ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Life Shayari - ਪੰਜਾਬੀ ਜਿੰਦਗੀ ਸ਼ਾਈਰੀ ਅਤੇ ਸਟੇਟਸ

 

shayari4u shayari4u

ਪੈਂਦੀਆਂ ਮੁਸੀਬਤਾਂ ਨੂੰ

ਪੈਂਦੀਆਂ ਮੁਸੀਬਤਾਂ ਨੂੰ ਜੁਆਬ ਦਿੰਦੇ ਆਏ ਆਂ,
ਚਿਹਰੇ ਉੱਤੇ ਰੱਖ ਹਾਸੇ ਗ਼ਮਾਂ ਨੂੰ ਹਿਸਾਬ ਦਿੰਦੇ ਆਏ ਆਂ...

Deepu Singh Deepu Singh

ਲੋੜ ਪੈ੍ਣ

ਲੋੜ ਪੈ੍ਣ ਤੇ ਸਭ ਦੀ ਪਰਖ ਹੋ ਗਿਆ ਚਲ ਰਹਿਣ ਦੇ ਦੀਪ ਹੁਣ ਇੰਨਾ ਦੀ ਏ ਲੋੜ ਨਹੀ ਆ

shayari4u shayari4u

ਹੋਤੀ ਰਹੇਗੀ ਮੁਲਾਕ਼ਾਤੇੰ

ਹੋਤੀ ਰਹੇਗੀ ਮੁਲਾਕ਼ਾਤੇੰ ਤੁਮਸੇ,
ਨਜ਼ਰੋਂ ਸੇ ਦੂਰ ਹੋ ਦਿਲ ਸੇ ਨਹੀਂ..!!
🤣🤣🤣

shayari4u shayari4u

ਯਾਰੀ ਹੈ ਜਾਂ

ਯਾਰੀ ਹੈ ਜਾਂ ਰਿਸ਼ਤੇਦਾਰੀ ਬਸ ਇੰਨਾ ਯਾਦ ਰੱਖਣਾ
ਇਸ ਜਨਮ ਤੋਂ ਬਾਅਦ, ਆਪਾਂ ਕਦੇ ਨਹੀਂ ਮਿਲਣਾ 🙏🏻

shayari4u shayari4u

ਜਿਹੜੀਆਂ ਗੱਲਾਂ ਤੁਸੀ

ਜਿਹੜੀਆਂ ਗੱਲਾਂ ਤੁਸੀ ਆਪਣੇ ਅੰਦਰ ਲਕੌ ਲੈਂਦੇ ਹੋ.
ਓਹੀ ਗੱਲਾਂ ਫੇਰ ਤੁਹਾਡੇ ਹਾਸੇ ਖਾ ਜਾਂਦੀਆਂ ਨੇ

shayari4u shayari4u

ਇਕੱਲੇ ਰਹਿਣਾ ਵੀ

ਇਕੱਲੇ ਰਹਿਣਾ ਵੀ ਇੱਕ ਨਸ਼ਾ ਹੈ

ਅੱਜ ਕੱਲ ਆਪਾ ਉੱਸ ਨਸ਼ੇ ਚ ਟੁੰਨ ਰਹੀ ਦਾ 🤗

shayari4u shayari4u

ਕੀ ਖੋਇਆ ਕੀ

ਕੀ ਖੋਇਆ ਕੀ ਪਾਇਆ ਬਹੁਤਾ ਸਾਬ ਨਾ ਲਾਇਆ ਏ
ਲੋਕੀ ਕਹਿੰਦੇ ਗੱਲਾਂ ਵਧੀਆ ਕਰਦਾਂ
ਮੈਂ ਕਿਹਾ ਯਾਰੋ....
ਅਸੀਂ ਕਿਤਾਬਾਂ ਤੋਂ ਨੀ ਸਿੱਖਿਆ
ਸਾਨੂੰ ਜਿੰਦਗੀ ਨੇ ਪੜਾਇਆ ਏ।

shayari4u shayari4u

ਨਾ ਆਮ ਨਾ

ਨਾ ਆਮ ਨਾ ਖਾਸ ਹਾਂ ਮੈਂ
ਇੱਕ ਅਣਬੁੱਝੀ ਪਿਆਸ ਹਾਂ ਮੈਂ
ਮੈੰ ਕਿਸੇ ਟੁੱਟੇ ਦਿੱਲ ਦੀ ਧੜਕਣ ਹਾਂ
ਕਿਸੇ ਦੀਵੇ ਬੁੱਝਦੇ ਦੀ ਆਸ ਹਾਂ ਮੈੰ
ਮੈੰ ਅੱਖੀਓਂ ਡਿਗਦੇ ਅਥਰੂ ਵਰਗਾ
ਕੋਈ ਅਣਕਿਹਾ ਇਹਸਾਸ ਹਾਂ ਮੈਂ
🙏🙏

shayari4u shayari4u

ਊਂਚੀ ਇਮਾਰਤੋਂ ਸੇ

ਊਂਚੀ ਇਮਾਰਤੋਂ ਸੇ ,ਮਕਾਂ ਮੇਰਾ ਘਿਰ ਗਯਾ
ਕੁਛ ਲੋਗ ਮੇਰੇ ਹਿੱਸੇ ਕਾ ,ਸੂਰਜ ਭੀ ਖਾ ਗਏ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ