ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Good Motivational Quotes Status, Shayari in Punjabi, ਚੰਗਿਆਂ ਗੱਲ੍ਹਾ ਅਤੇ ਚੰਗੇ ਵਿਚਾਰ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

Deepu Singh Deepu Singh

ਸਰੀਰ ਨਾਲੋਂ

ਸਰੀਰ ਨਾਲੋਂ ਕੈਮ ਜਮੀਰ ਰੱਖੋ
ਸਰੀਰ ਨੇ ਸਿਵਿਆ ਚਾ ਜਾਕੇ ਸਵਾਹ ਹੋ ਜਾਣਾ
ਪਰ ਜਮੀਰ ਦਿਆ ਸਿਫ਼ਤਾ ਸਦਾ ਹੁੰਦੀਆਂ
ਦੀਪ ਬੱਲੂਆਣਾ

?????????????????? ??????????????????

ਖੂਬਸੂਰਤੀ ਦਾ ਅਹਿਸਾਸ


ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ...... ਕਿਸੇ ਦੀ ਨਜ਼ਰ ਕਰਾਉਂਦੀ ਏ....!!❤️💯

?????????????????? ??????????????????

ਕੱਚੀ ਓੁਮਰ ਨਾ


ਕੱਚੀ ਓੁਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ, ਨਜ਼ਰਾਂ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਦੇ ਨੇ•••💡

shayari4u shayari4u

ਮਰਿਆਦਾ ਵਿੱਚ ਰਹਿ

ਮਰਿਆਦਾ ਵਿੱਚ ਰਹਿ ਕੇ ਵੀ
ਖੂਬਸੂਰਤ ਬਣਿਆ ਜਾ ਸਕਦਾ
ਇਹ ਜਰੂਰੀ ਨੀ ਕਿ ਖੂਬਸੂਰਤ ਬਣਨ
ਲਈ ਆਪਣੇ ਸੰਸਕਾਰ ਤਿਆਗਣੇ ਪੈਣ ❣️❣️❣️❣️

shayari4u shayari4u

‪ਬਿੰਨ੍ਹਾ ਅਕਲੋਂ ਦੁੱਧ

‪ਬਿੰਨ੍ਹਾ ਅਕਲੋਂ ਦੁੱਧ ਨੂੰ ਜਾਗ ਨਹੀਂ ਲੱਗਦੇ‬
‪ਮਾੜੀਆਂ ਨੀਤਾਂ ਨੂੰ ਕਦੇ ਭਾਗ ਨਹੀਂ ਲੱਗਦੇ,‬
‪ਜੋ ਰੱਬ ਦੀ ਰਜ਼ਾ ਵਿੱਚ ਰਹਿਣ ਰਾਜ਼ੀ‬,
‪ਉਹਨਾਂ ਦੀਆਂ ਇੱਜ਼ਤਾਂ ਨੂੰ ਕਦੇ ਦਾਗ਼ ਨਹੀਂ ਲੱਗਦੇ‬

Balveer Chand Balveer Chand

ਸੜਕਾਂ ਤੇ ਸੌਣੇ

ਸੜਕਾਂ ਤੇ ਸੌਣੇ ਆ , ਵਕਤਾਂ ਦੇ ਮਾਰੇ ਆ, ਸਾਡਾ ਨਾ ਵਜੂਦ ਕੋਈ, ਟੁੱਟ ਹੋਏ ਤਾਰੇ ਆ
👉👉👉👉👉👉👉👉
ਜਹਾਜ਼ਾਂ ਨਾਲੋ ਔਖੀ ਆ ਡਰਾਈਵਰੀ ਟਰੱਕਾਂ ਦੀ😎😎😎

Terakajlesaab Terakajlesaab

ਅਸੀਂ ਲੋਕਾਂ ਵਾਂਗ

ਅਸੀਂ ਲੋਕਾਂ ਵਾਂਗ ਆਪਣੀ ਤਕਦੀਰ
ਤੇ ਮਿੱਤਰਾ ਕਦੇ ਰੋਸਾ ਨੀ ਕਰਦੇ✍️
ਜਿੰਨੇ ਸਾਹ ਬਖਸ਼ੇ ਬੱਸ ਓਦੇ ਤੇ ਆਸਾ
ਅਸੀਂ ਹੋਰ ਤੇ ਭਰੋਸਾ ਨੀ ਕਰਦੇ 🕌
kajle mani ✍️....

shayari4u shayari4u

ਹੋ ਸਕਦਾ ਕਿ

ਹੋ ਸਕਦਾ ਕਿ ਦੂਸਰਿਆਂ ਕੋਲ ਸਭ ਕੁਝ ਹੋਵੇ
ਪਰ ਤੁਹਾਡੇ ਵਰਗਾ ਸਾਫ ਦਿਲ ਨਾ ਹੋਵੇ
ਇਸ ਲਈ ਉਸ ਵਿੱਚ ਖੁਸ਼ ਰਹੋ ਜੋ ਤੁਹਾਡੇ ਕੋਲ ਹੈ...!!✨✍️

shayari4u shayari4u

ਸੌਹ ਦੀ ਰਸੀਦ

ਸੌਹ ਦੀ ਰਸੀਦ ਨਹੀਂ ਹੁੰਦੀ,
ਤੇ ਵਾਅਦੇ ਦਾ ਬਿਲ ਨਹੀਂ ਹੁੰਦਾ,
ਮੋਹਬੱਤ ਦਾ ਦਿਮਾਗ ਨਹੀਂ ਹੁੰਦਾ,
ਤੇ ਧੋਖੇ ਦਾ ਦਿਲ ਨਹੀਂ ਹੁੰਦਾ,





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ