ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਜੇ ਜਾਦਿਆ ਨੂੰ ਕੋਈ ਰੋਕ ਸਕਦਾ...
ਸਾਇਦ ਕੋਈ ਜਾਦਾਂ ਈ ਨਾ...
ਜੇ ਕੋਈ ਕਿਸੇ ਆਖੇ ਲੱਗ ਜਾਦਾਂ..
ਤਾਂ ਕੋਈ ਕਹਿੰਦਾ ਈ ਨਾ...
ਤੂੰ ਕੀ ਜਾਣੇ ਪੀ੍ਤ ਸੰਧੂ ਚਾਹੁਣ ਵਾਲਿਆਂ ਨੂੰ ਕੋਈ ਚਾਹੁੰਦਾ ਨੀ ਹੁੰਦਾ..
ਪੀ੍ਤ ਸੰਧੂ✍️
🧍ਤੂੰ ਕਾਪੀ ਤੇ ਮੈਂ ਸਿਹਾਇ ਵੇ। 👰ਮੈਂ ਤੇਰੇ ਨਾਲ ਵਿਆਹੀ ਵੇ। 🥀ਮੈਂ ਟਾਹਣੀ ਤੇ ਤੂੰ ਫੁੱਲ ਸਜਣਾ। 🤗ਜ਼ਿੰਦਗੀ ਤੇਰੇ ਲੇਖੇ ਲਾਈ ਵੇ।
ਭਾਵੇਂ ਖ਼ਾਕ ਨਹੀਂ ਅਸੀਂ ਉਹਨਾਂ ਲਈ ਪਰ ਉਹਨੂੰ ਅਸੀਂ ਰੱਬ ਬਣਾਈ ਬੈਠੇ ਆ,
ਪਾਗ਼ਲ ਇੰਨੇ ਆ ਆਪਣਿਆਂ ਲਈ ਕਿ
ਜਿਹਨਾਂ ਨੇ ਪਹਿਲਾਂ ਸੁਪਨੇ ਤੋੜੇ ਉਹਨਾਂ ਤੇ ਫਿਰ ਤੋਂ ਆਸ ਲਾਈ ਬੈਠੇ ਆ।
❤️❤️ਨੀ ਤੂੰ ਮੇਰੇ ਲਈ ਉਨੀ ਹੀ ਜਰੂਰੀ ਆ। ❤️❤️ ਜਿੰਨੀ ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ🌾🌾🌾
ਅਸੀਂ ਤੇਰੇ। ਤੇ ਤੂੰ ਸਾਡਾ। ਕੀ ਲੇਣਾ ਜਾਗਦਿਆਂ ਸਾਰਾਂ ਤੋਂ।
ਜਦੋਂ ਚਾਨਣ ਵਿਚ ਦਿਖਿਆ ਨਹੀਂ ਹਨੇਰੇ ਚ ਕੋਸ਼ਿਸ਼ ਕੀਤੀ ਲੁਕਣ ਲਈ,
ਮੈਂ ਇੰਨੀ ਵਾਰ ਮਰਿਆ ਆਪਣਿਆਂ ਲਈ ਕਿ ਲੱਕੜ ਘੱਟ ਗਈ ਫ਼ੂਕਣ ਲਈ ।
ਲੋਕਾਂ ਲਈ ਲੱਖ ਬੁਰੇ ਆ ਪਰ ਇੱਕ ਤੋਂ ਚੱਕ ਦੂਜੇ ਕੋਲ ਗਰਦੇ ਨਹੀਂ ਉਡਾਏ ,
ਗਲਤੀਆਂ ਕੀਤੀਆਂ ਨੇ ਮੰਨਦੇ ਆ ਪਰ ਕਰਕੇ ਕਦੇ ਪਰਦੇ ਨਹੀਂ ਪਾਏ।
ਘੜੀ ਸੀ ਮੇਰੇ ਕੋਲ ਮੈਨੂੰ Time ਦੇਖਣਾ ਨੀਂੱ ਆਇਆ..
ਦੋਸਤ ਸੀ ਮੇਰੇ ਕੋਲ ਪਰ ਮੈਨੂੰ ਪਰਖਣਾ ਨੀਂ ਆਇਆ...
ਤਨੂੰ ਤੂੰ ਰੋਣਾ ਈ ਸੀ ਕਮਲੀਏ ਤੈਨੂੰ ਹੱਸਣਾ ਨੀਂ ਆਇਆ..
ਫੁੱਲ ਵਿਛਾਏ ਸੀ ਓਨੇ ਪੀ੍ਤ ਤੈਨੂੰ ਤੁਰਨਾ ਨੀਂ ਆਇਆ...
ਪੀ੍ਤ ਸੰਧੂ✍ .. .. Read more >>
ਹਰ ਵਾਰ ਝੂਠੇ ਕਰ ਜਾਂਦੇ ਜੋ ਨਿਭਦੇ ਹੋਣ ਇਹੋ ਜਿਹੇ ਇਕਰਾਰ ਕਿਉਂ ਨਹੀਂ ਕਰਦੇ
ਮੈਂ ਮਾਂ ਨੂੰ ਵੀ ਪੁੱਛਿਆ ਸੀ ਕਿ ਮਾਂ ਸਾਰੇ ਤੇਰੇ ਵਾਂਗੂੰ ਪਿਆਰ ਕਿਉਂ ਨਹੀਂ ਕਰਦੇ।
ਮਾਂ ਕਹਿੰਦੀ
ਚੰਗੇ ਨੂੰ ਚੰਗਾ ਮਿਲਦਾ ਨਹੀਂ ਤੇ ਨੀਵੇਂ ਪਾਸੇ ਨੂ .. .. Read more >>