ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸੱਟ ਦਿਲ ਤੇ ਲੱਗਦੀ ਏ ਹੰਜੂ ਅੱਖ ਚੋਂ ਡਿਗਦੇ ਨੇ,
ਜਿਹਨਾ ਦਾ ਮਿਲਣਾ ਕਿਸਮਤ ਨਈ ਹੁੰਦਾ
ਅਕਸਰ ਓਹੀ ਸੱਜਣ ਕਿਉ ਮਿਲਦੇ ਨੇ,💔
ਅੱਜ ਫੇਰ ਤੇਰਾ ਖਿਆਲ ਆਇਆ 😊
ਪਰ ਮੈਂ ਭੁੱਲ ਗਿਆ ਸੀ ਵੀ ਕਿਸੇ ਹੋਰ ਦੀ ਹੋ ਗਈ ਹੈ 😔
'ਜਵਾਨ' ਤਾਜ ਸਿਰਾਂ ਦੇ ਉੱਜੜ ਰਹੇ
ਓਨਾਂ ਕੀ ਕਰਨਾ ਮਹਿਲ ਮੁਨਾਰਾਂ ਨੂੰ
ਕਿਹੜੀ ਨੀਂਦੇ ਸੌਂ ਗਿਆ "ਹਾਕਮਾਂ" ਵੇ
ਦੇਖ ਬਾਪੂ ਦੇ ਹੱਥ ਫੜੀਆਂ 'ਦਸਤਾਰਾਂ' ਨੂੰ
ਜਦੋ ਆਪਾ ਕਿਸੇ ਨੂੰ ਹੱਦੋ ਵਧ ਕੇ ਚਾਹੁਣੇ ਆ
ਉਥੇ ਸਾਡੀ ਕਦਰ ਤਾ ਆਪਣੇ ਆਪ ਹੀ ਘਟਣੀ ਆ ਕਿਉਕਿ
ਉਹਨਾ ਨੂੰ ਵੀ ਪਤਾ ਚਲ ਜਾਦਾ ਵੀ
ਇਹਨਾਂ ਦਾ ਸਾਡੇ ਬਿਨ ਸਰਨਾ ਨੀ
........bhangu saab
ਪਿਆਰ ਕਰਨਾ ਕੋਈ ਜੁਰਮ ਨਹੀ
ਪਰ ਜੋ ਵੀ ਇਸ ਨੂੰ ਕਰਦਾ ਹੈ
ਉਸ ਨੂੰ ਬਹੁਤ ਵੱਡੀ ਸਜਾ ਮਿਲਦੀ ਹੈ
ਜਿਸ ਨਾਲ ਹਰ ਇਕ ਜਿੰਦ
ਤਬਾਹ ਹੋ ਜਾਦੀ ਹੈ
........bhangu saab
ਕਾਹਨੂੰ ਪੁੱਛਦਾ ਏਂ ਦੁੱਖ
ਕੋਈ ਹੋਰ ਗੱਲ ਪੁੱਛ
ਸਾਥੋਂ ਸੁਣਾਈ ਨਈ ਜਾਣੀ
ਬੜੀ ਲੰਮੀ ਐ ਕਹਾਣੀ ✍️🌹
ਨਫਰਤ ਜੀ ਹੋ ਗਈ
ਪਿਆਰ ਸਬਦ ਤੋ ਹੁਣ
ਜਦੋ ਵੀ ਕਿਸੇ ਨੂੰ
ਹੱਦੋ ਵਧ ਕੇ ਚਾਹਿਆ ਹੈ
ਉਥੇ ਸਭ ਤੋ ਵੱਧ ਧੋਖਾ ਖਾਇਆ ਹੈ
........bhangu saab
ਪਤਾ ਸੀ ਸਾਰਾ ਦਿਲ ਨੂੰ
ਵੀ ਪਿਆਰ ਉ ਮੈਨੂੰ ਨਹੀ ਕਰਦੇ
ਪਰ ਫਿਰ ਵੀ ਇਹ ਦਿਲ ਚੰਦਰਾ
ਉਸੇ ਤੇ ਹੱਕ ਜਤਾਉਦਾ ਸੀ
ਅੱਜ ਛੱਡ ਉ ਮੈਨੂੰ ਚਲੀ ਗਈ
ਹੁਣ ਦਿਲ ਤੋ ਸੰਭਾਲਿਆ ਜਾਦਾ ਨੀ 😢😢......... bhangu saab
ਪਤਾ ਸੀ ਸਾਰਾ ਦਿਲ ਨੂੰ ਵੀ ਪਿਆਰ ਉ ਮੈਨੂੰ ਨਹੀ ਕਰਦੇ ਪਰ ਫਿਰ ਵੀ ਇਹ ਦਿਲ ਚੰਦਰਾ ਉਸੇ ਤੇ ਹੱਕ ਜਤਾਉਦਾ ਸੀ ਅੱਜ ਛੱਡ ਉ ਮੈਨੂੰ ਚਲੀ ਗਈ ਹੁਣ ਦਿਲ ਤੋ ਸੰਭਾਲਿਆ ਜਾਦਾ ਨੀ 😢😢......... bhangu saab