ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Religious, Bhakti, Quotes Status, Shayari in Punjabi, ਧਾਰਮਿਕ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਸੱਚੀਆ ਨੀਤਾ ਨੂੰ

ਸੱਚੀਆ ਨੀਤਾ ਨੂੰ ਸਦਾ ਰੱਬ ਮਿਲਦਾ.
.
.
ਬੰਦਾ ਦਿਲ ਵਿੱਚ ਧਾਰੇ ਯਾਰੋ ਸਭ ਮਿਲਦਾ.. -

shayari4u shayari4u

ਅਸੀ ਲੁੱਟੀੲੇ ਸੋਹਣੀੲੇ

ਅਸੀ ਲੁੱਟੀੲੇ ਸੋਹਣੀੲੇ ਬੁੱਲੇ
ਪਰ ਰੱਬ ਦਾ ਨਾ ਨਾ ਭੁੱਲੇ
☝️🙏🏻

shayari4u shayari4u

ਸਬ ਤੋ ੳੁੱਚਾ

ਸਬ ਤੋ ੳੁੱਚਾ ਦਰ ਤੇਰਾ,
ਕਿਸੇ ਹੋਰ ਦਰਵਾਜੇ ਲੰਘਣਾ ਨਹੀ,
ਤੂ ਦਾਤਾ ਨਾ ਖਾਲੀ ਮੋੜੀ
ਕਿਸੇ ਹੋਰ ਕੋਲੋ ਕੁੱਝ ਮਂਗਣਾ ਨਹੀ...
ੴ ਵਾਹਿਗੁਰੂ ੴ

shayari4u shayari4u

ਰੱਖੀ ਨਿਗਾਹ ਮਿਹਰ

ਰੱਖੀ ਨਿਗਾਹ ਮਿਹਰ ਦੀ ਦਾਤਾ?
ਤੂੰ ਬੱਚੜੇ ਅਣਜਾਣੇ ਤੇ
ਚੰਗਾ ਮਾੜਾ ਸਮਾ ਗੁਜਾਰਾਂ?
ਸਤਿਗੁਰ ਤੇਰੇ ਭਾਣੇ ਤੇ
ੴ ☬ ੴ ☬ ੴ ☬ ੴ ☬ ੴ
★ਸਤਿ ਸ੍ਰੀ ਅਕਾਲ ★?

shayari4u shayari4u

ਹਜਾਰਾਂ ਅਕਲਮੰਦ 🧠

ਹਜਾਰਾਂ ਅਕਲਮੰਦ 🧠 ਮਿਲਦੇ ਨੇ,
ਪਰ ਕੰਮ ਦੇ 👨‍🔧ਲੋਕ ਘੱਟ ਹੀ ਮਿਲਦੇ ਨੇ 😇...
ਜਦੋ ਔਖਾ ਵੇਲਾ ⏰ਆਉੰਦਾ ਹੈ
ਤਾਂ ਫੇਰ ਰੱਬ 🙏ਦੇ ਸਿਵਾਏ
ਬਾਕੀਆਂ ਦੇ ਦਰਵਾਜੇ 🚪 ਬੰਦ ਮਿਲਦੇ ਨੇ !

shayari4u shayari4u

ਕਈ ਪੈਰਾਂ ਤੋਂ

ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਂਵਾਂ,
ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ !!

shayari4u shayari4u

ਫਕੀਰ ਬੁਲੇ ਸ਼ਾਹ

ਫਕੀਰ ਬੁਲੇ ਸ਼ਾਹ ਨੂੰ ਜਦੋਂ ਕਿਸੇ ਨੇ ਪੁੱਛਿਆ।।,
ਐਨੀ ਗਰੀਬੀ ਚ ਭੀ ਖੁਦਾ ਦਾ ਸ਼ੁਕਰ ਕਿਵੇਂ ਕਰਦੇ ਹੋ।।

ਬੁਲੇ ਸ਼ਾਹ ਨੇ ਕਿਹਾ...
ਚੜਦੇ ਸੂਰਜ ਢਲਦੇ ਵੇਖੇ..
ਬੁਝਦੇ ਦੀਵੇ ਬਲਦੇ ਵੇਖੇ
ਹੀਰੇ ਦਾ ਕੋਈ ਮੁੱਲ ਨਾ ਜਾਣੇ..
ਖੋਟੇ .. .. Read more >>

shayari4u shayari4u

# ਭੇਦ ਕੋਈ

# ਭੇਦ ਕੋਈ ਨੀ ਪਾ ਸਕਦਾ ਬਾਈ ਰੱਬ🙏 ਦੇ ਰੰਗਾਂ ਦਾ...
ਕਦੋ ਦਾਣਾ ਪਾਣੀ ਮੁਕ ਜਾਣਾ ਹੋ 👳ਯਾਰ ਮਲੰਗਾ ਦਾ।.......

shayari4u shayari4u

ਅੱਖਾਂ ਸਾਹਮਣੇ

ਅੱਖਾਂ ਸਾਹਮਣੇ ਵਾਰਕੇ ਪੁੱਤਰਾਂ ਨੂੰ ,
ਸ਼ੁਕਰ ਰੱਬ ਦਾ ਨਹੀਂ ਕੋਈ ਮਨਾ ਸਕਦਾ ।
ਬਾਜ਼ਾਂ ਵਾਲਿਆ ਤੇਰੀਆਂ ਕੁਰਬਾਨੀਆਂ ਨੂੰ ,
ਕੋਈ ਵੀ ਕਦੇ ਨਹੀਂ ਦਿਲੋਂ ਭੁਲਾ ਸਕਦਾ ।
🙏ਸਾਹਿਬਜ਼ਾਦੇਆਂ ਨੂੰ ਕੋਟ ਕੋਟ ਪ੍ਰਣਾਮ 🙏





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ