ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Karan Rai Karan Rai

ਹਿੰਦੂ ਕੀ ਰੱਬ

ਹਿੰਦੂ ਕੀ ਰੱਬ ਦਾ ਸੋਹਰਾ ਲੱਗਦਾ
ਮੁਸਲਮਾਨ ਕੀ ਸਾਲਾ
ਅਮਲਾ ਵਜੋਂ ਬਾਬਾ ਬੁਲੇਆ
ਦੋਵਾਂ ਦਾ ਹੈ ਮੂੰਹ ਕਾਲਾ
🙏🙏🙏🙏

shayari4u shayari4u

ਯਾਰੀ ਜਦੋਂ ਦੀ

ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈ ਏ
ਮਿਲੀ ਉਦੋਂ ਤੋਂ ਨਿਮਾਣਿਆਂ ਨੂੰ ਬਾਦਸ਼ਾਹੀ ਏ

deep deep

ਕਦੇ ਵੀ ਨਾ

ਕਦੇ ਵੀ ਨਾ ਭੁੱਲਾ ਮੀਲੀਆ ਰਬ ਦੀਆ ਸੋਗਾਤਾ ਨੂੰ
ਮੰਨ ਹੋਵੇ ਸੱਚੇ ਬਾਬਾ ਆਪੇ ਬਖਸ਼ ਦਿੰਦੇ ਔਕਾਤਾ ਨੂੰ.. *_urs.deep*

shayari4u shayari4u

ਸਤਿਗੁਰ ਨਾਨਕ ਪ੍ਰਗਟਿਆ

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ।।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ ।।

ਹੁਕਮੈ ਅੰਦਰਿ ਸਭ ਕੋ ਕੁਦਰਤਿ ਕਿਸ ਦੀ ਕਰੈ ਜਵਾਬਾ ।।
ਜਾਹਰ ਪੀਰ ਜਗਤੁ ਗੁਰ ਬਾਬਾ ।।

ਜਗਤ ਗੁਰੂ ਧੰਨ ਧ .. .. Read more >>

shayari4u shayari4u

ਗਿਆਨ ਦੇ ਚਿਰਾਗਾਂ

ਗਿਆਨ ਦੇ ਚਿਰਾਗਾਂ ਨਾਲ ਜਗ ਰੁਸ਼ਨਾਈਏ
ਹੁਣ ਸ਼ੋਰ ਤੋਂ ਬਗੈਰ ਦੀਵਾਲੀ ਨੂੰ ਮਨਾਈਏ।

ਪਤੇ ਵਾਲੀ ਗਲ ਹੁੰਦੀ ਜ਼ਿੰਦਗੀ ਦਾ ਗਹਿਣਾ
ਰਾਮ ਦਾ ਸੁਨੇਹਾ ਸਦਾ ਹੁਕਮ ‘ਚ ਰਹਿਣਾ।
ਬੰਦੀਛੋੜ ਗੁਰੂ ਅੱਗੇ ਸੀਸ ਨੂੰ ਝੁਕਾਈਏ….

ਬੱਤੀਆਂ .. .. Read more >>

Gursewak Singh Gursewak Singh

ਮੇਰੇ ਵੱਲੋ ਆਪ

ਮੇਰੇ ਵੱਲੋ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆ ਲੱਖ ਲੱਖ ਵਧਾਈਆ ।
ਵਾਹਿਗੁਰੂ ਆਪ ਜੀ ਦੇ ਪਰਿਵਾਰ ਨੂੰ ਹਮੇਸਾ ਖੁਸ਼ ਰਖੇ ।....ਗੱਜਦੇ ਨਿਹੰਗ🐍🐊🚩

shayari4u shayari4u

ਵਾਹ ਉ ਮੇਰੇ

ਵਾਹ ਉ ਮੇਰੇ ਮੌਲਾ ਵਾਹ ਉਹ ਮੇਰੇ ਸਾਈਆਂ
ਤੇਰੇ ਕੈਸੇ ਰੰਗ ਨਿਆਰੇ,
ਕਈ ਨਖਰਿਆ ਦੇ ਨਾਲ ਖਾਦੇ,
ਕਈ ਭੁੱਖੇ ਮਰਨ ਵਿਚਾਰੇ,
🙏🏻

shayari4u shayari4u

ਭੀੜ ਤਾਂ ਬਾਹਰ

ਭੀੜ ਤਾਂ ਬਾਹਰ ਆ ,,,,,
ਅੰਦਰ ਤਾਂ ਤੂੰ ਹੀ ਤੂੰ ਏ ਵਾਹਿਗੁਰੂ 🙏🌸

shayari4u shayari4u

ਡਿੱਗਦਾ ਢਹਿੰਦਾ ਵੀ..ਮੇਰਾ

ਡਿੱਗਦਾ ਢਹਿੰਦਾ ਵੀ..ਮੇਰਾ ਦਿਲ❤..
ਕਿੰਨੀਆਂ ਹੀ 🎶ਰੀਝਾਂ ਨੂੰ ਪਾਲ ਰਿਹਾ ਹੈ,
ਕਿਉਂਕਿ ਤਕਦੀਰ ✍ਬਦਲਣ ਵਾਲਾ..
ਵਾਹਿਗੁਰੂ🙏 ਆਪੇ ਸੱਭ ਸੰਭਾਲ ਰਿਹਾ ਹੈ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ