ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Life Shayari - ਪੰਜਾਬੀ ਜਿੰਦਗੀ ਸ਼ਾਈਰੀ ਅਤੇ ਸਟੇਟਸ

 

shayari4u shayari4u

ਤੇਰੇ ਨਾਲ ਜੋ

ਤੇਰੇ ਨਾਲ ਜੋ ਰਿਸ਼ਤਾ ਰੂਹਾਂ ਦਾ
ਕਦੇ ਤੋੜ ਨੀ ਸਕਦਾ ਮੈਂ
ਤੂੰ ਕੀਤੇ ਜੋ ਅਹਿਸਾਨਾਂ ਦਾ
ਮੁੱਲ ਮੋੜ ਨੀ ਸਕਦਾ ਮੈਂ
ਕਦੇ ਮਾਣ ਨੀ ਕਰਦਾ ਇੱਕ ਗੱਲ
ਰੱਬ ਤੋਂ ਕਹਿੰਨਾਂ ਡਰਕੇ ਆਂ
ਮੈਂ ਜੋ ਵੀ ਹਾਂ ਅੱਜ ਜ਼ਿੰਦਗੀ ਵਿੱਚ
ਇੱਕ ਤੇਰ .. .. Read more >>

shayari4u shayari4u

ਕੁੂੰਝ ਲਿਖਣ ਲੱਗਾਂ

ਕੁੂੰਝ ਲਿਖਣ ਲੱਗਾਂ ਹਾਂ
ਕਲਮ ਤੂੰ ਹੀ ਹੁਣ ਇਨਸਾਫ਼ ਕਰੀਂ
ਮੇਰੇ ਸੱਚ ਅਤੇ ਝੂਠ ਦਾ ਹਿਸਾਬ ਕਰੀਂ
ਅੱਜ ਲਿੱਖ ਦੇਣਾ ਮੈਂ
ਕਿਸ ਕਿਸ ਨੇ ਦਿਲ ਮੇਰਾ ਤੋੜਿਆ
ਜੇ ਕਿੱਧਰੇ ਰੱਬਾ ਤੇਰਾ ਵੀ ਨਾਮ ਆ ਜਾਵੇ,
ਤਾਂ ਮੈਨੂੰ ਮੁਆਫ ਕਰੀਂ.....
.. .. Read more >>

shayari4u shayari4u

ਤੂੰ ਖ਼ੁਦ ਨੂੰ

ਤੂੰ ਖ਼ੁਦ ਨੂੰ ਖ਼ੁਦ ਦਾ ਸਮਝ ਦਿਲਾਂ,
ਕਿਉਂ ਘਿਰਿਆ ਰਹਿੰਦਾ ਲੋਕਾਂ ਦੇ ਘੇਰੇ ਵਿੱਚ..!!
♥️♥️♥️

shayari4u shayari4u

ਨਾ ਕਿਸੇ ਨਾਲ

ਨਾ ਕਿਸੇ ਨਾਲ ਮੁਕਾਬਲਾ ਏ,
ਨਾ ਕਿਸੇ ਦੀ ਰੀਸ ਆ,
ਜਿਵੇ ਚੱਲੀ ਜਾਂਦੀ ਐ ਜ਼ਿੰਦਗੀ,
ਬਸ ਠੀਕ ਆ !! 😌😌

shayari4u shayari4u

ਕਿੰਨਾ ਖੌਫ਼ ਹੁੰਦਾ

ਕਿੰਨਾ ਖੌਫ਼ ਹੁੰਦਾ ਰਾਤ ਦੇ ਹਨੇਰਿਆਂ ਚ',
ਪੁੱਛ ਉਹਨਾ ਪਰਿੰਦਆਂ 🕊ਨੂੰ
ਜਿਹਨਾ ਦੇ ਘਰ ਨਹੀ ਹੁੰਦੇ

shayari4u shayari4u

ਡੂੰਘੇ ਤਲਵਾਰਾਂ ਨਾਲੋਂ

ਡੂੰਘੇ ਤਲਵਾਰਾਂ ਨਾਲੋਂ ਬੱਲਿਆ ਹੁੰਦੇ,
ਜ਼ੁਬਾਨਾਂ ਵਾਲੇ ਫੱਟ ਨੇ,
ਗੱਲੀਂ ਬਾਤੀਂ ਖੜਨ ਬਥੇਰੇ,
ਪਰ ਔਖੇ ਵੇਲੇ ਖੜਨ ਵਾਲੇ ਘੱਟ ਨੇ..

shayari4u shayari4u

ਤਾਲੇ ਜ਼ੁਬਾਨ ਤੇ

ਤਾਲੇ ਜ਼ੁਬਾਨ ਤੇ ਰੱਖੀ ਦੇ, ਅਕਲਾਂ ਤੇ ਨਹੀਂ,
ਦੁੱਖ ‘ਦਿਲ’ ਵਿੱਚ ਰੱਖੀ ਦੇ, ਸ਼ਕਲਾ ਤੇ ਨਹੀਂ..!

shayari4u shayari4u

ਵਾਪਿਸ👉🏻 ਆ ਜਾਂਦੀਆ

ਵਾਪਿਸ👉🏻 ਆ ਜਾਂਦੀਆ ਨੇ ਓਹੀ ਤਰੀਕਾਂ🗓️,
ਪਰ ਓਹ ਦਿਨ😔 ਵਾਪਿਸ ਨਹੀਂ ਆਉਂਦੇ।✍🏻

shayari4u shayari4u

ਵਕਤ ⏰ ਵਾਂਗ

ਵਕਤ ⏰ ਵਾਂਗ ਬਣੋ__,,
ਜੋ 🍁 ਕਦਰ ਨਾ ✖ਕਰੇ_,
ਉਸਨੂੰ ਦੁਬਾਰਾ ਨਾ ਮਿਲੋ___,,





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ