ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਪਤਾ ਨਹੀਂ ਕਿੰਨੀਆਂ ਕੇ ਅਣਕਹੀਆ ਗੱਲਾਂ 🤐
ਨਾਲ ਲੈਕੇ ਜਾਵਾਂਗੇ ...
ਝੂਠ ਕਹਿੰਦੇ ਨੇ ਲੋਕ ਕਿ ਖਾਲੀ ਹੱਥ ਆਏ ਸੀ,
ਖਾਲੀ ਹੱਥ ਜਾਵਾਂਗੇ .....💯💯
ਊਹ ਮੰਨਿਆ ਮੈ ਕਾਮਜ਼ਾਬ ਸੀ। ਪਰ ਖੁਦ ਦੇ ਦਮ ਤੇ ਹੋਇਆਂ ਸੀ। ਮਸ਼ਹੂਰ ਹੋਣ ਲਈ ਉਸ ਨੇ ਦਸਿਉ ਤਾਥੋਂ ਕੀ ਖੋਇਆ ਸੀ। ਉਹ ਖੁੱਦ ਦੀ ਕਲਮ ਤੋਂ ਲਿਖਦਾ ਸੀ। ਪਰ ਲਿਖਦਾ ਸੀ ਸੱਚ ਰਾਵਾਂ ਦੇ ਕੀ ਮਿਲਦਾ ਹੈ ਸਚੀ ਦਸਣਾਂ ਤੁਹਾਨੂੰ ਜਵਾਨ ਪੁੱਤ ਮਰਵਾ ਕੇ ਮ .. .. Read more >>
ਜੇ ਕੁਝ ਮੰਗਿਆ ਵੀ ਨਾ ਮਿਲੇ
ਤਾਂ ਓਹ ਚੀਜ਼ ਤੇਰੇ ਲਈ ਚੰਗੀ ਨਹੀਂ ਹੋਵੇਗੀ
ਮੇਜ ਤੇ ਮੇਰੀ ਐਨਕ ਖੁਲ੍ਹੀ ਰਹਿੰਦੀ ਹੈ
ਬਿਨ ਬੋਲੇ ਹੀ ਸਭ ਨੂੰ ਇਹੋ ਕਹਿੰਦੀ ਹੈ
ਐਥੇ ਹੀ ਗਏ ਨੇ ਥੋੜੀ ਦੇਰ ਚ ਆ ਜਾਣਾ
ਆਵਣ ਵਾਲਿਆਂ ਨੂੰ ਤਸੱਲੀ ਰਹਿੰਦੀ ਹੈ !
ਵਰਤ ਵਰਤ ਛਡ ਦੇਂਦੇ ਨੇ ਇਹ ਜ਼ਮਾਨੇ ਦਾ ਦਸਤੂਰ ਐ,
ਮੈਨੂੰ ਰੱਬ ਨੇ ਸਮਂਝ ਨਹੀਂ ਦਿੱਤੀ, ਮੇਰਾ ਕੀ ਕਸੂਰ ਐ।।
ਮਾੜੇ ਟਾਈਮ ਕੋਲੋ ਅਸੀਂ ਹਾਰਦੇ ਨ੍ਹੀ,
ਕਿੱਸੇ ਦੇ ਮਾਰਨ ਤੇ ਅਸੀਂ ਮਰਦੇ ਨਹੀਂ।
ਨਫਰਤ ਦਿਲ ਖੋਲ ਕੇ
ਤੇ ਮੁਹੱਬਤ ਲੁਕੋ ਕੇ ਕਰਦੇ ਹਾਂ ,
ਅਸੀਂ ਆਪਣੀ ਹੀ ਬਣਾਈ
ਦੁਨੀਆ ਤੋਂ ਕਿੰਨਾ ਡਰਦੇ ਹਾਂ ..
ਲੋਕਾਂ ਨੂੰ ਪਸੰਦ ਨਹੀਂ ਆਉਂਦੇ,
ਸੱਚੇ ਕੌੜੇ ਬੋਲ,।।
ਅਸੀਂ ਵੀ ਹੁਣ ਸਿੱਖ ਲਈਆਂ,,
ਗੱਲਾਂ ਗੋਲ ਮਟੋਲ,।।
ਹੱਥ ਨੀ ਦਿਖਾਏ ਕੀ ਲਕੀਰਾਂ ਕੀ ਕਹਿੰਦੀਆ
ਫ਼ਰਕ ਨੀ ਪੈਂਦਾ ਕੀ ਕਤੀੜਾ ਕੀ ਕਹਿੰਦੀਆ🖕🏽