ਸਾਡੇ ਜਿਹਾ ਮਿਲਿਆ
ਤਾਂ ਜਰੂਰ ਦੱਸੀ
ਸਾਡੇ ਜਿੰਨੀ ਕਦਰ ਕਰਨ
ਮਿਲਿਆ ਤਾਂ ਜਰੂਰ ਦੱਸੀ
ਸਾਡੇ ਜਿੰਨਾ ਵਿਸ਼ਵਾਸ ਕਰਨ
ਵਾਲਾ ਮਿਲਿਆ ਤਾਂ
ਜਰੂਰ ਦੱਸੀ
ਇੰਨਾਂ ਜਿਆਦਾ ਨੀ ਕਿਸ ਦਾ
ਬਣ ਜਾਈ ਦਾ
ਜੱਦ ਠੋਕਰ ਵੱਜੇ ਤਾਂ
ਵਿਸ਼ਵਾਸ ਨੀ ਮਿਲ਼ਦਾ ?
ਭੰਗੂ ਸਾਬ