ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਜਾਣੋ ਕੀ ਹੈੈ ਜਾਣੋ ਕੀ ਹੈੈ ਬਾ੍ਰਹਮਣਵਾਦ,
5,ਔਰਤ ਨੂੰ ਪੈਰਾ ਦੀ ਜੁੱਤੀ ਸਮਝਣਾ ਬਾ੍ਹਮਣਵਾਦ,
6,ਬਾ੍ਹਮਣਵਾਦ, ਕਿਸੇ ਵੀ ਧਰਮ ਵਿੱਚ , ਪੁਜਾਰੀ ਜਾਂ ਕਿਸੇ ਜਾਣੋ ਕੀ ਹੈੈ ਬਾ੍ਰਹਮਣਵਾਦ, ਨਾਮ ਨਾਲ ਬੈਠਾ ਹੋ ਸਕਦਾ ੲੇ ਬਾ੍ਰਹਮਣਵਾਦ,
ਦਸ ਕਿ ਲੈਣਾ🙂 ਓਹਨਾਂ ਤੋਂ
ਜਿਹੜੇ ਵੇਖ🙄 ਕੇ ਸੜਦੇ ਨੇ🔥
ਬਾਰੀ ਬਰਸੀ ਖਟਣ ਗਿਆ ਸੀ ਖੱਟ ਕੇ ਲਿਂਆਦਾ ਖੋਇਆ.😉
ਮੈਨੂੰ ਵਿਆਹ😍 ਦਿਉ ਮੰਮੀ ਜੀ ਮੈਂ ਡੈਡੀ🙈🙈 ਜਿਡਾ ਹੋਇਆ ....👻👻👻👻👻
ਬਾਰੀ ਬਰਸੀ ਖੱਟਣ ਗਿਆ ਸੀ ਖੱਟਕੇ ਲਿਆਦਾ ਮੰਜਾ..
ਜਿਹੜੀਆਂ ਕੁੜੀਆਂ ਨਖਰੇ ਕਰਦਿਆਂ
ਰੱਬ ਕਰੇ ਉਹਨਾਂ ਦਾ ਘਰਵਾਲਾ ਹੋਵੇ ਗੰਜਾ😂👩👨👧
ਟੁੱਟੀ ਮੰਜੀ ਵਾਣ ਪੁਰਾਣਾ,
ਟੁੱਟੀ ਮੰਜੀ ਵਾਣ ਪੁਰਾਣਾ,
ਵਿੱਚ ਦੀ ਦੀਹਂਦੇ ਤਾਰੇ,
ਨੀ ਮੈਂ ਅੰਦਰ ਪਿਆ,
ਸਹਿ ਲੈ ਮੇਰੀਏ ਨਾਰੇ…
ਨੀ ਮੈਂ ਅੰਦਰ ਪਿਆ,
ਸਹਿ ਲੈ ਮੇਰੀਏ ਨਾਰੇ…
ਟੁੱਟੀ ਮੰਜੀ ਵਾਣ ਪੁਰਾਣਾ,
ਟੁੱਟੀ ਮੰਜੀ ਵਾਣ ਪੁਰਾਣਾ,
ਵਿੱਚ ਦੀ ਦੀਹਂਦੇ ਤਾਰੇ,
ਵੇ ਤੂੰ ਕਿੱਧਰ ਗਿਆ,
ਜੇਠ ਬੋਲੀਆਂ ਮਾਰੇ…
ਵੇ ਤੂੰ ਕਿੱਧਰ ਗਿਆ,
ਜੇਠ ਬੋਲੀਆਂ ਮਾਰੇ…
ਹਰੇ ਹਰੇ ਘਾ ਉਤੇ ਸੱਪ ਫੂਕਾਂ ਮਾਰਦਾ…
ਹਰੇ ਹਰੇ ਘਾ ਉਤੇ ਸੱਪ ਫੂਕਾਂ ਮਾਰਦਾ…
ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ…
ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ…
ਬਾਰੀ-ਬਾਰੀ ਬਰਸੀ ਖੱਟਣ ਗਈ ਸੀ,
ਬਾਰੀ-ਬਾਰੀ ਬਰਸੀ ਖੱਟਣ ਗਈ ਸੀ,
ਖੱਟ ਕੇ ਲਿਆਂਦਾ ਫੀਤਾ…
ਮਾਮਾ ਨਿੱਕਾ ਜਿਹਾ,
ਮਾਮੀ ਨੇ ਖਿੱਚ ਕੇ ਬਰਾਬਰ ਕੀਤਾ…
ਮਾਮਾ ਨਿੱਕਾ ਜਿਹਾ,
ਮਾਮੀ ਨੇ ਖਿੱਚ ਕੇ ਬਰਾਬਰ ਕੀਤਾ
ਜੱਟਾਂ ਦੇ ਪੁੱਤ ਜਾਣ ਬਾਹਰ ਨੂੰ,
ਗਹਿਣੇ ਰੱਖਣ ਜਮੀਨਾਂ…
ਦੋ-ਦੋ ਸ਼ਿਫ਼ਟਾਂ ਕੰਮ ਨੇ ਕਰਦੇ,
ਬਣ ਕੇ ਆਪ ਮਸ਼ੀਨਾਂ…
ਥੱਕੇ ਹੋ ਕੇ ਵਿਆਹ ਕਰਵਾਉਂਦੇ,
ਲੱਭ ਕੇ ਨਾਰ ਹਸੀਨਾਂ…
ਦੇਸੀ ਕੁੜੀਆਂ ਦੇ,
ਫੇਰ ਪਵਾਉਂਦੇ ਜੀਨਾਂ…
ਦੇਸੀ ਕ .. .. Read more >>