ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Sad Shayari - ਪੰਜਾਬੀ ਦਰਦ ਭਰੀ ਸ਼ਾਇਰੀ

 

shayari4u shayari4u

ਸਕੂਨ ਸੇ ਲਿਖਤਾਂ

ਸਕੂਨ ਸੇ ਲਿਖਤਾਂ ਹੂੰ ਦਰਦ ਆਪਨੇ!!!
ਕੋਈ ਤੋਂ ਹੋਗਾ ਜੋ ਖਮੋਸੀ ਸੇ ਪੜੇਗਾ ਮੁਝੇ!!!

shayari4u shayari4u

ਬੜੀ ਵਾਰੀ ਕਿਸਮਤ

ਬੜੀ ਵਾਰੀ ਕਿਸਮਤ ਅਜਮਾਈ
ਪੱਲੇ ਸਦਾ ਨਿਰਾਸ਼ਾ ਆਈ...
ਅੱਜ ਤੱਕ ਨਹੀਓ ਫ਼ਲ ਓਹ ਪੱਕਿਆ,
ਮੈ ਜਿਸ ਉਤੇ ਨਿਗਾ ਟਿਕਾਈ...

Pamma Pamma

ਵਕਤ ਬੀਤ ਰਿਹਾ

ਵਕਤ ਬੀਤ ਰਿਹਾ ਤਜ਼ੁਰਬੇ ਵੱਧ ਰਹੇ ਨੇ ਮੁਲਾਕਾਤਾ ਤਾ ਬਹੁਤ ਨਾਲ ਪਰ ਅਪਣੇ ਬਹੁਤ ਘੱਟ ਰਹੇ ਨੇ 🙏@paramjitsinghofficial

shayari4u shayari4u

ਜਾਹ , ਆਪਣੇ

ਜਾਹ , ਆਪਣੇ ਖ਼ੂਨ ਦੇ ਇਲਜ਼ਾਮ ਤੋਂ ਤੈਨੂੰ ਬਰੀ ਕੀਤਾ
ਸ਼ਹਾਦਤ ਦੇਣ ਵਾਲੇ ਦਾ ਕੋਈ ਕਾਤਿਲ ਨਹੀਂ ਹੁੰਦਾ
😌😌

shayari4u shayari4u

ਅਜੀਬ ਹੈ ਮੇਰਾ

ਅਜੀਬ ਹੈ ਮੇਰਾ ਅਕੇਲਾਪਨ ,
ਨਾ ਖੁਸ਼ ਹੂੰ ਨਾ ਉਦਾਸ ਹੂੰ,
ਬੱਸ ਖਾਲੀ ਹੂੰ,
ਔਰ ਖਾਮੋਸ਼ ਹੂੰ।

shayari4u shayari4u

ਜਿਸਨੂੰ ਸਾਡੀ ਕਦਰ

ਜਿਸਨੂੰ ਸਾਡੀ ਕਦਰ ਨਹੀ ਸੀ....
ਇਤਫਾਕ ਸੀ ਕੇ ਅਸੀ ਉਸੇ ਨੂੰ ਚਾਹੁੰਦੇ ਰਹੇ....
ਹੱਥ ਜਲਾਏ ਉਸ ਦੀਵੇ ਨੇ ਜੀਹਨੂੰ
ਅਸੀ ਹਵਾ ਤੌ ਬਚਾਉਦੇ ਰਹੇ....

shayari4u shayari4u

ਦੁੱਖ ਇਸ ਗੱਲ

ਦੁੱਖ ਇਸ ਗੱਲ ਦਾ ਕੇ ਦਿਲ ਟੁੱਟਿਆ,💔
ਖ਼ੁਸ਼ੀ ਇਸ ਗੱਲ ਦੀ ਕੇ ਅੱਖ ਖੁੱਲ ਗਈ…👌
ਸੀਨੇ ਨਾਲ ਕਿੰਨੇ ਲੱਗੇ ਗਿਣੇ ਨਹੀਂ ਕਦੇ,👈
ਤੇ ਵਾਰ ਕਿੰਨੇ ਹੋਏ ਮੇਰੀ ਪਿੱਠ ਭੁੱਲ ਗਈ…😊

shayari4u shayari4u

ਜੇਕਰ ਦੁੱਖ ਇਕੱਲਿਆਂ

ਜੇਕਰ ਦੁੱਖ ਇਕੱਲਿਆਂ ਨੇ ਹੀ ਹੰਢਾਉਣੇ ਨੇ,
ਫਿਰ ਖੁਸ਼ੀਆਂ ਵਿੱਚ ਵੀ ਭੀੜ ਕੀ ਕਰਨੀ ।
😒😒

Gurpreet Singh Gurpreet Singh

ਦਿਲਾ ਛੱਡ ਦੇ

ਦਿਲਾ ਛੱਡ ਦੇ ਬੇਗਾਨੇਆਂ ਨੂੰ ਰੋਣਾ ,
ਜਦ ਆਪਣੇ ਬੇਗਾਨੇ ਹੋ ਜਾਂਦੇ,





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ