ਮਰਦ ਰੋਂਦਾ ਨੀਂ ਕਿਉਕਿ ਪ੍ਰਮਾਤਮਾ ਮਰਦ ਨੂੰ ਕੁੱਛ ਜਿੰਮੇਵਾਰੀਆਂ ਦੇ ਕੇ ਭੇਜਦਾ ਹੈ... ਤੇ ਸਾਰੀ ਉਮਰ ਨਿਬਾਹਦੇ ਲੰਗ ਜਾਂਦੀ ਆ ਤੇ ਕਯੀ ਵਾਰੀ ਪਰਿਵਾਰ ਵਾਲੇ ਕਹਿ ਦਿੰਦੇ ਨੇ ਤੂੰ ਸਾਡੇ ਲਯੀ ਕੀਤਾ ਕੀਂ ਆ 😔😔