ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਉਨ੍ਹਾ ਪਰਿੰਦੇਆ ਨੂੰ ਕੈਦ ਕਰਨਾ
ਮੇਰੀ ਫ਼ਿਤਰਤ ਚ ਨਹੀਂ,
ਜੋ ਸਾਡੇ ਨਾਲ ਰਹਿ ਕੇ
ਗੈਰਾ ਨਾਲ ਉਡਣ ਦਾ ਸ਼ੌਕ ਰੱਖਦੇ ਰਹੇ …..
ਬੜਾ ਗੂੜ੍ਹਾ ਰਿਸ਼ਤਾਂ ਏ
ਕੋਸ਼ਿਸ਼ ਤੇ ਕਾਮਯਾਬੀ ਦਾ।
ਕੋਸ਼ਿਸ਼ ਕਰੋਗੇ ਤਾਂ
ਕਾਮਯਾਬੀ ਮਿਲੇਗੀ।
ਸਾਡੀਆਂ ਗਲਤੀਆਂ ਸਾਡੀਆਂ ਗਲਤੀਆਂ
ਹੀ ਨਹੀਂ ਹੁੰਦੀਆਂ ......,
ਸਾਡਾ ਤਜ਼ਰਬਾ ਅਤੇ ਸਾਡਾ ਇਤਿਹਾਸ ਵੀ
ਹੁੰਦੀਆਂ ਹਨ ...!!
ਦੁੱਖ ਵੰਡਾਉਣ ਲਈ ਇੱਕ ਹੀ ਸ਼ਖਸ ਕਾਫੀ ਹੁੰਦਾ, ਮਹਿਫਿਲਾਂ ਤਾਂ ਬਸ ਤਮਾਸ਼ਿਆਂ ਲਈ ਹੁੰਦੀਆਂ ਨੇ !!
ਚੰਦਰੇ ਵਕਤ ਕਲਿਹਣੇ ਆਏ...
ਧੀ ਦੇ ਪਿਉ ਨੂੰ ਜੱਗ ਡਰਾਏ...
ਧੀ ਜੰਮਣ ਤੋਂ ਮਾਂ ਘਬਰਾਏ...
ਦਾਜ ਦੇ ਲੋਭੀ ਨੂੰਹਾਂ ਸਾੜਣ...
ਕਲੀਆ ਪੈਰਾਂ ਹੇਠ ਲਤਾੜਣ...
ਰੱਬਾ ਐਸਾ ਦਿਨ ਵੀ ਆਵੇ
ਹਰ ਕੋਈ ਧੀ ਦੀ ਲੋਹੜੀ ਪਾਵੇ...
ਰਾਜੇ ਯੋਧੇ ਜੰਮਣੇ ਵਾ .. .. Read more >>
ਜੋ ਕਰੋਗੇ ਅੱਗੇ ਆਏਗਾ
ਅੱਲ੍ਹਾ ਕਿਸੇ ਦਾਅ ਅਹਿਸਾਨ ਨਹੀਂ ਰੱਖਦਾ
ਰੱਬ ਦੀਆਂ ਲਿਖੀਆਂ ਨੂੰ ਦਰਿਆਵਾਂ
ੳ ਸੁੱਟੇ ਨਾਰੀਅਲ ਨਹੀਂ ਬਦਲ ਸਕਦੇ
ਮੰਨਦੇ ਆ ਕਿ ਹਰ ਸ਼ਕਸ਼ ਨਾਲ ਪਿਆਰ ਨਹੀਂ ਹੁੰਦਾ
ਸਾਥੀ ਤਾਂ ਬਹੁਤ ਮਿਲਦੇ ਨੇ ਰੋਜ਼ਾਨਾ ਜ਼ਿੰਦਗੀ ਵਿੱਚ
ਹਰ ਕੋਈ ਇੱਜ਼ਤ ਦਾ ਹੱਕਦਾਰ ਨਹੀਂ ਹੁੰਦਾ.!!
ਜਿਹਨਾ ਦੀ ਸੋਚ ਹੀ ਅਜ਼ਾਦ
ਉਹ ਕਦੇ ਕਿਸੇ ਦੇ ਗੁਲਾਮ ਨੀ ਹੁੰਦੇ
ਖੁੱਦ ਦੇ ਦਰਦ ਲੁਕੋ ਦੂਜਿਆਂ ਨੂੰ ਹਸਾਉਣ ਵਾਲੇ
ਇਨਸਾਨ ਕਦੇ ਆਮ ਨੀ ਹੁੰਦੇ 🙏