ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Sardari, Vally, Special Quotes Status, Shayari in Punjabi, ਵੈਲੀ/ਸਰਦਾਰੀ ਵਾਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

Innocent_Raman Innocent_Raman

♡Support~ਦੀ~ਕਿ♥ਗੱਲ♡ਕਰDa≥﹏≤

♡Support~ਦੀ~ਕਿ♥ਗੱਲ♡ਕਰDa≥﹏≤
☜☆☞♥♡ਸਮੁਦਰੋ ਪਾਰ ਅਾ Link ਮੁੰਡੇ ਦੇ♥♡
▄︻̷̿┻̿═━一

Mandeep Sharma Mandeep Sharma

💪ਪਰਚਾ ਨਿੱਬੜ ਗਿਆ ਓ

💪ਪਰਚਾ ਨਿੱਬੜ ਗਿਆ
ਓ Case ਤਾਂ ਨਿੱਬੜ ਗਿਆ,
ਤੁ ਮੁੜ ਕੇ🤐 ਬੋਲੀ ਨੀ

Mandeep Sharma Mandeep Sharma

👉 ਜੱਟ ਨਾਲ

👉 ਜੱਟ ਨਾਲ yarri ਲਾ ਲੈ ਜੱਟੀਏ
Full ਗਰੰਟੀ ਹਡਨ ਦੀ,
ਸੌਹ ਖਾਨੇ ਏ ਐਸ਼ ਕਰਗੀ
ਜਿਦ੍ਹਾ ਰਾਣੀ London ਦੀ👈
😘😘😘😘😘😘😘😘
MNII

shayari4u shayari4u

ਪੱਟ ਨੀਂ ਹੋਣੇਂ

ਪੱਟ ਨੀਂ ਹੋਣੇਂ ਜਿਹੜੇ ਝੰਡੇ,
ਜ਼ੁਲਮ ਦੀ ਹਿੱਕ ਵਿਚ ਗੱਡ ਦਿਆਂਗੇ,
ਐਵੇਂ ਨਾ ਸਮਝੀਂ ਜਦੋਂ ਉੱਤਰੇ ਮਦਾਨ ਵਿੱਚ ,
ਰੜਕਾਂ ਸੱਭ ਦਿਆਂ ਕੱਢ ਦਿਆਂਗੇ।

Prabhjeet Singh Prabhjeet Singh

ਨਾਮ🤟😊ਤੇ ਪਹਿਚਾਣ 🤞...

ਨਾਮ🤟😊ਤੇ ਪਹਿਚਾਣ 🤞... ਬੇਸ਼ੱਕ ਛੋਟੀ ਹੋਵੇ....#
ਪਰ ਹੋਣੀ😎.. ਖੁਦ ਦੀ ਚਾਹੀਦੀ ਆ....#

✍️ਖਾਨਪੁਰੀਆ

TeRa Deep TeRa Deep

🤬तेरा ‪#Aττιτυδε मेरे

🤬तेरा ‪#Aττιτυδε मेरे सामने ‪#‎चिल्लर है😅,
क्योकि मेरा #‎Sτγιε😎 ही उतना ‪#‎Kιller है..🐅
😎Deep😎

Harpreet singh Harpreet singh

ਅਸੀਂ ਚੇਤੇ ਨੀ

ਅਸੀਂ ਚੇਤੇ ਨੀ ਆਉਂਦੇ ਮਿੱਠੀਏ
ਸਾਡੀ ਤੋੜ ਲਗਦੀ ਆ......😉

TeRa Deep TeRa Deep

ਪੱਕੇ ਕੋਕੇ ਜੜਾਂਗੇ

ਸਬਰ ਕਰ

⚔️ਪੁੱਤ⚔️

ਤੇਰਾ ਵੀ ਹੱਲ

ਕਰਾਂਗੇ

💪Deep💪



Karan Khosa Karan Khosa

ਨਾਲੇ ਤੈਨੂੰ ਪਤਾ

ਨਾਲੇ ਤੈਨੂੰ ਪਤਾ ਹੀ ਆ 🏴‍☠️🏴‍☠️
ਜੱਟ ਬਦਮਾਸ਼ੀ ਥੋੜਾ ਚਿਰ ਹੀ ਸਹਿੰਦੇ ਆ 😡😡
ਉਹ ਤਾਂ fire 🔫🔫 ਸੂਨਕੇ ਹੀ ਡਰ ਜਾਣਗੇ
ਜੋ ਤੇਰੇ ਨਾਲ ਰਹਿੰਦੇ ਆ ☠️☠️☠️





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ