ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸਾਡੇ ਦੋਨਾਂ ਵਿੱਚ ਕੋਈ ਨਾ ਕੋਈ ਗਲ ਤਾਂ ਜਰੂਰ ਆ,
ਜੌ ਗੈਰਾ ਦੀ ਮਹਿਫ਼ਿਲ ਵਿਚ ਵੀ ਸਾਡਾ ਹੀ ਜ਼ਿਕਰ ਹੁੰਦਾ।❤️
ਸੁਕੂਨ ਵੀ ਤੂੰ ਏ, ਜਨੂਨ ਵੀ ਤੂੰ ਏ,
ਮੈ ਜਿੱਥੇ ਦੇਖਾ ਸੱਜਣਾ ਹਰ ਪਾਸੇ ਤੂੰ ਹੀ ਤੂੰ ਏ❣️
ਸਾਹਾਂ ਵਰਗਿਆ #ਸੱਜਣਾ ਵੇ
ਕਦੇ #ਅੱਖੀਆ ਤੋ ਨਾ ਦੂਰ ਹੋਵੀ
ਜਿੰਨਾ ਮਰਜੀ ਹੋਵੇ #ਦੁੱਖ ਭਾਵੇਂ
ਕਦੇ ਸਾਨੂੰ ਛੱਡਣ ਲਈ ਨਾ #ਮਜਬੂਰ ਹੋਵੀ
ਦਿਲ ਨੂੰ ਸਮਝਾਉਣ ਵਿੱਚ ਨਾਕਾਮ ਹੋਏ ਹਾਂ
ਤੇਰੀਆਂ ਯਾਦਾਂ ਦੇ ਸੱਜਣਾ ਗੁਲਾਮ ਹੋਏ ਹਾਂ..!!
🙏🏼🙏🏼🌷🌷
ਨੀ ਤੇਰਾ #Just_frnd ਕਹਿਣਾ😊
ਨਾਲੇ ਬਿਨ #ਮੇਰੇ ਨਾ ਰਹਿਣਾ😍
ਬੋਲ ਇਹੋ ਮੇਰੇ #ਅੰਦਰੋ;ਜਾਂਦੇ ਚੀਰਦੇ
ਤੈਨੂੰ ਪਾ #ਦਸ ਕਿੱਦਾ ਲੈਂਦੇ ਜਦ #ਯਾਦ ਕਰਨਾ ਹੀ ਲਿਖਿਆ ਵਿੱਚ #ਤਕਦੀਰ ਦੇ💛💛
ਬੇਸ਼ਕ ਤੂੰ #ਨਜ਼ਰਾਂ ਤੋਂ ਦੂਰ ਸਹੀ😇😇
ਪਰ #ਦਿਲ ਦੇ ਬਹੁਤ #ਕਰੀਬ ਆ ਮੇਰੇ😍😍
ਬੀਤੇ ਵਕਤ ਦੀਆਂ ਯਾਦਾਂ ਸਾਂਭ ਕੇ ਰੱਖੀਂ,
ਅਸੀਂ ਯਾਦ ਤਾਂ ਆਵਾਂਗੇ, ਪਰ ਵਾਪਿਸ ਨਹੀਂ.🙂
ਸਿਰਫ ਇਕ ਵਾਰ ਆ ਜਾਓ,
ਸਾਡੇ ਦਿਲ ਚ ਆਪਣਾ ਪਿਆਰ ਵੇਖਣ ਲਈ,
ਫਿਰ ਵਾਪਿਸ ਜਾਣ ਦਾ ਇਰਾਦਾ.,
ਅਸੀਂ ਤੁਹਾਡੇ ਤੇ ਛੱਡ ਦੇਵਾਂਗੇ।
ਰਹਿ ਜਾਂਦੇ ਚਾਅ ਅਧੂਰੇ ਮਾਪਿਆਂ ਦੇ ਜੇ ਪੁੱਤਾਂ ਤੋਂ ਵੱਧ ਧੀਆਂ ਚਾਹੁੰਦੀਆ ਨਾ...
ਰਹਿ ਜਾਂਦੇ ਸੱਖਣੇ ਚਾਅ ਭਰਾਵਾਂ ਦੇ ਜੇ ਭੈਣਾਂ ਗੁੱਟ ਤੇ ਰੱਖੜੀ ਸਜਾਉਂਦੀਆਂ ਨਾ...
ਰਹਿ ਜਾਂਦੇ ਚਾਅ ਪੇਕਿਆਂ ਤੇ ਸਹੁਰਿਆਂ ਦੇ ਜੇ ਧੀਆ ਹੁੰਦੀਆਂ ਰੱਬ .. .. Read more >>