ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਦਿਲ ਇਕ ਜਿੱਦ ਤੇ ਅੜ ਜਾਵੇ,
ਤਾਂ ਮੌਤ ਤੱਕ ਇਕ ਸ਼ੱਖਸ ਦੀ ਚਾਹਤ ਰਹਿੰਦੀ ਆ ❤️🌸
ਕਾਸ਼ ਕਿਤੇ ਤੂੰ ਤੇ ਮੈਂ ਇਕੱਠੇ ਖੜੇ ਹੋਈਏ,
ਤੇ ਕੋਈ ਫਕੀਰ ਆ ਕੇ ਕਹੇ,
ਰੱਬ ਜੋੜੀ ਸਲਾਮਤ ਰੱਖੇ ...
❤️
ਇਸ ਚੇਹਰੇ ਨੇ ਸੀ ਮੋਹ ਲਿਆ ਮੇਨੂ ਮੇਰੇ ਤੋਂ ਸੀ ਖੋ ਲਿਆ ।।ਉਝ ਚੁਪ ਰਹਿੰਦਾ ਸੀ ਸਾਰੀਆਂ ਚ ਤੇਰੇ ਨਾਲ ਬੋਲਣ ਜੋਗਾ ਹੋ ਗਿਆ ।। ਉਝ ਉਦਾਸ ਰਹਿੰਦਾ ਸੀ ਇਕੱਲਿਆਂ ਚ ਹੁਣ ਹੱਸਣ ਜੋਗਾ ਹੋ ਗਿਆ ।। ਤੇਰੇ ਹਾਸੇ ਨੇ ਸੀ ਮੋਹ ਲਿਆ ਮੇਨੂ ਮੇਰੇ ਤੋਂ ਸੀ ਖ .. .. Read more >>
ਕੁਝ ਨਾ ਪੁਛ ਕੀ ਤੰਗੀ ਏ
ਏਥੇ ਚੁੱਪ ਹੀ ਚੰਗੀ ਏ
ਮਿੱਠਾ-ਮਿੱਠਾ ਹੱਸੀ ਓਹ
ਮੱਠਾ-ਮੱਠਾ ਖੰਘੀ ਏ
ਓਸਨੂ ਰੱਬ ਤੋੰ ਮੰਗਣ ਲਈ
ਰਾਤ ਮਸੀਤੇ ਲੰਘੀ ਏ,,,
😌🙂🙏🏼
ਯਕੀਨ ਐਨਾ ਹੋ ਗਿਆ ਸੀ
ਯਕੀਨ ਟੁੱਟ ੇ ਤੇ ਵੀ ਯਕੀਨ ਨਹੀਂ ਹੋਇਆਂ🤗🤗
ਨਹੀ ਕਰਦਾ ਜਿਕਰ ਮੈਂ ਤੇਰਾ ਕਿਸੇ ਨਾਲ 💯
ਤੇਰੇ ਵਾਰੇ ਸਾਰੀ ਗੱਲ ਰੱਬ ਨਾਲ ਹੁੰਦੀ ਆ❣️
ਕਿ ਪਤਾ ਸਮਾਂ ਕੱਲ ਨੂੰ ਕੀਹਦੇ ਹੱਕ ਚ ਖੜਜੇ
ਭੌਂਕੀ ਉਨਾਂ ਕੁ ਹੀ ਮਿੱਤਰਾ ਜਿਨ੍ਹਾਂ ਫਿਰ ਸੁਣ ਸਕੇ
ਤੇਨੂੰ ਖੁਆਬਾਂ ਵਿੱਚ ਤੱਕ
ਕੇ ਹਿ ਰੂਹ ਖਿੜ ਜਾਂਦੀ
ਜ਼ਿੰਦਗੀ ਹੋਰ ਵੀ ਵਧੀਆ ਹੁੰਦੀ
ਜੇ ਤੂੰ ਹਕੀਕਤ ਚ ਮਿਲ ਜਾਂਦੀ!mr...
❤️rohipreet❤️
ਯਾਰ ਹਕੀਕਤ ਕੁਝ ਨਹੀਂ ਇੱਥੇ..ਖੁਆਬ ਨੇ ਖੁਲੀਆਂ ਅੱਖਾਂ ਦੇ 👀