ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਤੂੰ ਕੱਲ੍ਹ ਵੀ

ਤੂੰ ਕੱਲ੍ਹ ਵੀ ਮੇਰਾ ਸੀ
ਤੇ ਅੱਜ ਵੀ ਹੈਂ ਸੱਜਣਾਂ
ਹੈਂ ਇਸ਼ਕ ਇਬਾਦਤ ਤੂੰ ਹੀਂ
ਸਾਡਾ ਤੂੰ ਹੀਂ ਹੱਜ ਸੱਜਣਾਂ
ਹੈਂ ਇਸ਼ਕ ਮੁਹੱਬਤ ਤੂੰ ਹੀਂ
ਸਾਡਾ ਤੂੰ ਹੀ ਰੱਬ ਸੱਜਣਾਂ

shayari4u shayari4u

ਉਸਨੇ ਹਰ ਨਸ਼ਾ

ਉਸਨੇ ਹਰ ਨਸ਼ਾ ਸਾਮਨੇ ਲਾ ਕਰ
ਰਖ ਦੀਆ ਔਰ ਕਹਾ
ਸਬਸੇ ਬੁਰੀ ਲਤ ਕੌਨ ਸੀ ਹੈ ,
ਮੈਨੇ ਕਹਾ ਤੇਰੇ ਪਿਆਰ ਕੀ

shayari4u shayari4u

ਧੜਕਣਾ ❤️ ਚ

ਧੜਕਣਾ ❤️ ਚ ਵਸਦੇ ਨੇ ਕੁਜ਼ ਲੋਕ,
ਜੁਬਾਨ 👅 ਤੇ ਨਾਮ ਲਿਓਣਾ
ਜਰੂਰੀ ਨੀ ਹੁੰਦਾ |

shayari4u shayari4u

ਉਂਝ ਹੈ ਤਾਂ

ਉਂਝ ਹੈ ਤਾਂ ਬਥੇਰੇ ਰਿਸ਼ਤੇ ਹੋਰਾਂ ਨਾਲ..🥰
ਪਰ ਜਿਹੜਾ ਤੇਰੇ ਨਾਲ ਆ ਉਹ ਕਿਸੇ ਨਾਲ ਨੀ😋

shayari4u shayari4u

ਤੈਨੂੰ ਪਾਉਣ ਦੀ

ਤੈਨੂੰ ਪਾਉਣ ਦੀ ਖਵਾਹਿਸ਼ ਜਿਓਣ ਤੋਂ ਜ਼ਿਆਦਾ ਹੈ,
ਤੈਨੂੰ ਗਵਾਉਣ ਦਾ ਡਰ ਮਰਨ ਤੋਂ ਜ਼ਿਆਦਾ ਹੈ.. ✍️

Manoj Manoj

ਅਸੀ ਕਿਉ ਹੋਰ

ਅਸੀ ਕਿਉ ਹੋਰ ਦੇ ਯਾਰ ਵੱਲ ਦੇਖਿਯੇ
ਸਾਡਾ ਯਾਰ ਸਭ ਤੋਹ ਸੋਹਣਾ
ਜਦੋਂ ਅਸੀ ਅਪਣੇ ਯਾਰ ਵੱਲ ਦੇਖਿਆ
ਫੇਰ ਮੇਰੇ ਦਿਲ ਨੇ ਕਿਹਾ ਤੇਰਾ ਯਾਰ
ਰੱਬ ਵਰਗਾ ਹੋਣਾ😍🥰
#manoj#mehta

shayari4u shayari4u

ਦੋ ਰੂਹਾਂ ਦਾ

ਦੋ ਰੂਹਾਂ ਦਾ ਪਿਆਰ ਵੇ ਰੱਬਾ
ਕਦੇ ਦੋਹਾ ਵਿਚਾਲੇ ਪਵੇ ਨਾ ਖਾਰ ਵੇ ਰੱਬਾ।।
ਰੱਖੀ ਦੋ ਰੂਹਾਂ ਨੂੰ ਜੋੜ ਕੇ
ਬੜਾ ਔਖਾ ਮਿਲਦਾ ਪਿਆਰ ਵੇ ਰੱਬਾ ।।

shayari4u shayari4u

ਤੇਰਾ ਅਕਸ ਬਣਾਵਾਂ

ਤੇਰਾ ਅਕਸ ਬਣਾਵਾਂ ਕਾਗਜ਼ ਤੇ
ਤੇਰੀ ਮੂਰਤ ਘੜਲਾ ਪੱਥਰ ਚੋਂ
ਇੱਕ ਰੱਬ ਤੇ ਦੂਜਾ ਤੇਰਾ ਨਾਂਅ
ਦੋਵੇਂ ਪੈਂਦੇ ਇੱਕ ਅੱਖਰ ਤੋਂ...!! ❣️

shayari4u shayari4u

ਦੋ ਰੂਹਾਂ ਦਾ

ਦੋ ਰੂਹਾਂ ਦਾ ਪਿਆਰ ਵੇ ਰੱਬਾ
ਕਦੇ ਦੋਹਾ ਵਿਚਾਲੇ ਪਵੇ ਨਾ ਖਾਰ ਵੇ ਰੱਬਾ
ਰੱਖੀ ਦੋ ਰੂਹਾਂ ਨੂੰ ਜੋੜ ਕੇ
ਬੜਾ ਔਖਾ ਮਿਲਦਾ ਪਿਆਰ ਵੇ ਰੱਬਾ ।।





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ