ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Boys Quotes Status, Shayari in Punjabi, ਮੁੰਡਿਆਂ, ਲੜਕਿਆਂ ਲਈ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਠਾਠ ਨਾਲ ਰਹੀਏ

ਠਾਠ ਨਾਲ ਰਹੀਏ ਸਦਾ ਸਾਦਗੀ ਪਸੰਦ ਐ👌
ਸ਼ੁਕਰਾਨਾ ਕਰੀਐ ਰੱਬ ਦਾ ਤਾਹੀਓ ਸਭ ਰਜਾਮੰਦ ਐ

shayari4u shayari4u

ਮੈਨੂੰ ਲੱਗਦਾ ਮੈ

ਮੈਨੂੰ ਲੱਗਦਾ ਮੈ ਪੁਹੰਚ ਗਿਅਾ ਵਿੱਚ ਤਾਲੀਬਾਨ..
ੲਿੱਥੇ ਮੁੰਹ ਡੱਕ ਘੁਮੰਦੀ ਅਾ ਹਰ ੲਿੱਕ ਰਕਾਨ..

shayari4u shayari4u

☺ਵੀਰਾਂ ਦਾ ਸਹਾਰਾ

☺ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ,
👌ਨਖਰੇ ਨਾ ਲੱਭਦੇ ਮਸ਼ੂਕ 👰ਵਰਗੇ .
ਮਾਪਿਆਂ 🙏ਦੀ ਛਾਂ ਹੁੰਦੀ ਬੋਹੜ ਵਰਗੀ ਤੇ
ਯਾਰ 💪ਮੋਢੇ ਉੱਤੇ ਟੰਗੀ ਹੋਈ ਬੰਦੂਕ 🔫ਵਰਗੇ.......☺

shayari4u shayari4u

#ਫੁਕਰੀ😏 ਹੰਕਾਰ😮 ਕੋਲੋ🚫

#ਫੁਕਰੀ😏 ਹੰਕਾਰ😮 ਕੋਲੋ🚫 ਦੂਰ ਰਹੀਦਾ
ਹੱਸਕੇ😁 ਮਿਲੀ 👬ਦਾ ਏ ਸਭ ਨੂੰ...
ੲਿੱਕ 😇ਚੇਤੇ ਰੱਖੀਏ😎 #ਔਕਾਤ😋 ਆਪਣੀ
ਦੂਜਾ ਕਦੇ🙏 #ਭੁੱਲਿਅਾ 👆ਨਹੀ #ਰੱਬ ਨੂੰ🙏...

shayari4u shayari4u

ਦਿਲ ਵਿਚ ਖੋਟ

ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ ,
ਮੁੰਡਾ ਨੀ ਮਾੜਾ ਬਸ ਜ਼ਮਾਨਾ ਹੀ ਖਰਾਬ ਹੈ।

shayari4u shayari4u

ਇੰਨੀਆ #angles ਤਾਂ

ਇੰਨੀਆ #angles ਤਾਂ ਰੱਬ ਕੋਲ ਨਹੀ ਹੋਣੀਆ..
ਜਿੰਨੀਆਂ …
ਅੱਜ ਕੱਲ #facebook ਤੇ ਘੁੰਮਦੀਆਂ ਨੇ😂

shayari4u shayari4u

ਤੈਨੂੰ ਖਾ ਕੇ

ਤੈਨੂੰ ਖਾ ਕੇ ਪਤਾ ਲੱਗੂ ਮਿੱਠੀਏ👰
ਤੈਨੂੰ ਆਉਲੇ 🍈ਦਾ ਆਚਾਰ ਮਿਲਿਆ 🙆
ਨੀ ਤੂੰ ਕਰਮਾ ਵਾਲੀ ੲੇ
ਤੈਨੂੰ ਮੁੰਡਾ ਸਰਦਾਰ ਮਿਲਿਅਾ

shayari4u shayari4u

ਮੈ ਮਾੜਾ ਨਈ

ਮੈ ਮਾੜਾ ਨਈ ਕਹਿੰਦਾ
ਸਭ ਖਰੀਆਂ ਤੋ ਖਰੀਆਂ ਨੇ 👌
ਜੇ ਮੇਰੇ ਵਰਗੇ 36 ਨੇ
ਤੇਰੇ ਵਰਗੀਆਂ ਫੁਕਰੀਆਂ ਬੜੀਆ ਨੇ 👞





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ