Preet Shayar Preet Shayar

ਛੱਡਣਾ ਤਾਂ ਤੈਨੂੰ

ਛੱਡਣਾ ਤਾਂ ਤੈਨੂੰ ਵੀ ਨਹੀਂ ਸੀ ਚਾਹੁੰਦੇ ਤੂੰ ਚਾਹ ਗੈਰਾ ਨਾਲ ਜੋ ਪੀਤੀ....

ਭੁੱਲ ਓ ਵੀ ਤਾਂ ਨਹੀਂ ਸਕਦੇ ਸੱਜਣਾਂ ਜੋ ਤੂੰ ਪ੍ਰੀਤ ਤਨੂੰ ਨਾਲ ਜੋ ਕੀਤੀ।।

✍️✍️