ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸੁਣਾਗੇ ਤੇਰੇ ❤️ ਦਿਲ ਦੀਆਂ,
ਤੈਨੂੰ ਵੀ ਸੁਣਾਵਾਂਗੇ।
Cha ☕ ਤੇ ਮਿਲਾਗੇ,
ਜਦ ਤੇਰੇ ਸ਼ਹਿਰ ਆਂਵਾਂਗੇ🥰
💐💐 ਗੁੱਡ ਮੋਰਨਿੰਗ💐
ਕੰਮ 'ਚ ਧਿਆਨ ਰੱਖੋ ।
ਦੁਨੀਆਂ ਦਾ ਗਿਆਨ ਰੱਖੋ ।
ਦਿਮਾਗ ਨੂੰ ਠੰਡਾ ਰੱਖੋ ।
ਦਿਲ 'ਚ ਰਹਿਮ ਰੱਖੋ ।
ਜੁਬਾਨ ਨੂੰ ਨਰਮ ਰੱਖੋ ।
ਅੱਖਾਂ ਵਿੱਚ ਸ਼ਰਮ ਰੱਖੋ ।
ਫਿਰ ਵੇਖੋ ਜਿੰਦਗੀ ਜਿਉਣ ਦਾ ਨਜ਼ਰਾ ।
ਸ਼ੁਭ ਸਵੇਰ ਦੋਸਤੋ ..!
.. .. Read more >>
😡 ਅੱਜ ਦਾ ਵਿਚਾਰ 😡
÷÷÷÷÷÷÷÷÷÷÷÷÷÷÷÷÷÷÷÷÷÷÷÷÷÷
ਗੁੱਸੇ ਦੇ ਵਕਤ ਥੋੜਾ ਰੁਕ ਜਾਉ,ਅਤੇ ਗਲਤੀ ਹੋਣ ਤੇ ਥੋੜਾ ਝੁਕ ਜਾਉ
ਤੁਹਾਡੇ ਸਭ ਮਸਲੇ ਹੱਲ ਹੋ ਜਾਣਗੇ
Randhawa ji
ਗੱਲ ਵੀ ਉਹਨਾਂ ਦੀ ਹੀ ਹੁੰਦੀ ਆ
ਜਿਹਨਾਂ ਦੀ ਕੋਈ ਗੱਲ ਬਾਤ ਹੁੰਦੀ ਆ
🙏🙏🙏🙏🙏🙏🙏
🙏good morning.🙏
🙏🙏🙏🙏🙏🙏🙏
ਕੋਈ ਏਨਾ ਅਮੀਰ ਨਹੀ ਹੁੰਦਾ
ਕਿ ਆਪਣਾ ਬੀਤਿਆ ਹੋਇਆ ਕੱਲ ਖਰੀਦ ਸਕੇ।
ਤੇ ਕੋਈ ਏਨਾ ਗਰੀਬ ਵੀ ਨਹੀ ਹੁੰਦਾ
ਕਿ ਆਪਣਾ ਆਉਣ ਵਾਲਾ ਕੱਲ ਨਾ ਸਵਾਰ ਸਕੇ💞💞
ਸ਼ੁੱਭ ਸਵੇਰ ਜੀ 🙏🏼🙏🏼💐
ਸਕੂਨ ਚਾਹੁੰਦੇ ਹੋ ਤਾਂ
ਰੱਬ ਦੇ ਨਾਮ ਵਿੱਚ ਮਸਤ ਰਹੋ,
ਇੱਜਤ ਚਾਹੁੰਦੇ ਹੋ ਤਾਂ ਘੱਟ ਬੋਲੋ ,
ਪੈਸਾ ਚਾਹੁੰਦੇ ਹੋ ਤਾਂ ਹੁਨਰ ਸਿੱਖੋ,
ਸ਼ੁੱਭ ਸਵੇਰ ਜੀ 🙏🏼🙏🏼🙏🏼🙏🏼🙏🏼
ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਹਵਾ।।
ਏਕ ਛਬਦ ਮੇਰੋ ਪਰਾਨ ਬਸਤ ਹੈ ਬਹੁਰ ਜਨਮ ਨਾ ਆਵਾ।।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸ਼ੁੱਭ ਸਵੇਰ ਜੀ
ਅੱਜ ਦਾ ਦਿਨ
ਸ-ਸੰਗਰਾਂਦ
ਸ-ਸਾਉਣ
ਸ-ਸੋਲਾਂ ਤਰੀਕ
ਸ-ਸੱਤਵਾਂ ਮਹੀਨਾ
ਸ਼-ਸ਼ੁੱਕਰਵਾਰ
ਸ਼ਾਲਾ ਸਾਉਣ ਮਹੀਨਾ ਸਭ ਲਈ ਸੁੰਦਰ, ਸੋਹਣਾ, ਸੁਹਾਵਣਾ ਤੇ ਸੁਗੰਦੀਆਂ ਭਰਿਆ ਹੋਵੇ। ❣️❣️
ਕੋਈ ਏਨਾ ਅਮੀਰ ਨਹੀ ਹੁੰਦਾ
ਕਿ ਆਪਣਾ ਬੀਤਿਆ ਹੋਇਆ ਕੱਲ ਖਰੀਦ ਸਕੇ।
ਤੇ ਕੋਈ ਏਨਾ ਗਰੀਬ ਵੀ ਨਹੀ ਹੁੰਦਾ
ਕਿ ਆਪਣਾ ਆਉਣ ਵਾਲਾ ਕੱਲ ਨਾ ਸਵਾਰ ਸਕੇ💞💞
ਸ਼ੁੱਭ ਸਵੇਰ ਜੀ 💐💐💐