ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਔਰਤ ਨੂੰ ਬੱਸ ਤਿੰਨ ਸੁੱਖ ਚਾਹੀਦੇ ਹੁੰਦੇ !
ਸੋਹਣੀ ਕਾਇਆ ,
ਪਰਸ ਵਿੱਚ ਮਾਇਆ ,
ਤੇ ਇੱਕ ਆਵਾਜ਼ ਵਿੱਚ ਪਤੀ ਬੋਲੇ
" ਆਇਆ " ,,,,,,
🤣😂
25+25=50
ਠੰਡੇ ਪਾਣੀ ਨਾਲ ਨਹਾ ਕੇ ਦਿਖਾ🙄🤣
( ਬਾਹਰ ਧੁੰਦ ਚ ਬੇਹ ਕੇ)
ਚਮ ਚਮ ਕਰਦੀ ਚਾਨਣੀ 🌟
ਟਿਮ ਟਿਮ ਕਰਦੇ ਤਾਰੇ💥
ਅਠਾਂ ਦਸਾਂ ਨਾਲ ਕਰੇ Chat ਆਖੇ 😝
ਬਾਬੂ ਹਮ ਹੈ ਸਿਰਫ਼ ਤੁਮਹਾਰੇ 😧
ਲੋਕੀ ਕਹਿੰਦੇ ਸੜ ਨਾ ਰੀਸ ਕਰ..
ਪਰ ਆਪਾ ਕਹੀਦਾ ਸੜੀ ਜਾ..
ਰੀਸ ਤਾਂ ਤੇਥੋਂ ਹੋਣੀ ਨੀ….
😁😁🤣🤣
ਬਾਪੂ ਕਹਿੰਦਾ ਦਿਲ ਮੇਰਾ ਨਹੀ ਲੱਗਦਾ,
ਤੂੰ ਜਦੋ ਦੀ india ਛੱਡੀ ਆ
ਕਾਕਾ ਫੋਨ ਭੇਜ England ਤੋ ਤੂੰ,
ਜਿਹਦੇ ਸੇਬ ਤੇ ਦੰਦੀ ਵੱਡੀ ਆ
😎📱😎📱 🤗 ❤️❤️
ਜੇ ਅਸੀ ਕਰੀਏ ਤਾਂ vehle, ਤੁਸੀ ਕਰੋ ਤੇ Chat.. ,
.
ਸਾਡੀ ਬਿੱਲੀ ਬਿੱਲੀ.. ਤੇ ਤੁਹਾਡੀ ਬਿੱਲੀ CaT...
ਚੱਕਿਆ ਸੀ ਅਖਬਾਰ ਜਦੋਂ ਮੈਂ ਅੱਜ ਸਵੇਰੇ ਨੀਂ
ਯਾਦ ਹੈ ਮੈਨੂੰ ਕਹਿੰਦੀ ਸੀ ਮੈਨੂੰ ਹੋਰ ਬਥੇਰੇ ਨੀਂ
ਪੱਥਰ ਚੱਟ ਆਖਿਰ ਮੱਛੀਆਂ ਮੁੜ ਕੇ ਆਈਆਂ ਨੇਂ
ਰਿਸ਼ਤੇ ਦੇ ਲਈ ਹੁਣ ਕਾਹਤੋਂ ਦੱਸ ਖ਼ਬਰਾਂ ਲਾਈਆਂ ਨੇਂ
ਹੱਥ ਵਿਚ ਬੋਤਲ ਦੇ ਗਈ ਕਦੇ .. .. Read more >>
ਸਾਡੀ ਬਿੱਲੀ, ਬਿੱਲੀ ਤੇ ਕੁੜੀਆਂ ਦੀ ਬਿੱਲੀ CAT
ਜੇ ਅਸੀਂ ਮੈਸਜ ਕਰੀਏ ਤਾਂ ਠਰਕੀ ਜੇ ਕੁੜੀਆਂ ਕਰਨ ਤੇ ਚੈਟ
ਨਾ ਕਰ ਮੇਰੇ ਦੋਸਤ ਹਸੀਨੋ ਸੇ ਮੁਹੱਬਤ,
ਵੋ ਤੋ ਆਂਖੋਂ ਸੇ ਵਾਰ ਕਰਤੀ ਹੈਂ.
ਮੈਨੇ ਤੇਰੀ ਵਾਲੀ ਕੀ ਆਂਖੋਂ ਮੇਂ ਦੇਖਾ ਹੈ,
ਵੋ ਤੋਂ ਮੁਝ ਸੇ ਬੀ ਪਿਆਰ ਕਰਤੀ ਹੈ😛