ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਉਮਰਾਂ ਦੇ ਵਾਦੇ ਕਰ ਭੁੱਲ ਗੀ ਏ ਤੂੰ ਨੀਂ..
ਹੋਰਾਂ ਪਿੱਛੇ ਲੱਗ ਮੈਨੂੰ ਰੋਲ ਗੀ ਐ ਤੂੰ ਨੀਂ..
ਉੱਚੀ ਤਾਂ ਨੀਂ ਰੋਦੇ ਨੈਨ ਲੁੱਕ ਲੁੱਕ ਰੋਣਗੇ...
ਭੁੱਲੇ ਤਾਂ ਨੀਂ ਹੋਣੇ ਚੇਤੇ ਕਰਦੇ ਈ ਹੋਣਗੇ.. ਕਿੱਥੇ ਆ ਪੀ੍ਤ ਸੰਧੂ ਦੱਸ ਕੇ ਤਾਂ ਜਾਈ .. .. Read more >>
ਉਹੀ ਉਪਰ ਆਕਾਸ਼ ਵੱਲ ਦੇਖ ਰਹੇ ਆ ਸੱਜਣਾਂ..
ਜਿੰਨਾ ਦਾ ਧਰਤੀ ਤੇ ਸਾਰਾ ਕੁਝ ਗੁਆਚ ਗਿਆ...
ਪੀ੍ਤ ਸੰਧੂ✍️✍️
ਇੱਕ ਵਜ ਗਿਆ ਤੇਰੀ ਯਾਦ ਨੇ ਸਾਨੂੰ ਸੌਣ ਵੀ ਨਹੀਂ ਦਿੱਤਾ...
ਹਸਾਈ ਗਈ ਸਾਨੂੰ ਕਮਲਿਆਂ ਨੂੰ ਰੋਣ ਵੀ ਨਹੀਂ ਦਿੱਤਾ...
ਪੀ੍ਤ ਸੰਧੂ✍️
ਅੱਖੀਆਂ ਨਾ ਰੋਈਆ ਤੇਰੇ ਜਾਣ ਮਗਰੋਂ..
ਦਿਲ ਦਾ ਉਹ ਹਾਲ ਨਾ ਰਿਹਾ..
ਜਿਹੜੇ ਤੇਰੇ ਤੋਂ ਸਵਾਲ ਪੁੱਛਦੇ..
ਅੱਜ ਉਹ ਸਵਾਲ ਨਾ ਰਿਹਾ..
ਕਿਹੜੀ ਤੇਰੀ ਗੱਲ ਭੁੱਲ ਜਾ..
ਕਿਹੜੀ ਦਿਲ 'ਚ ਲਵਾਂ ਮੈਂ ਵਸਾ...
ਪੈਡਾਂ ਸੰਧੂਆ ਦਾ ਸੌਖਾ ਟੱਪਣਾ.. .. .. Read more >>
ਹਾਸਿਆਂ ਤੋ ਦੂਰੀ ਸਾਡੀ ਖੋ ਕੇ ਲੈ ਗਏ... ਆਏ ਸੀ ਜਦੋਂ ਵਿੱਚ ਜਿੰਦਗੀ... ਅੱਜ ਕੱਲ ਪੁੱਛਦੇ ਨਾ ਹਾਲ ਸੱਜਣਾ ਉਦੋ ਕਹਿੰਦੇ ਸੀ ਹੈ ਨੀ ਕੋਈ ਸਾਡੀ ਵਿੱਚ ਜਿੰਦਗੀ... ਪੀ੍ਤ ਸੰਧੂ✍️
ਅੱਜ ਫ਼ੇਰ ਉਹਦੀ ਮੁਲਕਾਤ ਚੇਤੇ ਆਈ ਤੇ ਅੱਖਾਂ ਭਰ ਆਈਆਂ...
ਡੁੱਲੀਆ ਨਹੀਂ ਦਿਲ ਤੇ ਦਿਮਾਗ ਨਾਲ ਲੜਕੇ ਹਰ ਆਈਆਂ.. ਪੀ੍ਤ ਸੰਧੂ✍️
ਕਦੇ ਤੇਰੇ ਤੇ ਲਿਖਦੇ ਸੀ ਅੱਜ ਖੁਦ ਤੇ ਲਿਖਣ ਨੂੰ ਦਿਲ ਕਰਦਾ... ਏ ਚੰਦਰਾ ਦਿਲ ਇਜਾਜ਼ਤ ਦਿੰਦਾ ਨਾ ਲਿਖੇ ਵਰਕੇ ਪਾੜਨ ਨੂੰ ਦਿਲ ਕਰਦਾ... ਪੀ੍ਤ ਸੰਧੂ✍️
ਅੱਜ ਕੱਲ ਬੋਲਣਾ ਨਹੀਂ ਖਾਮੋਸ਼ੀਆ ਸੋਹਣੀਆਂ ਲੱਗਦੀਆਂ ਨੇ.... ਪੀ੍ਤ ਸੰਧੂ✍️
ਸਾਨੂੰ ਤੇਰਾ ਬੋਲਣਾ ਨਹੀਂ ਖਾਮੋਸ਼ੀਆ ਖਾਈ ਜਾਂਦੀਆਂ ਨੇ....
ਤੇਰਾ ਲੜਨਾ ਨਹੀਂ ਗੱਲਾਂ ਚੇਤੇ ਆਈ ਜਾਦੀਆਂ ਨੇ...
ਪੀ੍ਤ ਸੰਧੂ ✍️