ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

preet ramgharia preet ramgharia

na kise nu

na kise nu pyaar kita c te
te na hi karenge..?
kaley aye si ess duniye te
kaley hi marange..preet❤

shayari4u shayari4u

ਨਬਜ ਮੇਰੀ ਦੇਖੀ

ਨਬਜ ਮੇਰੀ ਦੇਖੀ ਤੇ ਬੀਮਾਰ ਲਿਖ ਦਿੱਤਾ
ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿਤਾ
ਕਰਜਦਾਰ ਰਹਿ ਗਿਆ ਮੈ ਉਹ ਹਕੀਮ ਦਾ ਯਾਰੋ
ਜਿਹਨੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾ

shayari4u shayari4u

ਚੱਲ ਦਿਲਾ ਥੋੜ੍ਹਾ

ਚੱਲ ਦਿਲਾ ਥੋੜ੍ਹਾ ਜਿਹਾ ਤੇਰਾ ਦਰਦ ਘਟਾ ਲਈਏ,
ਹੰਝੂਆਂ ਵਿੱਚੋਂ ਥੋੜ੍ਹੀ ਜਿਹੀ ਚੱਲ ਖੁਸ਼ੀ ਚੁਰਾ ਲਈਏ,
ਚੰਦਰੇ ਲੇਖਾਂ ਨੇ ਤਾਂ ਪਿੱਛਾ ਕਦੇ ਨਾ ਛੱਡਣਾ ਏ,
ਆਪਾਂ ਬੰਦੇ ਭਾਵੇਂ ਕਿੰਨਾ ਈ ਜੋਰ ਲਗਾ ਲਈਏ,
ਦੁੱਖ ਵੀ ਸੁੱਖ ਦੇ ਜਿੰਨਾ ਈ ਜ .. .. Read more >>

shayari4u shayari4u

ਪਿਆਰ ਉਹ ਨਹੀਂ

ਪਿਆਰ ਉਹ ਨਹੀਂ ਜੋ ਕਰ ਰਹੇ ਹਾਂ।
ਪਿਆਰ ਉਹ ਹੈ ਜੋ ਨਿਬਾ ਰਹੇ ਆ ॥
🍂🍂

shayari4u shayari4u

ਮੈਂ ਤਾਂ ਝੱਲਾ

ਮੈਂ ਤਾਂ ਝੱਲਾ ਲੋਰ 'ਚ ਆਇਆ
ਨਾਮ ਤੇਰੇ ਨੂੰ ਰਟੀ ਗਿਆ,,
ਤੇਰਾ ਦਿਲ ਕਿਉਂ ਚੰਨ ਦੇ ਵਾਂਗੂ
ਵਧੀ ਗਿਆ ਕਦੇ ਘਟੀ ਗਿਆ.…
♥️♥️

Karan Karan

ਅਸੀ ਖੁਸ਼ ਨਹੀਂ

ਅਸੀ ਖੁਸ਼ ਨਹੀਂ ਤੇ ਹੱਸ ਵੀ ਰਹੇ ਆ+

ਜਿਹਦੇ ਬਿਨਾ ਇਕ ਪੱਲ ਵੀ ਨਹੀਂ ਸੀ ਰੇਹ ਹੁੰਦਾ**

ਓਹਦੇ ਬਿਨਾ ਜ਼ਿੰਦਗੀ ਕੱਟ ਵੀ ਰਹੇ ਆ ਆ ਆ 😥😢

Prabhjeet Singh Prabhjeet Singh

ਵਿਹਲੇ ਸਮੇਂ ਚ

ਵਿਹਲੇ ਸਮੇਂ ਚ ਗੱਲ ਕਰਨ ਤੇ ਸਮਾਂ ਕੱਢ ਕੇ ਗੱਲ ਕਰਨ ਚ
ਜੋ ਫ਼ਰਕ ਆ, ਨਾ ਬਸ ਉਸ ਨੂੰ ਹੀ ਅਹਿਮੀਅਤ ਕਹਿੰਦੇ ਆ🌸🌸

Prabhjeet Singh Prabhjeet Singh

ਹੁਣ ਫਿਰ ਨੀ

ਹੁਣ ਫਿਰ ਨੀ ਗਵਾਉਣਾ ਤੈਨੂੰ
ਇਸ ਲਈ ਹੁਣ ਪਾਉਣ ਦੀ ਜ਼ਿੱਦ ਵੀ ਨੀ ਆ

Prabhjeet Singh Prabhjeet Singh

ਇੱਕੋ ਜਿਹਾ ਹੀ

ਇੱਕੋ ਜਿਹਾ ਹੀ ਲੱਗਦਾ ਐ
ਫੁੱਲਾਂ ਦਾ ਖਿੜਨਾ ਤੇ ਤੇਰਾ ਮੈਨੂੰ ਮਿਲਣਾ ।।





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ