ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਵਾਪਸ ਆਜਾ ਤਨੂੰ
ਵਾਪਸ ਆਜਾ ਤਨੂੰ
ਵਾਪਸ ਆਜਾ ਤਨੂੰ
ਵਾਪਸ ਆਜਾ ਤਨੂੰ
ਵਾਪਸ ਆਜਾ ਤਨੂੰ
ਵਾਪਸ ਆਜਾ ਤਨੂੰ
ਵਾਪਸ ਆਜਾ ਤਨੂੰ
ਵਾਪਸ ਆਜਾ ਤਨੂੰ
ਵਾਪਸ ਆਜਾ ਤਨੂੰ
ਵਾਪਸ ਆਜਾ ਤਨੂੰ
ਵਾਪਸ ਆਜਾ ਤਨੂੰ
ਵਾਪਸ ਆਜਾ ਤਨ .. .. Read more >>
ਨੀਂ ਜਿਥੇ ਵੀ ਆਖਾ 😍 ਮੈਂ
ਤੂੰ ਮੇਰੇ ਨਾਲ ਖੜੇ ਹਿੱਕ ਤਣ ਕੇ
ਆਪਾਂ ਦੋਵੇਂ ਇਕ 👌 ਦੂਜੇ ਲਈ
ਜਿਵੇ ਗਾਨੀ ਵਾਲੇ ਮਣਕੇ..🥰🥰
ਜਿਹਦੀ ਅਸੀ ਸਾਰ ਲੈਂਦੇ ਰਹਿੰਦੇ ਆ. ਓ ਆਪਣੇ ਰੰਗਾਂ ਵਿਚ ਹੀ ਰਹਿੰਦੇ ਆ.. ਓਹਨਾ ਨੂੰ ਅਸੀ ਯਾਦ ਆਉਂਦੇ ਆ ਏ ਪਤਾ ਨਈ.. ਪਰ ਸਾਨੂ ਤਾ ਓ ਹਰ ਪਲ ਯਾਦ ਹੀ ਰਹਿੰਦੇ ਆ. 👍💞🙏ਰ ਸਿੰਘ 👍🌹
ਉਡੀਕ
ਦੇਖਦਾ ਰਿਹਾ,
ਉਡੀਕਦਾ ਰਿਹਾ,
ਸਬਰ ਕੀਤੇ ਦਾ ਕੋਈ ਫਲ ਨਹੀਂ ਸੀ।।।
ਮੈ ਓਹਨੂੰ ਰਾਤ ਦਿੱਤੀ,
ਮੈ ਓਹਨੂੰ ਦਿਨ ਦਿੱਤੇ,
ਫਰ ਮਿਲਣੇ ਦਾ ਕਿਓਂ ਕੋਈ ਹੱਲ ਨਹੀਂ ਸੀ।।
(Steve)
ਓ ਇਮਤਿਹਾਨ ਲੈ ਰਹੇ ਨੇ ਮੇਰੇ ਸਬਰਾਂ ਦਾ.. ਕੌਣ ਸਮਜਾਵੇ ਓਹਨਾ ਨੂੰ ਮੈਂ ਜਿੰਦਗੀ ਗੁਜਾਰ ਦਿਆਂ ਗਾ ਓਹਦੇ ਇੰਤਜ਼ਾਰ ਚ... 🙏🌹ਰ ਸਿੰਘ 👍🌹
ਜਿਨ੍ਹਾਂ ਨੂੰ ਪਿਆਰ ਕਰੀਏ ਕਦੇ ਬੁਰਾ ਨਾ ਸੋਚਿਏ.🌹ਅੱਖਾਂ ਖੁਲੀਆਂ ਚ ਵੀ ਓ ਤੇ ਅੱਖਾਂ ਬੰਦ ਕਰਕੇ ਵੀ ਓ ਦਿਸੇ. 🌹ਐਵੇ ਨਾ ਕਿਸੇ ਹੋਰਾਂ ਵੱਲ ਲੋਚੀਏ.. 🌹ਰ ਸਿੰਘ 🌹🌹🙏
ਪਿਆਰ ਓਹ ਨਹੀ ਜੋ ਤੈਨੂੰ ਮੇਰਾ ਬਣਾ ਦੇਵੇ।
ਪਿਆਰ ਤਾਂ ਉਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ
❣️ ❣️
ਲੱਗਦਾ ਗਲਤੀ ਨੀ ਗੁਨਾਹ ਹੋ ਗਿਆ
ਉਹਦੀਆਂ ਯਾਦਾਂ ਚ ਮੈਂ ਸੜ ਕੇ ਸਵਾਹ ਹੋ ਗਿਆ
ਭੁਲਿਆ ਨਾ ਜਾਂਦਾ ਜਿਹੜਾ ਉਹ ਤੇ
ਮੇਰੇ ਪਿੰਡ ਦਾ ਰਾਹ ਹੋ ਗਿਆ
ਐਵੇਂ ਐਵੇਂ ਇਸ਼ਕ ਇਸ਼ਕ ਕਰਦੇ ਸੀ
ਕਰਕੇ ਇਸ਼ਕ ਮੈਂ ਤਬਾਹ ਹੋ ਗਿਆ
✍️ਦੀਪ ਬੱਲ .. .. Read more >>
ਜੱਗ ਨੂੰ ਪੁੱਛ ਮੈਂ ਹੋਰ ਨੂੰ ਚਾਇਆ
ਸੱਭ ਨੂੰ ਪੁੱਛ, ਨਾਂ ਬੁੱਲਾਂ ਤੇ ਕਿਸੇ ਹੋਰ ਦਾ ਆਇਆ
ਨਾ ਮੈਂ ਹੋਰ ਦੇ ਰੰਗ ਵਿੱਚ ਰੰਗਿਆਂ
ਰੱਬ ਨੂੰ ਪੁੱਛ ਮੈਂ ਓਸ ਤੋਂ ਹੋਰ ਕਿਸੇ ਨੂੰ ਮੰਗਿਆ……