ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

?????????????????? ??????????????????

ਖਿਆਲ ਰੱਖੀ ਸੱਜਣਾ,


ਖਿਆਲ ਰੱਖੀ ਸੱਜਣਾ, ਖੁਦਾ ਜਦੋ ਇਸ਼ਕ ਦੇਂਦਾ ਏ ਤਾਂ ਅਕਲਾਂ ਖੋਹ ਲੈਂਦਾ ਏ..😊

?????????????????? ??????????????????

ਦਿਲ ਦੀਆਂ ਗੱਲਾਂ


ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ..,❤️ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ.❤️

shayari4u shayari4u

ਮੇਰੀ ਹਰ ਖੁਸ਼ੀ

ਮੇਰੀ ਹਰ ਖੁਸ਼ੀ ਯਾਰਾ ਤੂੰ ਲੈ ਲਈ ਏ
ਮਰ ਵੀ ਨੀ ਸਕਦਾ ਮੋਤ ਵੀ ਤੂੰ ਲੈ ਲਈ ਏ
ਜੀਓਨਾ ਸਿਖਾ ਦਿਲ ਦੀ ਪੀੜ ਤੂੰ ਲੈ ਲਈ ਏ
ਹੁਣ ਰਬ ਨੂੰ ਅਰਦਾਸ ਕਰ ਕੇ ਕੀ ਕਰਨਾ
ਦੀਪ ਦੇ ਦਿਲ ਚ ਰਬ ਦੀ ਥਾਂ ਤੂੰ ਲੈ ਲਈ ਏ

shayari4u shayari4u

ਤੇਰੀ ਯਾਰੀ ਦਾ

ਤੇਰੀ ਯਾਰੀ ਦਾ ਮੁੱਲ ਅਸੀਂ ਤਾਰ ਨਹੀਂ ਸਕਦੇ🤗
ਤੂੰ ਮੰਗੇ ਜਾਨ ਤਾਂ ਕਰ ਇਨਕਾਰ ਨਹੀਂ ਸਕਦੇ🙏
ਮੰਨਿਆ ਕਿ ਜ਼ਿੰਦਗੀ ਲੈਂਦੀ ਇਮਤਿਹਾਨ ਬੜੇ🙌
ਤੂੰ ਹੋਵੇ ਨਾਲ ਤਾਂ ਅਸੀਂ ਹਾਰ ਨਹੀਂ ਸਕਦੇ❤

Prabhjeet Singh Prabhjeet Singh

ਕਦਰ ਤਾਂ ਘੱਟਣੀ

ਕਦਰ ਤਾਂ ਘੱਟਣੀ ਹੀ ਸੀ ਸੱਜਣਾ ਤੇਰੀ ਫ਼ਿਕਰ
ਜੋ ਜਿਆਦਾ ਕਰਨ ਲੱਗ ਗਏ ਸੀ☺️

shayari4u shayari4u

ਸੁੱਕੇ ਪੱਤਿਆਂ ਦੀ

ਸੁੱਕੇ ਪੱਤਿਆਂ ਦੀ ਆਵਾਜ਼ ਵਿਚ ਵੀ ਪਿਆਰ ਹੁੰਦਾ ਹੈ ,
ਬੰਦ ਅੱਖਾਂ ਨੂੰ ਵੀ ਖੁਆਬਾਂ ਦਾ ਇੰਤਜ਼ਾਰ ਹੁੰਦਾ ਹੈ ,
ਕੁੱਝ ਕਹਿਣ ਦੀ ਵੀ ਲੋੜ ਨਹੀਂ ਸਾਨੂੰ
ਮੇਰੀ ਤਾਂ ਚੁੱਪ ਵਿਚ ਵੀ ਸੱਜਣਾ ਤੇਰੇ ਲਈ ਪਿਆਰ ਹੁੰਦਾ ਹੈ

shayari4u shayari4u

ਮਰਦੇ ਤਾਂ ਕਮਲੀਏ

ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ,
ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ..!!
❤️❤️❤️

shayari4u shayari4u

ਤੇਰੇ ਵਾਰੇ ਲਿਖ਼ਣ

ਤੇਰੇ ਵਾਰੇ ਲਿਖ਼ਣ ਲੱਗਾ ਅਲਫਾਜ਼ ਨਹੀ ਮੁੱਕ ਦੇ ।।
ਰਾਤਾਂ ਤਾਂ ਮੁੱਕ ਜਾਂਦੀਆਂ ਪਰ ਤੇਰੇ ਖ਼ਾਬ ਨਹੀਂ ਮੁੱਕ ਦੇ ।।
ਜਿਸ ਦਿਨ ਦਾ ਕੀਤਾ ਏ ਸੋਦਾ ਤੇਰੇ ਨਾਲ ਇਸ਼ਕ ਦਾ ।
ਤੇਰੇ ਤਾਂ ਹਿਸਾਬ ਕਿਤਾਬ ਹੀ ਨਹੀਂ ਮੁੱਕ ਦੇ।।

shayari4u shayari4u

ਸਾਡੀ ਖੁਸ਼ੀ ਬਹੁਤੀ

ਸਾਡੀ ਖੁਸ਼ੀ ਬਹੁਤੀ ਮਹਿੰਗੀ ਨੀ ਸੱਜਣਾ,
ਅਸੀਂ ਤਾਂ ਤੈਨੂੰ ਵੇਖ ਕੇ ਈ ਖੁਸ਼ ਹੋ ਜਾਂਦੇ ਆ❤





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ