ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਸੁੱਕੇ ਪੱਤਿਆਂ ਦੀ

ਸੁੱਕੇ ਪੱਤਿਆਂ ਦੀ ਆਵਾਜ਼ ਵਿਚ ਵੀ ਪਿਆਰ ਹੁੰਦਾ ਹੈ ,
ਬੰਦ ਅੱਖਾਂ ਨੂੰ ਵੀ ਖੁਆਬਾਂ ਦਾ ਇੰਤਜ਼ਾਰ ਹੁੰਦਾ ਹੈ ,
ਕੁੱਝ ਕਹਿਣ ਦੀ ਵੀ ਲੋੜ ਨਹੀਂ ਸਾਨੂੰ
ਮੇਰੀ ਤਾਂ ਚੁੱਪ ਵਿਚ ਵੀ ਸੱਜਣਾ ਤੇਰੇ ਲਈ ਪਿਆਰ ਹੁੰਦਾ ਹੈ ❤💕💕

shayari4u shayari4u

ਮੁਹੱਬਤ ਸੱਚੀ ਏ,

ਮੁਹੱਬਤ ਸੱਚੀ ਏ, ਤਾਹੀ ਰਹਿੰਦਾ ਏ ਤੇਰਾ ਇੰਤਜ਼ਾਰ ,,,
ਨਹੀਂ ਤਾ ਅੱਜਕਲ ਦੇ ਜ਼ਮਾਨੇ ,
ਇਕ ਤੋਂ ਬਾਦ ਦੂਜਾ ਰਹਿੰਦਾ ਏ ਤਿਆਰ !!
✍️!

Kala Bhangu Kala Bhangu

ਹੁਣ ਪਿਆਰ ਵੀ

ਹੁਣ ਪਿਆਰ ਵੀ ਅਸੀ
ਸਾਇਰੀ ਵਿਚ ਕਰਾਗੇ
ਕਿੰਨਾ ਪਿਆਰ ਆ ਉਹਨਾਂ ਨਾਲ
ਹੁਣ ਬੋਲ‌‌ ਕੇ ਨਹੀ ਲਿਖ ਕੇ ਬਿਆਨ ਕਰਾਂਗੇ
...........bhangu saab

Deepu Singh Deepu Singh

ਮੇਰੀਆਂ ਸਾਰੀਆਂ ਆਦਤਾਂ

ਮੇਰੀਆਂ ਸਾਰੀਆਂ ਆਦਤਾਂ ਬਦਲ ਗਈਆਂ
ਤੇਰੇ ਜਾਣ ਪਿੱਛੋਂ ਯਾਰਾ🥺ਬਸ ਤੇਰਾ last seen ਦੇਖਣ
ਦੀ ਆਦਤ ਨਾ ਬਾਦਲ ਸਕੇ💔🥺
deep Balluana

Deepu Singh Deepu Singh

ਅੱਜ ਸਾਨੂੰ ਪਤਾ

ਅੱਜ ਸਾਨੂੰ ਪਤਾ ਲੱਗ
ਨਸੀਬ ਹੁੰਦੇ ਕੀ
ਪੈਸਿਆਂ ਵਾਲਿਆਂ ਦੇ ਸਾਮ੍ਹਣੇ
ਗਰੀਬ ਹੁੰਦੇ ਕੀ
ਕਿਉਂ ਕੀਤਾ ਸੀ ਪਿਆਰ ਜੇ
ਨਿਬਾੳਣਾ ਨੀ ਸੀ ਆਉਂਦਾ
ਤੇਰੇ ਪਿਆਰ ਨੇ ਸਿਖਾਇਆ
ਸਾਨੂੰ ਰੋਣਾ ਨੀ ਸੀ ਆਉਂਦਾ
deep Balluana

shayari4u shayari4u

ਜੇ ਹੱਥ ਫੜ

ਜੇ ਹੱਥ ਫੜ ਸਾਡਾ ਤੁਰਿਆ ਏ
ਰਹੀ ਸਾਥੀ ਬਣਕੇ ਸਾਹਾ ਦਾ
ਸਾਂਝ ਰੱਖੀ ਇੱਕ ਧੜਕਣ ਦੀ ਨਾ
ਬਟਵਾਰਾ ਕਰ ਲਈ ਰਾਹਾ ਦਾ
ਸਾਡੀ ਜਿੰਦ ਸੋਹਲ ਹੈ ਫੁੱਲਾ ਤੋਂ
ਨਾ ਕਾਤਲ ਬਣ ਜਾਈ ਚਾਵਾਂ ਦਾ💞💞💞

?????????????????? ??????????????????

ਤੇਰੇ ਖਿਆਲ ਵੀ


ਤੇਰੇ ਖਿਆਲ ਵੀ ਅਖ਼ਬਾਰ 📰 ਵਰਗੇ ਨੇ, ਇੱਕ ਦਿਨ ਵੀ ਛੁੱਟੀ ਨਈ ਕਰਦੇ ❤️

?????????????????? ??????????????????

ਉਹਨਾਂ ਨੂੰ ਪੂੱਛ


ਉਹਨਾਂ ਨੂੰ ਪੂੱਛ ਲਵੋ ਇਸ਼ਕ ਦੀ ਕੀਮਤ.. ਅਸੀਂ ਤਾਂ ਜਨਾਬ ਬਸ ਚਾਹ ਦੇ ਕੱਪ ਤੇ ਵਿਕ ਜਾਵਾਂਗੇ ☕

?????????????????? ??????????????????

ਪਿਆਰ ਨੂੰ ਮਹਿਸੂਸ


ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ, ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ❤️❤️





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ