ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਘੜੀਆ ⌚ਤਾ ਇੱਥੇ👈ਭਾਵੇ ਸੋਨੇ 👑ਦੀਆ ਆ ਗੲੀਅਾ
ਟਾਇਮ ⏰ਪਤਾ ਨਹੀਂਓ ਸਾਡਾ 👨ਕਦੋ ਆਉਗਾ
2_3 ਲਿਖਣ ਦੇ ਗੀਤ ਯਾਰ ਨੂੰ ਨੀ👳
ਕੱਲ ਮੇਰਾ ਵੀ ਸਟਾਰਾ🌙ਵਿੱਚ ਨਾਮ ਆਉਗਾ
ਸਹੁੰ ਖਾ ਕੇ ਮੁੱਕਰਿਆਂ ਦਾ ਇਤਬਾਰ ਨੀ ਹੁੰਦਾ…..
ਜੇ ਇੱਕ ਵਾਰੀ ਦਿਲ ਟੁੱਟ ਜਾਵੇ ਮੁੜਕੇ ਪਿਆਰ ਨੀ ਹੁੰਦਾ..
♥️•ਸਾਥ ਮਿਲ ਗਿਆ ਤੇਰੇ ਜਿਹੀ #ਸੋਹਣੀ ਨਾਰ ਦਾ,
ਬਹੁਤੇ #ਫੈਸ਼ਨਾ ਦੀ ਪੱਟੀ ਤੋ ਕੀ ਲੈਣਾ,😘😘
♥️•#Kamal ਨੂੰ ਤੇਰੀ ਸਾਦਗੀ ਤੇ ਭੋਲਾ-ਪੰਨ ਮਾਰਦਾ,
ਅਸੀ #ਅਾਕੜਾ ਵਾਲੀ ਤੋ ਕੀ ਲੈਣਾ'..??😏
ਕੱਲੇ ਬੈਠ ਕੇ ਮਹਿਫਲਾਂ ਨੂੰ ਯਾਦ ਕਰਾਂਗੇ
ਹਮੇਸ਼ਾ ਰੱਬ ਦਾ ਧੰਨਵਾਦ ਕਰਾਂਗੇ
ਨਾਂ ਮਿਲਿਆ ਸੀ ਨਾਂ ਮਿਲੇਗਾ ਤੇਰੇ ਜਿਹਾ ਪਿਆਰ
ਅੱਜ਼ ਹੀ ਨਹੀ ਹਮੇਸ਼ਾ ਇਸ ਗੱਲ ਤੇ ਨਾਜ਼ ਕਰਾਂਗੇ
ਸੋਹਣਿਅਾ ਨੇ ੲੇਨੇ ਪਿਅਾਰ ਨਾਲ ਕਿਹਾ soਜਾੳੁ ਹੁਣ gud night
ੲੇਨੀ ਨੀਦ ਅਾੲੀ ..ਸਵੇਰੇ ਡਿੳੁਟੀ ਤੋ ਵੀ ਲੇਟ ਹੋ ਗੲੇ😀😀😀😀
ਕਹਿੰਦੀ ਹੱਸ ਹੱਸ #PHOTO 🕴🕴ਤੁਸੀਂ ਪਾਈ ਜਾਂਦੇ ਓ
#ਸੈਟ👩 ਕੋਈ ਹੁੰਦੀ ਨਈ, 🕴🕴
ਤਾਂਵੀ #ATTT🕴🕴 ਜੀ ਕਰਾਈ ਜਾਂਦੇ ਓ ___😂😂
ਯਾਰ ਛੱਡੇ ਜਾਣੇ ਨੀ ਭਰਾਂਵਾ😘ਵਰਗੇ___
ਤੈਨੂੰ👉 ਵੀ ਨੀ ਖੋਣਾ ਚਾਹੁੰਦਾ ਜੱਟ ਬੱਲੀਏ__
ਤੇਰਾ ਦਿਲ ਮੈਨੂੰ ਵਿੱਚੋਂ ਵਿੱਚੀ ਚਾਹੁਣ ਲੱਗ ਗਿਆ ਨੀ
ਦੱਸ ਫੇਰ ਕੀ ਕਰੇਗੀ,,
,,
ਜੇ ਸਿੱਧੂ ਮੱਲੋ ਮੱਲੀ ਸੁਪਨੇ ਚ ਆਉਣ ਲੱਗ ਗਿਆ ਨੀ
ਦੱਸ ਫੇਰ ਕੀ ਕਰੇਗੀ
ਮੈਨੂੰ ਕਹਿੰਦੀ ਵੇ ਤੂੰ ਬਾਹਲਾ Cute ਜਿਹਾ ਬਣ ਕੇ ਨਾ ਘੁੰਮਿਆ ਕਰ,,
,,
ਕੁੜੀਆਂ ਨੇ ਤੈਨੂੰ ”Teddy Bear” ਸਮਝ ਕੇ ਚੱਕ ਲੈਣਾ ਆ ..