ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਹਨੇਰਾ ਨਿਘਲ ਨਾ ਜਾਵੇ ਰੋਸ਼ਨੀ'ਚ ਆਜਾ
ਭਵ ਪਾਰ ਕਰਨਾ ਈ ਤਾਂ ਬੰਦਗੀ ਚ ਆਜਾ
ਮੁਝੇ ਨਾ ਫਿਕਰ ਦੁਨੀਆਂ ਕੀ, ਮੇਰਾ ਮੁਰਸ਼ਦ ਨਿਰਾਲਾ ਹੈ
ਮੈੰ ਜਿਸ ਸੇ ਪਿਆਰ ਕਰਤਾ ਹੂੰ, ਵੋ ਨਕੋਦਰ ਵਾਲਾ ਹੈ
ਖੁਦ ਕੋ ਤੂੰ ਛੋੜ ਦੇ ਬਸ ਉਸ ਕੇ ਹਾਲ
ਬਾਕੀ ਮੁਰਾਦ ਸ਼ਾਹ ਤੁਝੇ ਲੇੰਗੇ ਸੰਭਾਲ. Jai sai ji
ਦਾਤਾ ਆਪਣੇ ਦੀਵਾਨਿਆਂ ਚ ਸਾਡਾ ਨਾਮ ਪਾ ਲੈ
ਸਾਨੂੰ ਲੋੜ ਨਹੀਂ ਤੱਖਤਾਂ ਤਾਜਾਂ ਦੀ ਬਸ ਤੂੰ ਆਪਣਾ ਗੁਲਾਮ ਬਣਾ ਲੈ. Jai sai ji
insta- nakodarwale_
ਲੋਕੀ ਰੱਬ ਦੇ ਸਹਾਰੇ ਜੀ ਲੈਂਦੇ, ਸਾਈਆਂ ਅਸੀਂ ਤੇਰੇ ਸਹਾਰੇ ਜੀ ਲੈਣਾ
ਰੱਬ ਵਰਗਾ ਹੈ ਯਾਰ ਮੇਰਾ, ਅਸੀਂ ਜਨਤ ਜਾ ਕੇ ਕੀ ਲੈਣਾ. Jai sai ji
ਇੱਕ ਤੂੰ ਹੈ ਜਿਹੜਾ, ਹਰ ਕਿਸੇ ਦੀ ਨਜ਼ਰ ਵਿੱਚ ਹੈ
ਇੱਕ ਮੈੰ ਹਾਂ, ਜਿਸ ਦੀ ਨਜ਼ਰ ਵਿੱਚ ਸਿਰਫ ਸਾਈਆਂ ਤੂੰ ਹੈ।
insta- nakodarwake_
🙏💐🙏
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ
ਦੁਖੁ ਕੈਸਾ ਪਾਵੈ ।।
🙏💐🙏
ਚੰਗਾ ਹਾਣੀ ਤੇ ਅੰਮ੍ਰਿਤ ਵੇਲੇ ਦੀ ਬਾਣੀ
ਕਿਸੇ ਚੰਗੇ ਕਰਮਾਂ ਨੂੰ ਹੀ ਨਸੀਬ ਹੁੰਦੇ ਆ ।
💐🌹
ਧਨ ਜਿਗਰਾਂ ਕਲਗੀਆਂ ਵਾਲੇ ਦਾ
ਪੁੱਤ ਚਾਰ ਧਰਮ ਤੋਂ ਵਾਰ ਗਿਆ ~
♥️🙏