ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Girls Quotes Status, Shayari in Punjabi, ਕੁੜੀਆਂ ਲਈ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

Gurbaj Singh Cheema Gurbaj Singh Cheema

ਸੜੀਆ ਨਾ ਕਰ

ਸੜੀਆ ਨਾ ਕਰ ਕਮਲਿਆ
ਤੈਨੂੰ ਅੱਗੇ ਖੂਨ ਦੀ ਕਮੀ ਐ

shayari4u shayari4u

ਕੀ ਹੋਇਆ ਜੇ

ਕੀ ਹੋਇਆ ਜੇ ਘਰ ਵਿਚ ਹੋਗੀ ਜੋੜੀ ਧੀਆ👭 ਦੀ..
ਸਾਨੂੰ ਪੁੱਤ👦 ਸਮਝ ਕੇ ਬਾਪੂ ਵੰਡ ਲੈ ਲੋਹੜੀ ਧੀਆ ਦੀ....

shayari4u shayari4u

ਧੀ ਉਨ੍ਹਾਂ ਦੇ

ਧੀ ਉਨ੍ਹਾਂ ਦੇ ਕਦੇ ਨਾ ਸੁੱਖ ਪਾਉਂਦੀ,
ਜਿਨ੍ਹਾਂ ਹੁੰਦੀ ਹੈ ਨੂੰਹ ਸਤਾਈ ਲੋਕੋ।
ਸੱਚ ਕਿਹਾ, ਸਿਆਣਿਆਂ ਬੰਦਿਆਂ ਨੇ,
ਧੀਆਂ ਦੇ ਕੇ ਮਿਲਣ ਜੁਆਈ ਲੋਕੋ।

Parminder Kumar Parminder Kumar

ਕਹਾਣੀ ਨਹੀਂ, ਸੱਚ

ਕਹਾਣੀ ਨਹੀਂ, ਸੱਚ ਲਿਖੂੰਗਾ
ਸਜਦੇ ਨਹੀਂ, ਹੱਕ ਲਿਖੂੰਗਾ
.
ਲਿਖੂੰਗਾ ਆਪਣੀਆਂ ਹਾਰਾਂ ਨੂੰ
ਜਿੱਤਾਂ ਆਪਣੀਆਂ ਘੱਟ ਲਿਖੂੰਗਾ
.
ਹਉਮੈ ਮਾਰਨ ਦੀ ਕੋਸ਼ਿਸ਼ ਹੈ ਮੇਰੀ,
ਬਦਨਾਮੀ ਆਪਣੀ ਝੱਟ ਲਿਖੂੰਗਾ
.
ਨਹੀਂ ਲਿਖੂੰਗਾ ਤੇਰੇ .. .. Read more >>

shayari4u shayari4u

ਲੰਮੇ ਗਲੇ 👈ਦਾ

ਲੰਮੇ ਗਲੇ 👈ਦਾ #ਸੂਟ🎽 ਕਦੇ ਨਹੀਂ ਪਾਈਦਾ.

..#ਬਾਪੂ 👳ਦੀ #ਪੱਗ ਨੂੰ #ਦਾਗ ਕਦੇ ਨਹੀਂ ਲਾਈਦਾ...

#ਸਿਰ👰 ਉੱਤੇ #ਚੁੰਨੀ ਚੰਗੀ👌 ਲੱਗਦੀ ਏ..

ਜੀਨ ਸ਼ੀਨ ਨਾਲੋਂ #ਜੱਟੀ 👰ਸੂਟ ਚ ਫੱਬਦੀ ਏ...

💓💓💓💓💓💓

shayari4u shayari4u

ਏਹ ਕੁੜੀਆ ਤੇ

ਏਹ ਕੁੜੀਆ ਤੇ ਚਿੜੀਆਂ ਨੀ ,...❤️
,
ਸਦਾ ਰਹਿੰਦੀਆ ਨੇ ਖਿੜੀਆਂ ਨੀ,,,💚💚

shayari4u shayari4u

ਧੀਆਂ ਦੇ ਨਾਲ

ਧੀਆਂ ਦੇ ਨਾਲ ਵੱਸਣ ਘਰ-ਬਾਰ ਦੁਨੀਆ ਵਾਲਿਓ,
ਧੀਆਂ ਹੁੰਦੀਆਂ ਵਿਹੜੇ ਦਾ ਸ਼ਿੰਗਾਰ ਦੁਨੀਆ ਵਾਲਿਓ ।

shayari4u shayari4u

#ਰੱਬ ਤੋਂ ਬਿਨਾ

#ਰੱਬ ਤੋਂ ਬਿਨਾ ਦੂਜੇ #ਮਾਪੇ ਹੀ ਹੁੰਦੇ .
ਜੋ #ਧੀਆ ਤੇ ਆਈ #ਮੁਸੀਬਤ ਟਾਲ ਆ ਸਕਦੇ...

#ਧੀਆਂ ਵੀ ਰੱਬ ਉਹਨਾਂ ਨੂੰ ਦਿੰਦਾ...
ਜੋ ਉਹਨਾਂ ਨੂੰ #ਪਾਲ ਆ ਸਕਦੇ...

shayari4u shayari4u

#ਰੱਬ ਤੋਂ ਬਿਨਾ

#ਰੱਬ ਤੋਂ ਬਿਨਾ ਦੂਜੇ #ਮਾਪੇ ਹੀ ਹੁੰਦੇ .
ਜੋ #ਧੀਆਂ ਤੇ ਆਈ #ਮੁਸੀਬਤ ਟਾਲ ਆ ਸਕਦੇ...

#ਧੀਆਂ ਵੀ ਰੱਬ ਉਹਨਾਂ ਨੂੰ ਦਿੰਦਾ...
ਜੋ ਉਹਨਾਂ ਨੂੰ #ਪਾਲ ਆ ਸਕਦੇ...





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ