ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਤੁਸੀਂ ਜਿੰਦਗੀ ਵਿਚ ਹੋ ਮੇਰੀ.. ਬਸ ਇਹੀ ਭਰੋਸੇ ਨਾਲ ਜਿੰਗਦੀ ਲੰਗੀ ਜਾਂਦੀ ਆ 🌹❤️🙏🫶ਰ ਸਿੰਘ ❤️🌹🌹
ਰੱਬੀ ਰੂਹਾਂ ਵਾਲਾ ਹੁੰਦਾ ਏ ਓ ਰਿਸ਼ਤਾ. ਜਿਹਦੇ ਨਾਲ ਗੱਲ ਕਰਕੇ ਸਾਰੇ ਦੁੱਖ ਭੁੱਲ ਜਾਂਦੇ ਨੇ. ਕਰਮਾਂ ਵਾਲਾ ਮੈ ਜੋ ਤੁਸੀਂ ਮਿਲੇ.... 🫶🫶🫶❤️ਰ ਸਿੰਘ 🌹🌹❤️
ਕਰਮਾਂ ਦੇ ਨਿਬੇੜੇ ਤਾ ਆਪੇ ਮੁਕ ਜਾਣੇ ਆ..ਪਰਦਾ ਜਦੋ ਇੱਕ ਦਿਨ ਉੱਠ ਜਾਵੇ..ਹਰ ਪਲ ਹੱਸ ਕੇ ਬਿਤਾਇਆ ਕਰੋ.. ਕੀ ਪਤਾ ਕਿਹੜੇ ਮੋੜ ਤੇ ਜਿੰਦਗੀ ਦਾ ਸਾਹ ਰੁੱਕ ਜਾਵੇ.🌹❤️ਰ ਸਿੰਘ 🫶🤔❤️
ਰੂਹਾਂ ਨਾਲ ਰੂਹਾਂ ਜੁੜੀਆਂ
ਵਿਛੜੇ ਮਿਲੇ ਚਿਰਾਂ ਬਾਅਦ ਨੇ ,
ਚੰਗਾ ਕੀਤਾ ਭਲਾ ਯਾਦ ਨਹੀਂ ਰੱਖਦੇ
ਹੋਰਾਂ ਦੇ ਔਗੁਣ ਸਭ ਨੂੰ ਯਾਦ ਨੇ ।
ਆਪੇ ਹੋ ਜਾਂਦੇ ਕਰਮਾਂ ਦੇ ਨਿਬੇੜੇ
ਜਦੋਂ ਪਰਦਾ ਇੱਕ ਦਿਨ ਉੱਠ ਜਾਵੇ ,
ਹੱਸ ਕੇ ਗੁਜ਼ਾਰ ਪਲ ਜੋ ਮਿਲੇ ਰੱਬ ਤੋਂ
ਕੀ ਪਤਾ ਕਿਸ ਮੌੜ ਤੇ ਜ਼ਿੰਦਗੀ ਰੁਕ ਜਾਵੇ।
ਸ਼ਰਮ ਕਰਮ ਕਾਜ ਲਿਹਾਜ਼ ਪਿਆਰ ਸਤਿਕਾਰ ਦੇ ਗੀਤ ਕਿੱਥੋਂ ਗਾਉਣਗੇ,
ਜਿਹੜੇ ਆਪਦਾ ਵਿਰਸਾ ਨਹੀਂ ਬਚਾ ਸਕੇ ਉਹ ਇੱਜ਼ਤਾਂ ਕਿੱਥੋਂ ਬਚਾਉਣਗੇ।
ਮੁੜ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਅੱਖਾਂ ਮੂਹਰੇ ਚਿਹਰਾ ਜਦ ਸੋਹਣਾ ਆ ਜਾਂਦਾ ,
ਹੁਣ ਤਾਂ ਕਦੇ ਕਦੇ ਆਪਣੀਆਂ ਗਲਤੀਆਂ ਤੇ ਵੀ ਰੋਣਾ ਆ ਜਾਂਦਾ।
ਪ੍ਰਦੇਸ਼ ਕਹਿ ਲੋ ਦੇਸ਼ ਕਹਿ ਲੋ
ਸਾਧਾਂ ਚ ਚੋਰ ਭਾਵੇਂ ਭੇਸ਼ ਕਹਿ ਲੋ
ਲੱਚਰਪੁਣਾ ਤਾਂ ਟਰੈਡਿੰਗ ਚ
ਮੇਰੀ ਗੱਲ ਕੋਈ ਕਰਦਾ ਨਹੀਂ
ਕਿਸਾਨ ਹਾਂ ਦਿਹਾੜੀਦਾਰ ਹਾਂ
ਸਾਡੇ ਨਾਲ ਸੱਚ ਲਈ ਕੋਈ ਖੜਦਾ ਨਹੀਂ
ਦੁੱਖਾਂ ਨੇ ਜ਼ਿੰਦਗੀ ਤ .. .. Read more >>
ਖੋਰੇ ਸੁਭਾਅ ਹੀ ਇਦਾਂ ਦਾ
ਜਾਂ ਆਦਤ ਧੋਖਿਆਂ ਦੀ
ਕਿ ਨਜ਼ਰਾਂ ਚੋਂ ਡਿੱਗੇ ਵੀ
ਅਸੀਂ ਸੀਨੇ ਨਾਲ ਲਾਏ ,
ਕੁਝ ਟਾਈਮ ਚ ਆ ਗਏ
ਜੋ ਕਹਿ ਕੇ ਛੱਡ ਕੇ ਗਏ ਸੀ
ਉਹ ਮੁੜ ਕੇ ਕਦੇ ਨਹੀਂ ਆਏ ।