ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਝੁਕੇ ਪਹਿਲਾਂ ਵੀ ਨਹੀਂ, ਤੇ ਹੰਕਾਰੇ ਹੁਣ ਵੀ ਨਹੀਂ,
ਇਕੱਲੇ ਪਹਿਲਾਂ ਵੀ ਨਹੀਂ ਤੇ ਸਹਾਰੇ ਹੁਣ ਵੀ ਨਹੀਂ,,,
ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ..
ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ
ਰੱਖਦਾ ਨਹੀਂ ਉਹ ਅਹਿਸਾਨ ਕਿਸੇ ਦਾ
ਮੇਰਾ ਵੀ ਉਤਾਰ ਦਿੱਤਾ,
ਜਿੰਨਾ ਖਾਧਾ ਸੀ ਨਮਕ ਮੇਰਾ
ਉਹਨੇ ਜਖਮਾਂ ਮੇਰਿਆਂ ਤੇ ਲਗਾ ਦਿੱਤਾ।
ਜਦੋਂ ਕਿਸਮਤ ਦੀ ਮਾਰ ਪੈਂਦੀ ਆ
ਉਦਾਸੀ ਕਿਲ੍ਹਾ ਉਸਾਰ ਲੈਂਦੀ ਆ
ਖੰਬ ਕਟਵਾ ਕੇ ਡਾਰ ਬਹਿੰਦੀ ਆ
ਆਪਣੇ ਹੀ ਸੁਪਨੇ ਮਾਰ ਲੈਂਦੀ ਆ
ਜੋ kudi ਨਹੀ ਸਾਡੇ ਕਰਮਾਂ ਚ ਨਹੀ ਅਸੀ ਓੁਸ kudi ਤੇ ਮਰਦੇ ਆ @paramjitsinghofficial
" ਗੱਲ ਸਿਰਫ਼ ਸਕੂਨ ਦੀ ਏ....
ਰਿਸ਼ਤੇ ਦਾ ਨਾਮ ਚਾਹੇ ਕੋਈ ਵੀ ਹੋਵੇ.....
ਫਰੀਦਾ ਉਹ ਤੇ ਦਿਸਣ ਮਿੱਟੀ ਦੀਆ ਢੇਰੀਆਂ
ਜਿਹਨਾਂ ਉੱਤੇ ਕੱਖ ਪਏ ॥
ਉਥੋਂ ਅੱਜ ਤਕ ਨਾ ਕੋਈ ਮੁੜ ਸਕਿਆ
ਇਥਰੋਂ ਤੁਰ ਲੱਖ ਗਏ ॥
☬ॐॐ卐☪︎†
ਮਤਲਬ ਜਮਾਨਾ ਆ ,
ਨਫਰਤਾਂ ਦਾ ਕਹਿਰ ਐ ,
ਦੁਨੀਆਂ 👀ਦਿਖਾਉਦੀ ਸ਼ਹੀਦ
ਤੇ ਪਿਲਾਉਦੀ ਜਹਿ਼ਰ ਐ।
ਕੀਮਤ ਦੋਹਾਂ ਦੀ ਚੁਕਾਉਣੀ ਪੈਦੀ ਆ!!!
ਬੋਲਣ ਦੀ ਵੀ ਤੇ ਚੁੱਪ ਰਹਿਣ ਦੀ ਵੀ!!!