ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
#ਬਚਪਨ ਵਿਚ ਦੋਸਤਾਂ ਕੋਲ ਘੜੀ ਨਹੀ ਸੀ
ਪਰ Time ਬਹੁਤ ਹੁੰਦਾ ਸੀ
ਅੱਜ ਓਨ੍ਹਾ ਕੋਲ ਘੜੀ ਹੈ ਪਰ ਟਾਈਮ ਨਹੀ....
# ਦੋ ਤਿੰਨ ਯਾਰ ਜੇੜੇ ਖ਼ਾਸ ਨੇ.
ਬਸ ਓਨਾ ਨਾਲ ਮਿਲਦੀ ਆ ਮੱਤ ਬਈ.
ਸਭ ਨੂੰ ਬੁਲਾ ਲਈਦਾ ਹੱਸ ਕੇ .
ਭੇਦ ਦਿਲ ਵਾਲਾ ਦਈਦਾ ਏ ਘੱਟ ਬਈ.
ਬਚਪਨ ਵਿਚ ਦੋਸਤਾਂ ਕੋਲ ਘੜੀ ਨਹੀ ਸੀ
ਪਰ Time ਬਹੁਤ ਹੁੰਦਾ ਸੀ
ਅੱਜ ਓਨ੍ਹਾ ਕੋਲ ਘੜੀ ਹੈ ਪਰ ਟਾਈਮ ਨਹੀ
ਬਈ ਹੁੰਦੇ ਯਾਰ ਭਰਾਂਵਾਂ ਵਰਗੇ__
ਸੱਜੀਆਂ ਖੱਬੀਆਂ ਬਾਹਵਾਂ ਵਰਗੇ__
ਮਿੱਠੀ ਕੈਦ, ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ__
ਬਈ ਤਾਹੀਂਓ ਕਹਿੰਦਾ ਯਾਰ ਅਣਮੁੱਲੇ ਹੁੰਦੇ ਆ.....
ਜਿਨ੍ਹਾਂ ਚਿਰ ਮੇਰੇ ਘਾਰ ਜਿਉਂਦੇ 😍
ਦੁੱਖ ਨੀ ਕਮਲੀਏ ਨੇੜੇ ਆੳੁਂਂਦੇ😒
ਰੱਬ ਵਰਗੇ ਮੇਰੇ ਨਾਲ ਖੜੇ ਆ🤗
ਤਾਂ ਹੀ ਰੱਬ ਦਾ ਸ਼ੁਕਰ ਮਨਾੳੁਦੇ🙏
👉ਪੱਥਰ ਕਦੇ 🌹ਗੁਲਾਬ ਨਹੀ ਹੁੰਦੇ 👇..
👆 ਜਿੱਥੇ 👬ਯਾਰੀ ਲਾ ਲੲੀਏ 👌..
💪ਉਥੇ ਯਾਰਾ ਨਾਲ✊ ਹਿਸਾਬ ਨੀ ਹੁੰਦੇ !!...
#ਮੈ_ਯਾਰਾ_ਦੀ_ਕਰਾ_ਤਰੀਫ_ਕਿਵੇ ,
#ਮੇਰੇ_ਅੱਖਰਾ_ਵਿੱਚ_ਇਨਾ_ਜੋਰ_ਨਹੀ__
#ਸਾਰੀ_ਦੁਨੀਆ_ਵਿੱਚ_ਭਾਵੇ_ਲੱਖ_ਯਾਰੀਆ ,
#ਪਰ_ਮੇਰੇ_ਯਾਰਾ_ਜਿਹਾ_ਕੋਈ_ਹੋਰ_ਨਹੀ__
ੳੁਹ ਅੱਜ ਵੀ ਬੜੇ ਨੇ ਚੇਤੇ ਅਾੳੁਂਦੇ
ਜਿਹਨਾ ਨਾਲ ਸੀ ਗੇੜੇ ਲਾੳੁਂਦੇ
ਜਿੱਤ ਲੲੇ ਸੀ ਯਾਰ ਮੈਂ ਸਾਰੇ
ਭਾਵੇਂ ੳੁਸ ਕਮਲੀ ਨੂੰ ਸੀ ਹਾਰ ਗਿਅਾ
ਰੰਨਾ ਦੇ ਤਾਂ ਹੁੰਦੇ ਸਾਰੇ
ਯਾਰਾਂ ਦਾ ਹੋ ਯਾਰ ਗਿਅਾ
ਗੱਲਾਂ ਕਰਨੀਆਂ ਬੜੀਆਂ ਸੋਖੀਆਂ ,
ਪੁਗਾਣੀਆਂ ਕੋਈ ਕੋਈ ਜਾਣਦਾ .
ਲਾ ਤਾਂ ਹਰ ਕੋਈ ਲੈਂਦਾ ,
ਨਿਬਾਓਣੀਆਂ ਕੋਈ ਕੋਈ ਜਾਣਦਾ .
ਘਰ ਅਪਣੇ ਹੋਣ ਸ਼ੀਸ਼ੇ ਦੇ ?
ਦੂਜੇ ਲਈ ਪੱਥਰ ਨਹੀ ਚੁੱਕੀਦਾ .
ਰਾਹ ਜਾਂਦੀ ਕੁੜੀ ਵੱਲ ਕਦੀ ਮਾੜਾ ਨਹੀ ਤ .. .. Read more >>