ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
❤ ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਗੂੰ ਸੋਹਣਾ
ਰੱਬ ਦਾ ਸ਼ੁੱਕਰ ਗ਼ੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ
ਸਾਹ ਸਾਹ ਨਾਲ ਲਈਏ ਨਾਮ ਉਸਦਾ,
ਓਹਦੀ ਮੇਹਰ ਨਾਲ ਸੁੱਖ ਦਾ ਸਾਹ ਮਿਲਿਆ..
ਸਾਨੂੰ ਲਾਡ ਲਡਾਵੇ ਜੱਗ ਸਾਰਾ,
ਜਿਸ ਦਿਨ ਦਾ ਲਾਡੀ ਸ਼ਾਹ ਮਿਲਿਆ..
ਤਨ ਦੀ ਜਾਣੇ .... 💟🌺
ਮਨ ਦੀ ਜਾਣੇ ...... 💟🌺
ਜਾਣੇ ਚਿੱਤ ਦੀ ਚੋਰੀ ....💟🌺
ਉਸ ਮਾਲਕ ਤੋ ਕੀ ਲੁਕਾਉਣਾ..... 💌
ਜਿਸਦੇ ਹੱਥ ਵਿੱਚ ਡੋਰੀ ......💌
🙏 ਵਾਹਿਗੁਰੂ ਜੀ ਸਭ ਤੇ ਮੇਹਰ ਕਰਨਾ 🙏
ਤੇਰੀ ਕਿਰਪਾ ਦੇ ਨਾਲ ਚੱਲਦੇ ਨੇ ਮੇਰੇ ਸਾਹ ਮਾਲਕਾ 👏🏻👏🏻
ਬਚਾ ਕੇ ਰੱਖੀ 🙏🏻ਮਾਲਕਾ ਦਿਲ 😍ਤੋਡ਼ਨ ਵਾਲਿਆਂ ਦੀਅਾਂ ਮਾਰਾ ਤੋ …. ਅਸੀਂ ਤਾਂ ਪਹਿਲਾਂ ਮਸਾ ਸੰਭਲੇ ਆ ਹੋਏ ਪਿੱਠ ਪਿੱਛੇ ਵਾਰਾਂ ਤੋ…😌
Gursewak Sandhu
Cnt 9855192943
ShareChat @sandhu98
ਸ਼ਿਵ-ਰਾਤਰੀ ਅਾੲੀ ੲੇ,
ਗੱਲ ਹੈ ਨੀ ਓਹਲੇ ਦੀ,
ਜੈ ਜੈਕਾਰ ਬੁਲਾਓ ਭਗਤੋ,,
ਸ਼ੰਕਰ ਭੋਲ਼ੇ ਦੀ,,,
ਸਮੂਹ ਦੇਸ਼.ਵਾਸੀਅਾਂ ਨੂੰ ,
ਮਹਾਂ-ਸ਼ਿਵਰਾਤਰੀ ਦੀਅਾਂ ਢੇਰ ਸਾਰੀਅਾਂ ਮੁਬਾਰਕਾਂ ਜੀ,,
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥
ਗੁਰਮੁਖਿ ਗਾਵੈ ਆਪੁ ਗਵਾਵੈ ਦਰਿ ਸਾਚੈ ਸੋਭਾ ਪਾਈ ॥
.
ਵਾਹਿਗੁਰੂ ਨੂੰ ਜਾਨਣ ਵਾਲਾ ਵਾਹਿਗੁਰੂ ਦੀ ਸਿਫ਼ਤ ਗਾਇਨ ਕਰਦਾ ਹੈ, ਆਪਣੀ ਸਵੈ ਹੰਗਤਾ ਨੂੰ ਮੇਟ ਦਿੰਦਾ ਹੈ ਅਤੇ ਸੱਚੇ ਦਰਬਾਰ ਅੰਦਰ ਇਜ਼ਤ ਆਬਰੂ ਪਾਉਂਦਾ ਹੈ।
.
ਇਨ ਪੁਤ੍ਰਨ ਕੇ ਸੀਸ ਪਰ , ਵਾਰ ਦੀਏ ਸੁਤ ਚਾਰ
ਚਾਰ ਮੂਏ ਤਾ ਕਿਆ ਭਯਾ, ਜੀਵਤ ਕਈ ਹਜਾਰ।