ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Boys Quotes Status, Shayari in Punjabi, ਮੁੰਡਿਆਂ, ਲੜਕਿਆਂ ਲਈ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਠੁੱਕ ਤੇਰੀ ਵੀ

ਠੁੱਕ ਤੇਰੀ ਵੀ ਸਹੇਲੀਆਂ ਚ ਬਲੀਏ
.
ਯਾਰ ਮੇਰੇ ਤੇ ਵੀ ਪੂਰਾ ਮਾਣ ਕਰਦੇ 💪

shayari4u shayari4u

"ਸੰਗ ਸ਼ਰਮ ਦੇ

"ਸੰਗ ਸ਼ਰਮ ਦੇ ਗਹਿਣਿਆਂ ਦੇ ਨਾਲ

ਜੱਚਦੀ ਕੁੜੀ ਕੁਆਰੀ,

ਗੱਭਰੂ ਪੁੱਤ ਓਹੀ ਚੰਗਾ ਜਿਹੜਾ

ਮਾਪਿਆਂ ਦਾ ਆਗਿਆਕਾਰੀ..."

shayari4u shayari4u

#photo ਜੜੀ ਦੇਖ😱 #Akh

#photo ਜੜੀ ਦੇਖ😱
#Akh ਖੜੀ ਦੇਖ👀
#ਸ਼ਕੀਨੀ ਚੜੀ ਦੇਖ 😋
#Time ਅਾ ਗਿਅਾ ਮਿਤਰਾ ਦਾ ⏳
ਤੂੰ ਬੱਸ ਘੜੀ ਦੇਖ ⏰

shayari4u shayari4u

ਜਿਗਰਾ ਚਾਹੀਦਾ ਰੋਕਣ

ਜਿਗਰਾ ਚਾਹੀਦਾ ਰੋਕਣ ਲਈ..
🙎ਸਹੇਲੀ# ਮੁਲਾਕਾਤ ਨੂੰ ਤਰਸਦੀ ਏ .
ਤੇ ਵੈਰੀ # ਠੋਕਣ ਲਈ...

shayari4u shayari4u

ਕਹਿੰਦੀ💁 ਏਨਾ ਸੋਹਣਾ🤗

ਕਹਿੰਦੀ💁 ਏਨਾ ਸੋਹਣਾ🤗 ਹੋਗਿਆ..
ਕਿੰਨੀਆ 'ਕ ਸਹੇਲੀਆਂ 🙆ਰੱਖੀਆਂ.😉.
ਮੈ ਕਿਹਾ ਕਮਲੀਏ 😏 ਸਹੇਲੀਆਂ ਤਾ
ਕੁੜੀਆਂ😏 ਦੀਆ ਹੁੰਦੀਆਂ ..
ਸਾਡੇ ਯਾਰ👳 ਹੁੰਦੇ ਆ👌👌

shayari4u shayari4u

🚶ਸਾਊ ਜਿਹੇ ਬੰਦੇ

🚶ਸਾਊ ਜਿਹੇ ਬੰਦੇ ਆ...
❤ਦਿਲ ਤੋਂ ਨਾ ਖੋਟੇ ਆ..,
😅ਸ਼ਾਂਤ ਰਹੀਏ ਤਾਂ ਗਊ....
ਜੇ ਅੜ ਗਏ ਤਾਂ ਘੋੜਾ 🐴 ਆਂ...,

shayari4u shayari4u

мυccн💃ਫੁੱਟਦੀ ਤਾਂ ਸਾਰਿਆਂ👋ਦੇ

мυccн💃ਫੁੱਟਦੀ ਤਾਂ ਸਾਰਿਆਂ👋ਦੇ ਹੁੰਦੀ ਐ,
ਪਰ👌ਖੜੀ ਨਾ ਕਰਦਾ👍ਹਰੇਕ ਨੀ
.
ਹੁੰਦੀ🙌ਚੜਦੀ ਜਵਾਨੀ🚂 ਰੇਲ ਵਰਗੀ🚇
ਇੰਨੀਂ ਛੇਤੀ ਨਾ ਲੱਗਦੀ🏄вʀєaк ਨੀ

shayari4u shayari4u

ਕੱਢ ਦਿਆਂਗੇ ਉਹ

ਕੱਢ ਦਿਆਂਗੇ ਉਹ ਵੀ ਜਿਹੜਾ
ਤੇਰੇ ਮਨ ਵਿੱਚ ਵੈਮ ਆ .
ਪੁੱਛ ਕੇ ਵੇਖੀ ਅਪਣੀਆਂ ਸਹੇਲੀਆ ਨੂੰ
ਓਹ ਵੀ ਫੈਨ ਆ

shayari4u shayari4u

🤔ਦੁਕੀ..., ਤੀਕੀ

🤔ਦੁਕੀ..., ਤੀਕੀ ਜਗ...👌👌.ਤੇ ਬਥੇਰੀ ਫਿਰਦੀ
ਮੁੰਡਾ ਲੈਦਾ....👌ੲੇ Risk ਕਿਸੇ ਖਾਸ ਚੀਜ਼ ਦਾ 😎😎





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ