ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਪਹਿਲੀ ਗੱਲ ਤਾਂ ਇਹ
ਗਲਤੀ ਮੇਰੀ ਨਹੀਂ ਸੀ,
ਚਲ ਮੰਨਿਆ ਗਲਤੀ ਮੇਰੀ ਸੀ,
ਤਾਂ ਕੀ ਮੈਂ ਤੇਰੀ ਨਹੀਂ ਸੀ।
😌😌
""ਕਿਸਮਤ ਬੁਰੀ ਜਾਂ ਮੈਂ ਬੁਰਾ
ਇਹ ਫੈਸਲਾ ਨਾ ਹੋ ਸਕਿਆ
ਮੈਂ ਹਰ ਕਿਸੇ ਦਾ ਹੋ ਗਿਆ
ਪਰ ਮੇਰਾ ਕੋਈ ਨਾ ਹੋ ਸਕਿਆ"😥
ਸ਼ੁਕਰ ਕਰ!ਮੇਰੀ ਮਾਂ ਨੂੰ ਨਹੀਂ ਪਤਾ ਹਾਲ ਮੇਰਾ
ਨਹੀਂ ਤਾਂ ਉਹਦੀ ਬਦ-ਦੁਆ ਤੇਰੀਆ ਪੁਸ਼ਤਾਂ ਉਜਾੜ ਦਵੇ|
✍️ਗੁਰੀ ਸੰਧੂ 7087847889
ਸਭ ਦੇ ਗਿਲੇ ਸ਼ਿਕਵੇ ਮੁੱਕ ਜਾਣਗੇ
ਜਦੋਂ ਇਹ ਸਾਹ ਰੁੱਕ ਜਾਣਗੇ
😌😌
ਉਹ ਕੌਣ ਲੋਕ ਸੀ
ਜਿੰਨਾ ਨੇ ਤੈਨੂੰ ਪਾ ਲਿਆ ਐ ਖ਼ੁਦਾ,
ਸਾਨੂੰ ਤਾਂ ਤੇਰਾ ਬਣਾਇਆ
ਉਹ ਇੱਕ ਸ਼ਖ਼ਸ ਨਹੀਂ ਮਿਲਿਆ।
ਟੁੱਟੇ ਨਹੀਂ ਸੀ ਤੁੜਾਏ ਗਏ ਆਂ,
ਰੋਏ ਨਹੀਂ ਸੀ ਰਵਾਏ ਗਏ ਆਂ,
ਚੰਗੇ ਨਹੀਂ ਸੀ ਚੱਲ ਮਨ ਲਿਆ,
ਪਰ ਐਨੇ ਮਾੜੇ ਵੀ ਨਹੀਂ ਸੀ,
ਜਿਨੇ ਬਣਾਏ ਗਏ ਆਂ ।
ਕੁਝ ਖਵਾਬ ਹੀ ਤਾਂ ਟੁੱਟੇ ਨੇ
ਫਿਰ ਕੀ ਹੋਇਆ.?
ਥੋੜੇ ਹੰਝੂ ਹੀ ਤਾਂ ਅੱਖ ਨੇ ਸੁੱਟੇ
ਫਿਰ ਕੀ ਹੋਇਆ?
ਕੁਝ ਕੁ ਆਪਣੇ ਹੀ ਤਾਂ ਰੁੱਸੇ ਸੀ
ਫਿਰ ਕੀ ਹੋਇਆ?
ਥੋੜੇ ਗਿੱਲੇ ਸ਼ਿਕਵੇ ਹੀ ਤਾਂ ਦਿਲ ਨੇ ਕੀਤੇ
ਫਿਰ ਕੀ ਹੋਇਆ?
ਕੁਝ ਖਵਾ .. .. Read more >>
""ਇੱਕ ਤਰਫਾ ਪਿਆਰ ਕਦੇ ਹਾਸਿਲ ਨਹੀਂ ਹੁੰਦਾ
ਪਰ ਮੌਤ ਨਾਲ ਚੰਗੀ ਦੋਸਤੀ ਕਰਵਾ ਜਾਂਦਾ""
ਮੈਂ ਰੋਇਆ ਨਹੀਂ ਹਾਂ,
ਰਵਾਇਆ ਗਿਆ ਹਾਂ,
ਪਹਿਲਾਂ ਆਪਣੀ ਪਸੰਦ ਬਣਾ ਕੇ
ਫਿਰ ਠੁਕਰਾਇਆ ਗਿਆ ਹਾਂ ।