ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਹਰ ਪਾਸੇ ਤੇਰਿ ਸੂਰਤ ਦਿਸ਼ਦਿ ਮਾਂ
ਫੇਰ ਕਿਉਂ ਨਈਂ ਤੂਂ ਦਿਸ਼ਦਿ ਨੀ ਮਾਂ
ਰੋਜ ਸ਼ਾਮ ਨੂ ਤੂਂ ਤਕਦੀ ਹੋਂਦੀ ਸੀ ਰਾਹ
ਹੁਣ ਦਿਸ਼ੇ ਖਾਲੀ ਬੁਆ ਤੂਂ ਨਾ ਦਿਸ਼ਦੀ ਨੀ ਮਾਂ
ਕਲ ਤਕ ਸਿ ਤੂਂ ਰੁਸਿਆਂ ਨੂਂ ਮਨਾਊਦੀ
ਅਜ ਕਿਉਂ ਤੂਂ ਮੇਥੋਂ ਰੁਸ ਗਈ .. .. Read more >>
ਬਾਪੂ ਨੇ ਕਿਹਾ ਸੀ, ਇਕ ਵਾਰ ਕੋਲ ਸੱਦ ਕੇ,
ਖਾ-ਪੀ ਪੁੱਤਰਾ ਬੇਸ਼ੱਕ ਰੱਜ ਕੇ ,
ਛੱਟਿਆ ਨਾ ਜਾਂਵੀ, ਪਿੱਛੇ ਅੱਲੜਾਂ ਦੇ ਲੱਗ ਕੇ,
ਸਾਰੇ ਕੰਮ ਕਰੀਂ, ਇਕ ਆਸ਼ਕੀ ਨੂੰ ਛੱਡ ਕੇ
ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ,
ਮਾ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ...BeiMaan😘
ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ💞💞
ਮਿਲਦਾ ਰਹੇ ਪਿਆਰ ਤੇਰਾ ਮਾਂ , ਹੋਰ ਭੁੱਖ ਕੋਈ ਨਾ 😍
ਪਿਤਾ ਉਹ ਅਜੀਬ ਹਸਤੀ ਹੈ,
ਜਿਸਦੇ ਪਸੀਨੇ ਦੀ ਕੀਮਤ ਵੀ
ਅੋਲਾਦ ਅਦਾ ਨਹੀਂ ਕਰ ਸਕਦੀ..
ਬਾਪੂ ਤੇਰੇ👉 ਕਰਕੇ ਮੈ ਪੈਰਾਂ ਤੇ ਖੋਲੋ ਗਿਆ
ਤੂੰ 🚴 ਸਾਇਕਲਾਂ ਤੇ ਕਟੀ ਤੇ ,,
ਮੈ 🚗ਗੱਡੀ ਜੋਗਾ ਹੋ ਗਿਆ|
ਅਜ ਮਿਨਰਲ ਵਾੱਟਰ ਪੀਂਦੇ ਹਾ,
ਮੈ ਬੇਬੇ ਦੇ ਹਥੱ ਦਾ ਗਡਵਾ ਪੀਣਾ ਏ,
ਮੈ ਹੋਰ ਨੀ ਅਗੇ ਵਧਣਾ ਹੁਣ,
ਮੈ ਮੁਡ ਕੇ ਉਹੀ ਸਮਾ ਜੀਣਾ ਏ...
ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ,
ਮਾ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ |
ਸਹੁਰੇ ਘਰ ਵਿੱਚ ਧੀ ਦਾ ਖਿੜਿਆ ਚਿਹਰਾ ਵੇਖ ਕੇ,
..
ਮਾਂ ਨੂੰ ਸਭ ਸਵਾਲਾਂ ਦੇ ਜਵਾਬ ਮਿਲ ਜਾਂਦੇ ਹਨ 💕💕
...