ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਇਸ਼ਕ ਦੇ ਰਾਹ ਚੁਣਨੇ ਸੌਖੇ ਨੇ,
ਪਰ ਨਿਭਾਉਣੇ ਔਖੇ ਨੇ😌
ਸੱਜਣ ਚਾਹੁਣੇ ਸੌਖੇ ਨੇ
🥰ਪਰ ਪਾਉਣੇ ਔਖੇ ਨੇ😞…
ਰਿਸ਼ਤੇ ਚ ਕਦਰ ਤੋ ਵੱਡਾ ਕੋਈ ਮਾਣ ਨਹੀ ਹੁੰਦਾ
ਜ਼ਿਹੜਾ ਰੋਸਾ ਭੁੱਲ ਕੇ ਵੀ
ਪਹਿਲ ਕਰ ਲਵੇ ਜ਼ਨਾਬ ਉਹ ਕਦੇ
ਬੇਈਮਾਨ ਨਹੀ ਹੁੰਦਾ..
ਦੋਸਤੀ ਤਾ ਕਰ ਤੈ ਨੂੰ ਪਿਅਾਰ ਵੀ ਹੋਵੇਗਾ💕
ਮੇਰੇ ਤੋ ਪਹਿਲਾ ਤੇਰੇ ਵੱਲੋ ਇਜਹਾਰ ਹੋਵੇਗਾ💕
ਫ਼ਾਸਲੇ ਵੱਧ ਗੲੇ ਨੇ ਸ਼ਾਇਦ
ਤਾਂ ਹੀ ਦਿਲ ਦੇ ਹਾਲ ਹੁਣ ਸਾਂਝੇ ਨਹੀਂ ਹੁੰਦੇ ..!!
💕💖ਜੀ ਕਰੇ ਤੈਨੂੰ ਦੇਖਾ ਵਾਰ ਵਾਰ ਦੋਸਤਾ,💞
ਰੱਬ ਜਿੰਨਾ ਤੇਰੇ ਤੇ ਇਤਬਾਰ ਦੋਸਤਾ, 💞
ਇਨ੍ਹਾਂ ਤਾਂ ਦਰਿਆ ਵਿੱਚ ਪਾਣੀ ਵੀ ਹੋਣਾ,💞
ਜਿੰਨਾ ਮੇਰੇ ਦਿਲ ਵਿੱਚ ਤੇਰੇ ਲਈ ਪਿਆਰ ਦੋਸਤਾ
💞💖💞💖💞
ਦਿਲ ਤਾ ੳੁਹ ਲੈ ਗਏ ਸਾਡਾ
ਟੁਟਿਅਾ ਮਿਲੂ ਜਾ ਕਦਰ ਪਾੳੁ
ਮੈ ੳੁਹਨੂੰ ਦੱਸਿਅਾ ਨੀ
ਕੀ ੳੁਹ ਸਮਝ ਪਾੳੁ
ਨਾ ਪੜਿਆ ਕਰ ਤੂੰ ਮੇਨੂੰ ਬਹੁਤਾ ਤੈਨੂੰ ਇਸ਼ਕ ਹੋ ਜਾਏਗਾ,
ਹਰ ਦੁਆ ਵਿੱਚ ਤੇਰੀ ਮੇਰਾ ਜਿਕਰ ਹੋ ਜਾਏਗਾ,
ਖੁਦ ਲਈ ਮੰਗੇਗਾ ਮੇਨੂੰ ਤੈਨੂੰ ਮੇਰਾ ਫਿਕਰ ਹੋ ਜਾਏਗਾ ,
ਜਿੱਧਰ ਦੇਖੇਂਗਾ ਨਜ਼ਰ ਤੈਨੂੰ ਮੈਂ ਆਵਾਂਗਾ,
ਸੱਭ ਨੂੰ ਭੁੱਲ ਕੇ ਸੱਜ .. .. Read more >>
ਨੈਣ ਤੇਰੇ ਜੰਨਤ ਦੇ ਰਾਹ ਵਰਗੇ,
ਮੈ ਬਣ ਮੁਸਾਫਿਰ ਇਹਨਾਂ ਚ ਗੁੰਮ ਹੋ ਜਾਵਾਂ,
ਤੂੰ ਕਰ ਵਾਦਾ ਵਫਾ ਨੂੰ ਨਿਭਾਉਣ ਦੇ ਲਈ,
ਤੇ ਦਾਉਮਰ ਰੂਹ ਤੱਕ ਤੇਰਾ ਮੈ ਹੋ ਜਾਵਾਂ ।
🌹🌹♥️♥️🌹🌹
ਸਾਡੇ ਪਿਆਰ ਦਾ ਏਹੋ ਜਿਹਾ ਅਹਿਸਾਸ ਹੋਵੇ
ਕਿ ਮੈਂ ਪਾਣੀ ਹੋਵਾ ਤੇ ਤੂੰ ਮੇਰੀ ਪਿਆਸ ਹੋਵੇ
💕💞💞💞💞💞💕💕