ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
लोग कहते हैं कि #सुधर जाओ वरना #ज़िंदगी रूठ जायेगी. हम कहते है,
#ज़िंदगी तो वैसे भी रूठी है पर हम सुधर गए तो #हमारी पहचान #रूठ जायेगी.✍️ 🤨Deep🤨
ਮਿੱਠਾ ਜੱਟ, ਕੌੜੇ ਘੁੱਟ, 😍
ਨਾ ਮੈ ਪੀਵਾ ਜੱਟੀਏ
ਮਤ ਉਚੀ, ਮੇਰਾ ਮਨ 🙏
ਜਮਾ ਨੀਵਾ ਜੱਟੀਏ.
"ਮੜਕ" ਭੰਨਣੀ 👈👉 ਉਹਨਾਂ "ਮੰਜ਼ਿਲਾਂ"🏢 ਦੀ
"ਜਿੰਨਾਂ" 👤 ਨੂੰ ਮਾਣ 😇 ਆਪਣੀਆਂ "ਉਚਾਈਆਂ" 🔝ਦਾ
ਬੋਲ ਪਗਾਓਣਾ..
ਗੱਲ ਪਚਾਓਣਾ..
ਯਾਰੀ ਨਿਬਾਓਣਾ ਤੇ
Sardar ਕਹਾਉਣਾ
ਜਣੇ ਖਣੇ ਦੇ ਵਸ ਦਾ ਨਈ.......
#
👉ਜਿਹੜੇ ਕਰਦੇ ਸੀ 🕛# ਟਾਈਮ ਪਾਸ
👉#ਉਹ ਲਿਸਟਾ ਚੋ ❌ ਕਡਤੇ👈
👉ਖਰੇ 👌ਬੰਦਿਆ ਤੇ 👏 ਮਾਨ ਪੂਰਾ # ਕਰੀਏ👈
👉ਬਾਕੀ # ਦੋਗਲੇ ਤਾ #ਜੱਟ ਨੇ ਸਾਰੇ ਛਡਤੇ👈 .....
ਨਾ #ਮਾਨ ਕੀਤਾ ਕਦੇ🤨
ਨਾ ਕਿਸੇ ਨੂੰ🤬 ਕਰਨ #ਦੇਵਾਗੇ
ਨਾ #ਸਿਰ ਚੜੇ ਆ
ਨਾ ਕਿਸੇ ਨੂੰ #ਚਾੜਨ ਦੇਵਾਗੇ
ਕਦੇ ਪਹਿਲ ਨੀ ਕੀਤੀ,
ਪਰ ਦੂਜਾ ਮੌਕਾ ਛੱਡਿਆ ਨੀ,
ਮਾੜੇ ਤੇ ਕਦੇ ਹੱਥ ਨੀ ਚੱਕਿਆ,
ਜਿਹੜਾ ਆਕੜੇ ਉਹਦੇ ਅੱਗੇ ਹੱਥ ਵੀ ਅੱਡਿਆ ਨੀ,
ਕੱਲੇ ਬਾਹਾਂ ਤੇ ਟੱਕ ਨੀ ਲਾਉਣੇ, ਲਾਉਣਾ ਮੋਢਾ ਈ ਐ,
ਉਹ ਜਿਹੜੇ ਸਾਡੀਆਂ ਅੱਖਾਂ ਚ ਰੜਕਦੇ ਨੇ ਨਾਂ, < .. .. Read more >>
khamosh🤫 hi thik hai hum,
Hamare bolne se haters jalte🔥 bhout h..
🙈Team_Arora31🔥
ਬਾਦਸਾਹ ਹੋ ਜਾ ਮਾਲਿਕ,
ਹਮ ਸਲਾਮੀ ਨਹੀ ਕਰਤੇ,
ਪੈਸਾ ਹੋ ਜਾ ਹਸੀਨਾ,
ਹਮ ਗੁਲਾਮੀ ਨਹੀ ਕਰਤੇ..!