ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਹੱਕ ਤੇ ਸੱਚ ਦੇ ਰਾਹ ਵਾਲੀ ਕਮਾਈ ਔਖੀ ਜ਼ਰੂਰ ਆ
ਪਰ ਇਸ ਕਮਾਈ ਚ ਸਕੂਨ ਬਹੁਤ ਮਿਲਦਾ❤️🙏
#ਗੁਰੀ ਸੰਧੂ
7087847889
ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ ..
🙏🙏🙏
ਅਮੀਰ ਤੁਸੀਂ ਕਿੰਨੇ ਵੀ ਕਿਉਂ ਨਾ ਹੋ ਜਾਵੋ
ਤਕਲੀਫ਼ ਵੇਚ ਨਹੀਂ ਸਕਦੇ
ਸਕੂਨ ਖਰੀਦ ਨਹੀਂ ਸਕਦੇ।
ਬਿਨਾ ਸੁਆਰਥ ਦੇ ਬਣੇ ਰਿਸ਼ਤੇ,
ਹਮੇਸ਼ਾ ਮਿੱਠੇ ਫ਼ਲ ਦੀ ਤਰਾ ਹੁੰਦੇ ਹਨ! 💕
ਰਿਸ਼ਤੇ ਦੀ ਕਦਰ ਵੀ ਪੈਸੇ ਵਾਂਗ ਕਰਨੀ ਚਾਹੀਦੀ ਹੈ
ਦੋਨੋਂ ਕਮਾਉਣੇ ਔਖੇ ਹਨ ਤੇ ਗਵਾਉਣੇ ਬਹੁਤ ਸੌਖੇ
ਔਰਤ ਨਾਲ ਰਿਸ਼ਤੇ ਜ਼ੋਰ ਨਾਲ ਨਹੀਂ,
ਤਮੀਜ਼ ਨਾਲ ਨਿਭਾਏ ਜਾਂਦੇ ਹਨ।
ਭਾਵੇਂ ਉਹ ਮਾਂ, ਭੈਣ, ਧੀ, ਪਤਨੀ
ਜਾਂ ਦੋਸਤ ਕਿਉਂ ਨਾ ਹੋਵੇ... 💖
daan te hamdardi domey kade dikhawe cha nahi honi chidi ..
nahi taan ah domey khatam jandiyan ..ramgharia preet
ਅੱਜ ਦਾ ਵਿਚਾਰ
ਫੂਕ ਮਾਰ ਕੇ ਆਪਾ ਮੋਮਬੱਤੀ ਬੁਝਾ ਸਕਦੇ ਆ ਅਗਰਬੱਤੀ ਨੀ,
ਜੋ ਮਹਿਕਦਾ ਹੈ ਉਸਨੂੰ ਕੋਈ ਨੀ ਬੁਝਾ ਸਕਦਾ ਤੇ ਜੋ ਸੜਦਾ ਹੈ ਆਪੇ ਬੁਝ ਜਾਂਦਾ ਹੈ।👍
ਖਿਆਲ ਤੁਸੀਂ ਨੀਂ ਘੜਦੇ..,
ਖਿਆਲ ਤੁਹਾਨੂੰ ਘੜਦੇ ਨੇ..,
ਇਸ ਲਈ ਆਪਣੇ ਖਿਆਲਾਂ ਦਾ
ਖਿਆਲ ਰੱਖਿਆ ਕਰੋ..!!🌸