ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Sad Shayari - ਪੰਜਾਬੀ ਦਰਦ ਭਰੀ ਸ਼ਾਇਰੀ

 

??????? __A???? ????? ?? ?????• ??????? __A???? ????? ?? ?????•

ਪੰਨੂ

ਪੰਨੂ ਦE ਦਿਲ ਦੀ ਪੁਕਾਰ ਬਸ ਨੀਲਾਮ ਹੋ ਕੇ ਰਹਿ ਗਈ
ਹਰ ਖੁਸ਼ੀ ਦਿਲ ਦੀ ਗੁਲਾਮ ਹੋ ਕੇ ਰਹਿ ਗਈ
ਇਬਾਦਤ ਨਾ ਮਿਲੀ ਕਿਸੇ ਦੀ ਮੈਨੂੰ,
ਬਸ ਮਹੁੱਬਤ ਮੇਰੀ ਬਦਨਾਮ ਹੋ ਕੇ ਰਹਿ ਗਈ
ਦਿਲ ‘ਚੋਂ ਨਿਕਲੀ ਹੋਈ ਹਰ ਘੂਕ,
ਬਸ ਪ੍ਰੇਮ ਦਾ ਪੈਗ਼ਾਮ ਹ .. .. Read more >>

Varinder Varinder

ਸਾਡੀ ਕਦਰ ਉਨ੍ਹਾ


ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ😔😔☺️

Varinder Varinder

ਉਦਾਸ ਹੈ ਪਰ


ਉਦਾਸ ਹੈ ਪਰ ਤੇਰੇ ਨਾਲ ਨਾਰਾਜ ਨਹੀ ,ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀ , ਝੂਠ ਕਿਹਾ ਤਾ ਸੱਭ ਕੁਝ ਠੀਕ ਹੈ ਪਰ ਸਚ ਕਹਾਂ ਤਾ ਹੁਣ ਕੁਝ ਵੀ ਜਿੰਦਗੀ ਚ ਖਾਸ ਨਹੀ😌

Terakajlesaab Terakajlesaab

ਦੁੱਖੀ ਰਹਿਣਾ ਹੁਣ

ਦੁੱਖੀ ਰਹਿਣਾ ਹੁਣ ਚੰਗਾ ਲੱਗਦਾ
ਮੈਨੂੰ ਨਾਫਰਤ ਹੋਗੀ ਹੱਸਿਆ ਤੋਂ 😔
ਕਿਸੇ ਨਾਲ ਵੀ ਕੀ ਦਰਦ ਵੰਡਾਈਏ
ਦਿੱਲ ਭਰਿਆ ਲੋਕਾਂ ਦੇ ਤਮਾਸ਼ਿਆਂ ਤੋਂ
💔💔💔💔💔💔
kajle mani ✍️.....

Terakajlesaab Terakajlesaab

ਚਾਉਣ ਵਾਲੇ ਦਿੱਲ

ਚਾਉਣ ਵਾਲੇ ਦਿੱਲ ਦੇ ਦਰਵਾਜੇ ਖੁੱਲ੍ਹੇ
ਨਫਰਤੀਆ ਤੋਂ ਰੱਖੀ ਦੂਰੀ🎭
ਓਨਾ ਦਾ ਵੀ ਸਾਡੇ ਬੀਨ ਜੇ ਸਰ ਸੱਕਦਾ
ਫਿਰ ਸਾਡੀ ਕਿਹੜਾ ਮਜਬੂਰੀ 🙏
💔💔💔💔💔
kajle mani ✍️.....

Terakajlesaab Terakajlesaab

ਦੁੱਖੀ ਰਹਿਣਾ ਹੁਣ

ਦੁੱਖੀ ਰਹਿਣਾ ਹੁਣ ਚੰਗਾ ਲੱਗਦਾ
ਮੈਨੂੰ ਨਫਰਤ ਹੋਗੀ ਹੱਸਿਆ ਤੋਂ 😔
ਕਿਸੇ ਨਾਲ ਵੀ ਕੀ ਦਰਦ ਵੰਡਾਈਏ
ਦਿੱਲ ਭਰਿਆ ਲੋਕਾਂ ਦੇ ਤਮਾਸ਼ਿਆਂ ਤੋਂ
💔💔💔💔💔💔
kajle mani ✍️.....

shayari4u shayari4u

ਦੂਰੀ ਇਨੀਂ ਵੀ

ਦੂਰੀ ਇਨੀਂ ਵੀ ਨਾਂ ਰੱਖੀ,
ਕਿ ਤੂੰ ਕੋਲ ਆਵੇ ਤੇ ਮੈਨੂੰ ਚਾਅ ਨਾਂ ਹੋਵੇ ।।
💔

Prabhjeet Singh Prabhjeet Singh

ਜਿਹੜੇ ਲੋਕ ਤੁਹਾਨੂੰ

ਜਿਹੜੇ ਲੋਕ ਤੁਹਾਨੂੰ ਗਵਾਉਣ ਦੀ ਕੋਸ਼ਿਸ਼ ਕਰ ਰਹੇ ਹੋਣ,
ਉਹਨਾਂ ਦੀ ਭਰਪੂਰ ਮਦਦ ਕਰਿਆ ਕਰੋ
😌💯

shayari4u shayari4u

ਤੇਰੇ ਸ਼ਹਿਰ ਦੀ

ਤੇਰੇ ਸ਼ਹਿਰ ਦੀ ਬੇਰੁੱਖੀ ਤਾਂ ਫੇਰ ਵੀ ਝੱਲ ਗਏ
ਹਤਾਸ਼ ਤੂੰ-ਵੀ ਕਰੂਗੀ ਇਹਦੀ ਗੁੰਜਾਇਸ਼ ਨਹੀਂ ਸੀ।





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ