ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਤੰਗ ਜੁੱਤੀ ਪਹਿਨਣ ਨਾਲੋਂ
ਨੰਗੇ ਪੈਰੀਂ ਚੱਲਣਾ ਸਹੀ ਰਹਿੰਦਾ।।
ਜਦੋਂ ਸਹੀ ਸਮਾਂ ਆਵੇਗਾ ਰੱਬ ਤੈਨੂੰ
ਇੱਦਾਂ ਖੁਸ਼ ਕਰ ਦੇਵੇਗਾ
ਜਿਵੇਂ ਤੂੰ ਕਦੇ ਕੋਈ ਦੁੱਖ ਦੇਖਿਆ ਹੀ ਨਾ ਹੋਵੇ
ਇਨਕਲਾਬੀਆਂ ਦੇ ਸਿਰ ਤੇ ਹੀ ਦੇਸ਼ ਬਣਦੇ ਨੇ
ਸੱਚੇ ਬੋਲ ਹੀ ਤਾਂ ਉਪਦੇਸ਼ ਬਣਦੇ ਨੇ,
ਫਾਂਸੀ ਚੜਕੇ ਹੀ ਵਤਨ ਬਚਾਇਆ ਜਾਂਦਾ
ਚਰਖੇ ਕੱਤਕੇ ਤਾਂ ਕੱਲੇ ਖੇਸ ਬਣਦੇ ਨੇ
ਜੈ ਹਿੰਦ ......
🔫💥💣🇮🇳🙏🙏💞💞
ਭੈਣ ਮਰੇ ਤਾ ਰੱਖੜੀ ਮਰਦੀ
ਵੀਰ ਮਰਨ ਤਾਂ ਬਾਹਵਾਂ
ਪਿਓ ਮਰੇ ਬੇਪ੍ਰਵਾਹੀ ਮਰਦੀ
ਮਾਂ ਮਰੇ ਤਾ ਛਾਂਵਾ 🙏🏼
ਸੱਭ ਨੂੰ ਹਮੇਸ਼ਾ ਸਲਾਹ ਦੀ ਲੋੜ ਨਹੀਂ ਹੁੰਦੀ,
ਉਹਨਾਂ ਨੂੰ ਫੜਨ ਲਈ ਇੱਕ ਹੱਥ
ਸੁਣਨ ਲਈ ਇੱਕ ਕੰਨ
ਅਤੇ ਉਹਨਾਂ ਨੂੰ ਸਮਝਣ ਲਈ
ਦਿਲ ਦੀ ਲੋੜ ਹੁੰਦੀ ਹੈ
🙂
ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ,
ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ
ਬਿਨ੍ਹਾਂ ਅਕਲੋਂ ਦੁੱਧ ਨੂੰ ਜਾਗ ਨਹੀਂ ਲੱਗਦੇ,
ਮਾੜੀਆਂ ਨੀਤਾਂ ਨੂੰ ਕਦੇ ਭਾਗ ਨਹੀਂ ਲੱਗਦੇ,
ਜੋ “ਰੱਬ” ਦੀ ਰਜ਼ਾ ਵਿੱਚ ਰਹਿਣ ਰਾਜ਼ੀ,
ਉਹਨਾਂ ਦੀਆਂ ਇੱਜਤਾਂ ਨੂੰ ਕਦੇ ਦਾਗ ਨਹੀਂ ਲੱਗਦੇ..!🌺
ਮੈਲ਼ਾ ਬੰਦੇ ਦਾ ਦਿਲ ਐ
ਤੇ ਧੋਂਈ ਸਾਰਾ ਦਿਨ ਹੱਥ ਜਾਦਾ ਐ ❤
ਛੋਟੀ ਸੀ ਜਿੰਦਗੀ ਹੈ ਹਰ ਬਾਤ ਪੇ ਖੁਸ਼ ਰਹੋ,
ਜੋ ਚਿਹਰਾ ਪਾਸ ਨਾ ਹੋ ਉਸਕੀ ਆਵਾਜ਼ ਮੇ ਖੁਸ਼ ਰਹੋ, ਜੋ ਲਾਉਟ ਕਰ ਨਹੀਂ ਆਨੇ ਵਾਲਾ ਉਸਕੀ ਯਾਦ ਮੇ ਖੁਸ਼ ਰਹੋ, ਕੱਲ੍ਹ ਕਿਸਨੇ ਦੇਖਾ ਹੈ ਆਪਣੇ ਆਜ ਮੇ ਖੁਸ਼ ਰਹੋ