ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਟੁੱਟਿਆ ਹੋਇਆ
ਵਿਸ਼ਵਾਸ ਤੇ ਗੁਜਰਿਆ
ਹੋਇਆ ਵਕਤ ਕਦੇ
ਵਾਪਸ ਨਹੀਂ ਆਉਦਾ
ਤੇ ਭੰਗੂ ਨੂੰ ਆਉਦਿਆ
ਨੇ ਯਾਦਾ
ਭੰਗੂ ਸਾਬ
ਕਿਸ ਨੂੰ ਲੱਭਦਾ ਦਿਲਾ
ਤੇਰੇ ਤਾ ਆਪਣੇ ਦਿਲ ਨੇ
ਸਾਥ ਨੀ ਦਿੱਤਾ
ਜਿਸ ਨੇ ਰੂਹ ਹੀ ਮਾਰਤੀ
ਜੋਂ ਭੰਗੂ ਦੀ ਰੂਹ ਨੀ ਹੈ ?
ਭੰਗੂ ਸਾਬ
ਸਾਡੀ ਵੀ ਜਿੰਦਗੀ ਓ ਐ
ਜਿੱਥੇ ਰਾਹ ਨਾਂ ਸਾਹ
ਮਾਨ ਸਾਬ
ਉਹਨਾਂ ਨੂੰ ਮੇਰਾ ਚੇਤਾ ਨਈ ਆਉਂਦਾ.ਤਾ ਭਾਵੇਂ ਸੋ ਬਾਰੀ ਨਾ ਆਵੇ..ਹਾਂ ਰੱਬਾ ਜੇ ਮੈਨੂੰ ਚੇਤਾ ਭੁਲੇ ਤਾ ਮੇਰਾ ਆਖਰੀ ਦਿਨ ਹੋਵੇ.... ❤️🌹❤️ਰ ਸਿੰਘ 🌹❤️
ਹਰ ਬੰਦਾ ਚੰਗਾ ਸੀ
ਮਰਨ ਤੋਂ ਬਾਦ
death is best Life 🧬
ਜੋ ਸਾਡੇ ਨਾਲ਼ ਨਾ ਖੜ੍ਹੇ
ਓ ਹੋਰ ਕਿਸ ਨਾਲ਼ ਕੀ ਖੜਾਨਗੇ
ਜੋ ਸਾਡੇ ਨਾਂ ਬਣੇ
ਫਿਰ ਭੰਗੂ ਦੇ ਕੀ ਬਣਨ ਗੇ
ਭੰਗੂ ਸਾਬ
ਰੱਬਾ ਓਨਾ ਨਾਲ਼ ਨਾ ਮਿਲਿਆ ਕਰ
ਜਿੰਨਾ ਨੂੰ ਤੂੰ ਮਿਲਾ ਨੀ ਸਾਕਦਾ
ਭੰਗੂ ਸਾਬ
ਸਾਡੇ ਜਿਹਾ ਮਿਲਿਆ
ਤਾਂ ਜਰੂਰ ਦੱਸੀ
ਸਾਡੇ ਜਿੰਨੀ ਕਦਰ ਕਰਨ
ਮਿਲਿਆ ਤਾਂ ਜਰੂਰ ਦੱਸੀ
ਸਾਡੇ ਜਿੰਨਾ ਵਿਸ਼ਵਾਸ ਕਰਨ
ਵਾਲਾ ਮਿਲਿਆ ਤਾਂ
ਜਰੂਰ ਦੱਸੀ
ਇੰਨਾਂ ਜਿਆਦਾ ਨੀ ਕਿਸ ਦਾ
ਬਣ ਜਾਈ ਦਾ
.. .. Read more >>
ਜਿਸ ਦਰਵਾਜੇ ਤੇ ਕਦਰ ਨਾ ਹੋਵੇ....
ਓਹਨੂੰ ਵਾਰ ਵਾਰ ਖੜਕਾਇਆ ਨਹੀ ਕਰਦੇ....
@paramjitsinghofficial