ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਨਾ ਜਵਾਬ ਕੋਈ ਸਾਨੂੰ ਦਿੰਦਾ ਏ
ਨਾ ਸਵਾਲ ਕਿਸੇ ਤੋਂ ਪੁੱਛਦੇ ਆਂ
ਨਾ ਸਾਨੂੰ ਕੋਈ ਮਨਾਉਂਦਾ ਏ
ਤੇ ਨਾ ਅਸੀ ਕਿਸੇ ਤੋਂ ਰੁੱਸਦੇ ਆਂ
ਬਦਲਣਾ ਤਾਂ ਪੈਦਾ ਖੁਦ ਨੂੰ ਸੱਜਣਾਂ....
ਲੋਕਾਂ ਲਈ ਨਹੀਂ ਖੁਦ ਨੂੰ ਖੁਦ ਦੇ ਕਾਬਿਲ ਬਣਾਉਂਣ ਲਈ....
ਪੀ੍ਤ ਸੰਧੂ✍️
ਤੂੰ ਮਹਿਫ਼ਿਲ ਤਾਂ ਲਾਈ ਸੀ ਸੱਜਣਾਂ ਚਰਚਾ ਗੈਰਾਂ ਦੀ ਕਰਨ ਲਈ... ਸਾਨੂੰ ਬੁਲਾਇਆ ਤਾਂ ਸੀ ਤਨੂੰ ਹਾਮੀ ਗੈਰਾਂ 'ਚ ਗੈਰਾਂ ਦੀ ਭਰਨ ਲਈ .
ਪੀ੍ਤ ਸੰਧੂ✍️
ਖੁਸ਼ ਤਾਂ ਤੂੰ ਵੀ ਹੋਵੇਗਾ ਛੱਡਕੇ...
ਐਵੇਂ ਤਾਂ ਨਹੀਂ ਸੀ ਪੈਰ ਪਿੱਛੇ ਪੱਟਿਆ ..
ਗੈਰਾਂ ਨਾਲ ਤੂੰ ਵੀ ਬੈਠਾ ਸੀ ਚਾਹ ਤੇ ਐਵੇਂ ਤਾਂ ਨਹੀਂ ਦਿਲ ਪਿੱਛੇ ਹਟਿਆ . ਪੀ੍ਤ ਸੰਧੂ✍️
ਨੀ ਜਦੋਂ ਤੂੰ ਛੱਡ ਕੇ ਤੁਰਗੀ ਮੈਨੂੰ ਮੈਂ ਲਾ ਲੈ ਸਹਿਰ ਤੇਰੇ ਵਿੱਚ ਡੇਰੇ...
ਨੀ ਹੁਣ ਖੁਦ ਨੂੰ ਕਿੱਥੋ ਲੱਭ ਲੇ ਗੀ ਚੁਰਜੇਗੀ ਵਿੱਚ ਗਮਾ ਦੇ ਮੇਰੇ..
ਸਾਨੂੰ ਪਸੰਦ ਆਈ ਕਾਹਦੀ ਤੇਰੀ ਸਦਾਗੀ ਨੀ ਤੂੰ ਮਿੱਤਰਾਂ ਨੂੰ ਕਿੱਲ ਕਰਗੀ...
ਨੀ ਤੇਰ .. .. Read more >>
ਉਹ ਲਿਖਦੇ ਰਹੇ ਅਸੀਂ ਤੱਕਦੇ ਰਹੇ...
ਉਏ ਉਨ੍ਹਾਂ ਮਿਲੀ ਫੁਰਸਤ ਈ ਨਹੀਂ..
ਉਹ ਸਾਨੂੰ ਕਲਮ ਬਣਾ ਕੇ ਖੁਦ ਸਫਾ ਬਣਗੇ ਸਾਨੂੰ ਦੱਸਿਆ ਨਹੀਂ..
ਅਸੀ ਟਿਕ- ਟਿਕੀ ਲਾ ਕੇ ਤੱਕਦੇ ਰਹੇ ਉਨ੍ਹਾਂ ਸਾਨੂੰ ਤੱਕਿਆ ਨਹੀਂ...
ਪੀ੍ਤ ਸੰਧੂ✍️
.. .. Read more >>
ਕਿਸਮਤ ਉਹਦੀ 'ਚ ਸਾਡਾ ਨਾਮ ਨਹੀਂ ਸੀ ਅਸੀ ਭੁਲੇਖਾ ਰੱਖਿਆ ਸੀ ਉਹ ਨੂੰ ਚਾਹੁਣ ਵਾਲਾ...
ਉੁਹ ਸਰਦਾਰ ਤਨੂੰ ਉੱਚੇ ਖਿਆਲਾਂ ਵਾਲਾ ਰਿਹਾ ਰੱਖਿਆ ਨਾ ਸਵਾਲ ਉਨ੍ਹੇ ਲਾਰੇ ਲਾਉਣ ਵਾਲਾ.. ਪੀ੍ਤ ਸੰਧੂ✍️
ਉਹ ਹੱਸਦਾ ਸੋਹਣਾ ਲੱਗਦਾ ਸੀ ਕਦੇ ਉਦਾਸ ਤਾਂ ਨਹੀਂ ਹੋਣਾ..
ਮੈਨੂੰ ਚੇਤੇ ਕਰਦਾ ਹੋਉ ਖੋਰੇ ਉਹ ਭੁੱਲ ਗਿਆ ਤਾਂ ਨਹੀਂ ਹੋਣਾ...
ਕਾਫ਼ੀ ਟਾਇਮ ਹੋ ਗਿਆ call ਤੇ msg ਕੀਤੇ ਨੂੰ ਤਨੂੰ ਤੇਰਾ ਨੰਬਰ delete ਤਾਂ ਨਹੀਂ ਹੋ ਗਿਆ ਹੋਣਾ. ਪੀ੍ਤ ਸੰਧੂ✍️
.. .. Read more >>
ਜਦੋਂ ਚਾਹੁਣ ਵਾਲੇ ਈ ਬਦਲ ਜਾਣ ਸੱਜਣਾਂ ਫ਼ੇਰ ਗੈਰਾਂ ਨਾਲ ਕਿਸ ਗੱਲ ਦਾ ਰੋਸਾ.... ਪੀ੍ਤ ਸੰਧੂ✍️