ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Friendship, Dosti, Yaari Quotes Status, Shayari in Punjabi, ਦੋਸਤੀ, ਯਾਰੀ, ਫਰੈਂਡਸ਼ੀਪ, ਪਿਆਰ ਲਈ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਆਸਮਾਨ ਤੋ ਉੱਚੀ

ਆਸਮਾਨ ਤੋ ਉੱਚੀ ਸੋਚ ਹੈ ਸਾਡੀ
ਰੱਬਾ ਸਦਾ ਆਵਾਦ ਰਹੇ,,

ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ ਜਿੰਦਾਬਾਦ ਰਹੇ_

gopal gopal

ਯਾਰਾਂ ਨਾਲ ਰਹਿਣੇ

ਯਾਰਾਂ ਨਾਲ ਰਹਿਣੇ ਆ
ਯਾਰਾਂ ਨਾਲ ਸਾਡੀ ਟੋਹਰ ਹੈ
ਨਾ ਨਾਰਾ ਪਿੱਛੇ ਜਾਂਦੇ ਆ
ਨਾ ਮਸੁਕਾ ਦੀ ਸਾਨੂੰ ਲੋੜ ਹੈ

shiv samyal shiv samyal

ਭਾਵੇਂ ਬਹੁਤੀ ਵਾਕਵੀਂ

ਭਾਵੇਂ ਬਹੁਤੀ ਵਾਕਵੀਂ ਨਈ ਆ ਸਾਡੀ ,
ਪਰ ਜਿੰਨਾ ਨਾਲ ਸਾਡੀ ਵਾਕਵੀਂ ਆ,
ਹੱਥ ਤਾਂ ਉਹੀ ਨੀ ਲਗਨ ਦਿੰਦੇ ਕਿਸੇ ਦਾ,
love you yaaro😘😘

Sonu Sonu

ਗੈਰ ਕਨੂੰਨੀ ਯਾਰ

ਗੈਰ ਕਨੂੰਨੀ ਯਾਰ ਮੇਰੇ ਘੁੰਮਦੇ ਫਿਰਦੇ ਰਾਤਾਂ ਨੂੰ

Davinder Rai Davinder Rai

ਵੈਬਲੇ ਦਾ ਹਥਿਆਰ

ਵੈਬਲੇ ਦਾ ਹਥਿਆਰ , ਮੇਰਾ ਕੱਲਾ ਕੱਲਾ ਯਾਰ,
ਡਾਹੁੰਦੇ ਹਿੱਕ ਨਾਲ ਹਿੱਕ,ਪਿੱਛੇ ਕਰਦੇ ਨੀ ਵਾਰ।
ਬੱਸ ਰੱਬ ਤੇ ਯਕੀਨ ,ਨਾ ਰੱਖੀ ਕਿਸੇ ਨਾਲ ਖਾਰ,
ਹੁੰਦਾ ਜੇਡ ਸਕਿਯੋਰਟੀ ਤੋਂ ਵੱਧ ਹੌਂਸਲਾ।
ਜਦੋਂ ਬੋਂਸਰਾਂ ਜੇ ਨਾਲ ਯਾਰ ਤੁਰਦੇ ਨੇ ਚ .. .. Read more >>

shayari4u shayari4u

ਮੈਨੂੰ ਪੁੱਛਦੀ ਇੰਨੇ

ਮੈਨੂੰ ਪੁੱਛਦੀ ਇੰਨੇ ‪‎ਯਾਰ ਕਿਉਂ ਬਣਾਏ ਨੇ ?
ਮੈਂ ਕਿਹਾ ਕਮਲੀਏ ਔਖੇ ਵੇਲੇ ‪#ਯਾਰ‬ ਖੜ੍ਹਦੇ🤗
ਕੰਮ ਆਉਣ ਨਾ ਸੁਨੱਖੀਆਂ ਨਾਰਾਂ…

Harpreet Singh Harpreet Singh

ਤੂੰ ਤਾਂ keh

ਤੂੰ ਤਾਂ keh ਕੇ vehla ਛੱਡ 😔 ਗਈ ਸੀ ਹੱਥ 👬 ਫੜਿਆ ਮੇਰੇ ਯਾਰਾਂ ਨੇ 👎ਕੋਈ ਹੋਰ ਹੂੰਦਾ ਸਾਥ ਛੜ ਦਿੰਦਾ ਮੈਨੂੰ ਨਸ਼ਿਆਂ🚭🥃 ਤੋਂ ਬਚਾਇਆ ਮੇਰੇ ਯਾਰਾਂ ਨੇ😍....
Luv u frnds😘

Preet raiwaliyaa...

jaspreet jaspreet

ਉਹ ਕਤੀੜਾ ਨਾਲ

ਉਹ ਕਤੀੜਾ ਨਾਲ ਯਰਾਨੇ ਪਾ ਕੇ ਸ਼ੇਰ ਨਹੀਓ ਡਕੀਦੇ ਜੇ ਚੁੱਪ ਮੁਹਰੋ ਬੰਦਾ ਤਾਂ ਭੁੱਲੇਖੇ ਨਹੀਓ ਰੱਖੀਦੇ

jass valjot daula

Akshay Thakur Akshay Thakur

ਸਾਨੂੰ ਮਸਹੂਰੀ ਕਰਨ

ਸਾਨੂੰ ਮਸਹੂਰੀ ਕਰਨ ਦੀ ਕੋਈ
ਲੋੜ ਨਹੀ ..
ਅਸੀ ਕਿਦਾ ਦੇ ਹਾ ਉਹ ਸਾਡੇ ਵੈਰੀ ਮਸਹੂਰੀ
ਕਰਦੇ ਆ ...@h/





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ