ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Sad Shayari - ਪੰਜਾਬੀ ਦਰਦ ਭਰੀ ਸ਼ਾਇਰੀ

 

shayari4u shayari4u

ਸਾਇਰ ਹੋ ਗਏ

ਸਾਇਰ ਹੋ ਗਏ ਉਹ ਦੇ ਲਈ' ਲਿਖਦੇ ਲਿਖਦੇ
ਫ਼ੇਰ ਵੀ ਉਹਨੂੰ ਮੇਰੀ ਮੋਹਬਤ ਸਮਝ ਨ੍ਹਾਂ ਆਈ✍️

Khurmi Sahb Khurmi Sahb

ਤਮੰਨਾ ਤਾਂ ਉਹਨਾ

ਤਮੰਨਾ ਤਾਂ ਉਹਨਾ ਦੀ ਵੀ ਸੀ
ਕਿ ਸਾਡਾ👫 ਸਾਥ ਨਿਭ ਜਾਂਦਾ,.......
......ਪਰ......
ਪੰਛੀ🕊 ਸੀ ਉਹ ਵੀ... ਕੀ ਕਰਦੇ....
ਉੱਡੇ ਬਿਨ੍ਹਾ ਰਹਿ ਨੀ ਸਕੇ......@ਖੁਰਮੀ

preet ramgharia preet ramgharia

ਹੁਣ ਨੀ ਆਣਾ

ਹੁਣ ਨੀ ਆਣਾ ਗਾਣਾ ਕਦੇ ਸਿੱਧੂ ਮੂਸੇ ਵਾਲਾ ਦਾਂ ਮੈ ਦਿਨ ਰਾਤ ਏ ਰਮਾਂ ਸੋਚਦਾਂ ।।
ਮੈ ਤੇਰੇ ਗਾਣਿਆਂ ਤੋ ਇਲਾਵਾ ਕਿਸੇ ਹੋਰ ਦਾ ਗਾਣੇ ਸੁਣਾ ਮੇਰਾ ਦਿਲ ❤ ਏ ਕਦੇ ਨੀ ਸੋਚਦਾਂ ।।ਪ੍ਰੀਤ ਰਾਮਗੜ੍ਹੀਆ

?????????????????? ??????????????????

ਗੂੜੇ ਨੇ ਇਹਸਾਨ


ਗੂੜੇ ਨੇ ਇਹਸਾਨ ਇਸ਼ਕ ਦੇ, ਹੰਝੂਆਂ ਨਾਲ ਵੀ ਧੋ ਨਹੀ ਸਕਿਆ, ਉਹਨੇ ਪਿਆਰ ਹੀ ਇੰਨਾ ਕੀਤਾ, ਮੈਂ ਕਿਸੇ ਹੋਰ ਦਾ ਹੋ ਨਹੀ ਸਕਿਆ...❤️

?????????????????? ??????????????????

ਤੂੰ ਨਾਲ ਤੁਰਨ


ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰਦਾ ਸੱਜਣਾ ਮੰਜ਼ਿਲ ਦੀ ਕੀ ਔਕਾਤ ਸੀ ਕੇ ਸਾਨੂੰ ਨਾ ਮਿਲਦੀ |😇

?????????????????? ??????????????????

ਹਮੇਸ਼ਾ ਤਿਆਰੀ 'ਚ


ਹਮੇਸ਼ਾ ਤਿਆਰੀ 'ਚ ਰਿਹਾ ਕਰੋ ਜਨਾਬ, ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ💯

shayari4u shayari4u

ਤੜਕ ਭੜਕ ਜਿਹੀ

ਤੜਕ ਭੜਕ ਜਿਹੀ ਰਹਿ ਗਈ ਅੱਜ ਕੱਲ ਜ਼ਿਸਮਾਂ ਦੀ ,
ਵਕਤ ਬੀਤਦਿਆਂ ਰਿਸਤੇ ਠੰਢੇ ਪੈ ਜਾਂਦੇ,
ਤੂੰ ਆ ਕੀਤਾ ਮੈਂ ਔਹ ਕੀਤਾ ਮੈਂ ਨਹੀਂ ਕੀਤਾ ਤੂੰ ਕਿਉਂ ਕੀਤਾ,
ਟੁੱਟਣ ਲੱਗਿਆਂ ਰੋਸ਼ੇ ਸ਼ਿਕਵੇ ਈ ਰਹਿ ਜਾਂਦੇ,
ਯਾਰੀ ਦੋਸਤੀ ਜੇ ਨਿਭਜੇ ਤ .. .. Read more >>

shayari4u shayari4u

ਕੌਣ ਕਹਿੰਦਾ ਕਿ

ਕੌਣ ਕਹਿੰਦਾ ਕਿ ਹੰਝੂਆਂ ਵਿੱਚ ਵਜਨ ਨਹੀਂ ਹੁੰਦਾ,
ਇੱਕ ਵੀ ਡਿੱਗ ਪਏ ਤਾਂ ਮਨ ਹੋਲਾ ਹੋ ਜਾਂਦਾ 🥀
😓😓

shayari4u shayari4u

ਤੂੰ ਸਿਰਫ਼ ਇਸ਼ਕ

ਤੂੰ ਸਿਰਫ਼ ਇਸ਼ਕ ਸੁਣਿਆ, ਪੜਿਆ, ਦੇਖਿਆ ਹੈ
ਮੈਂ ਇਸ਼ਕ ਕੀਤਾ, ਗੁਜ਼ਾਰਿਆ, ਹਾਰਿਆ, ਸਹਿਆ ਹੈ
😌😌





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ