ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਨੇੜੇ ਆਉਣ ਲਈ ਥੋੜਾ ਦੂਰ ਹੋਣਾ ਪੈਂਦਾ
ਚੁੱਪ ਕਰਾਉਣਾ ਲਈ ਅੱਖੋ ਥੋੜਾ ਰੋਣਾ ਪੈਂਦਾ
ਉਹ ਸੋਚੇ ਵਿਛੋੜੇ ਦਾ ਕੋਈ ਫਰਕ ਨੀ ਸਾਨੂੰ
ਕੀ ਦੱਸੀਏ ਪਿਆਰ ਲੁਕੋਣ ਲੀ ਥੋੜਾ ਹਸੌਣਾ ਪੈਂਦਾ
ਟੁੱਟਦੇ ਕਈ ਟਾਹਣੀ ਤੋ ਮਹਿਕਣ ਕਰਕੇ
ਫੁੱਲ ਦੇਕ .. .. Read more >>
ਤੈਨੂੰ ਦੇਖੇ ਬਿਨਾਂ ਦਿਲ ਨੀ ਰਹਿੰਦਾ👌.ਦੂਰੀ ਤਾ ਇਕ ਪਲ ਨੀ ਸਹਿਦਾ👌ਤੇਰੀ ਫੋਟੋ ਦੇਖ ਕੇ ਜੀ ਭਰ ਲੈਨੇ ਆ👍 ਅਸ਼ੀ ਕਿੰਨਾ ਤੇਰੇ ਬਾਜੋ ਅਉਖੇ 👌ਤੂੰ ਆਜਾ ਮੇਰੇ ਕੋਲ ਬਸ ਆ ਹੀ ਬਾਰ ਬਾਰ ਕਹਿਨੇ ਆ..👍👍🌹ਰ ਸਿੰਘ 🌹👍👍🌹
ਤੂੰ ਸੋਚੀਂ ਨਾ ਤੈਨੂੰ ਭੁੱਲ ਗਈ ਮੈਂ
ਯਾਦਾਂ ਤੇਰੀਆਂ ਚ ਬੜੇ ਹੀ ਦਮ ਨੇ..!!
ਤੈਨੂੰ ਸੋਚਦੇ ਦਿਨ ਸ਼ੁਰੂ ਹੋਵਣ ਮੇਰੇ
ਤੇਰੀ ਯਾਦ ਚ ਅੱਖਾਂ ਨਮ ਨੇ..!!
ਕਦੇ ਸਾਡੀ ਜਿੰਦਗੀ ਵਿੱਚ ਵੀ ਚਾਨਣ ਸੀ
ਅੱਜ ਛਾਇਆ ਘੁੱਪ ਹਨੇਰਾ ਏ
ਦਿਨ ਖੁਸ਼ੀਆ ਵਾਲੇ ਲੰਘ ਚੱਲੇ
ਹੁਣ ਯਾਰਾ ਵੇ ਘੁੱਪ ਹਨੇਰਾ ਏ
ਇਹ ਵਕਤ ਹੀ ਕਰਵਾਏ ਰਾਜ ਦਿਲਾਂ ਤੇ
ਇਹ ਸੱਜਣਾ ਵੇ ਨਾ ਤੇਰਾ ਏ ਨਾ ਮੇਰਾ ਏ
ਬਰਨਾਲੇ ਵਾਲਾ ਰੁੜ ਗਿ .. .. Read more >>
ਸੱਭ ਕੁੱਝ ਕਰਦੇ ਹੋਏ ਵੀ,ਪਤਾ ਨਹੀਂ ਕਿਓਂ ਕੁਝ ਖਰੀਦ ਨਹੀਂ ਹੁੰਦਾ ,
ਸ਼ਰੀਰ ਦੁਖਣ ਦਾ ਵੀ ਹੁਣ ਕਿਓਂ ਦਰਦ ਨਹੀਂ ਹੁੰਦਾ ।।।
ਪਹਿਲਾ ਨਾਲੋ ਕਮਾਈ ਵੀ ਜਾਦਾ ਆ,
ਪਰ ਖਰਚਾ ਬਾਪੂ ਵਾਂਗੂੰ ਕਰ ਨਹੀਂ ਹੁੰਦਾ ।।।
ਜੇ ਖੁਸ਼ ਰਹਿਣਾ ਚਾਵ .. .. Read more >>
ਯਾਦ ਤਾਂ ਹੈ ਪਰ ਯਾਦ ਨਹੀ ਕੀ ਯਾਦ ਕਰਾਂ ਉਸ ਯਾਦ ਨੂੰ,
ਉਹ ਤਾਂ ਯਾਦ ਨੀ ਕਰਦੇ ਮੈਨੂੰ,ਕੀ ਕਰਾਂ ਉਸ ਯਾਦ ਨੂੰ,
ਯਾਦ ਯਾਦ ਵਿਚ ਯਾਦ ਨਾ ਰਿਹਾ,ਉਸਨੂੰ ਯਾਦ ਕੀ ਹੋਣਾ ਸੀ,
ਯਾਦ ਵਿਚ ਵੀ ਬੰਦਾ ਕੱਲਾ,ਤੇ ਯਾਦ ਵਿਚ ਹੀ ਰੋਣਾ ਸੀ..!!
✍️ਗੁਰੀ .. .. Read more >>
ਯਾਦਾਂ ਤੇਰਿਆ ਦਾਂ ਬੂਹਾ ਅੱਜ ਖੋਲ ਰਿਹਾ ਸੀ,
ਉਜੜ ਗਿਆ ਉਹ ਘਰ ਜਿੱਥੇ ਤੈਨੂੰ ਟੋਲ ਰਿਹਾ ਸੀ,,,
ਸਾਰੇ ਕਹਿਦੇ ਬਹੁੱਤ ਦਿਨਾਂ ਤੋਂ ਪ੍ਰਦੇਸ਼ੀ ਚੁੱਪ ਚੁੱਪ ਸੀ,
ਅੱਜ ਓਹਨੂੰ ਸਾਮਣੇ ਤੱਕਿਆ ਤੇ ਕੁਜ਼ ਬੋਲ ਰਿਹਾ ਸੀ,,
ਓਹਦੀ ਕੀਤੀ ਹਰ .. .. Read more >>
ਵਕ਼ਤ ਲੰਘਿਆ ਕਾਫੀ ਟਾਈਮ ਹੋ ਗਿਆ ਏ,
ਹਾਂ! ਅੱਜ ਵੀ ਓ ਮੇਰੀ ਕਬਰ ਤੇ ਆਉਂਦੀ ਆ,,,
ਪਰਦੇਸੀ, ਪਰਦੇਸੀ, ਕਰਦੀ ਹੁਣ ਵੀ ਰੋ ਪੈਂਦੀ,
ਕਬਰ ਮੇਰੀ ਨੂੰ ਗਲਵਕੜੀ ਤਾ ਅੱਜ ਵੀ ਪੌਂਦੀ ਆ,,
ਹੰਜੂ ਵਗਦੇ ਮੇਰੇ ਕੋਲੋਂ ਸਹਿਣ ਨਾ ਹੁੰਦੇ ਨੇ,
ਹ .. .. Read more >>
ਵਿੱਚ ਇਸ਼ਕ ਮੋਹੱਬਤ ਨੂੰ ਕੀ ਲਿਖਣਾ ਸੀ,,
ਪੰਨਿਆ ਤੋਂ ਵੱਧ ਤਾਂ ਤੇਰੇ ਲਾਰੇ ਹੋਗੇ,,,
ਤਲਬ ਲੱਗੀ ਯਦ ਪਾਣੀ ਦੀ,
ਸਾਡੇ ਸੱਜਣ ਤਾਂ ਸਮੁੰਦਰੋਂ ਖਾਰੇ ਹੋਗੇ,,,,
ਚੰਨ ਚੰਨ ਕਰਦੇ ਰਹਿਦੇ ਸੀ ਕਦੇ,,
ਹੁਣ ਤਾਂ ਅਸੀਂ ਵੀ ਪ੍ਰਦੇਸ਼ੀ ਓਹਨ .. .. Read more >>