ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਤੂੰ ਤਾਂ ਚੱਲ ਛੋਟਾ ਜਿਹਾ ਮਜ਼ਾਕ ਕਿੱਤਾ ਸੀ ਨਾ
ਤੈਨੂੰ ਪਤਾ ਤੇਰੇ ਛੋਟੇ ਜਿਹੇ ਮਜ਼ਾਕ ਨੇ ਸਾਡੀ
ਸਾਰੀ ਜਿੰਦਗੀ ਦਾ ਮਜ਼ਾਕ ਬਣਾ ਤਾ
ਦੀਪ ਬੱਲੂਆਣਾ
ਲੋੜ ਪੈਣ ਤੇ ਬਹਾਨਾ
ਮਾੜਾ ਸਮੇ ਚ ਤਾਨਾ
ਕੋਈ ਕਿੰਨਾ ਵੀ ਆਪਣਾ ਹੋਵੇ
ਪਰ ਮਾਰ ਹੀ ਜਾਦਾ
ਦੀਪ ਬੱਲੂਆਣਾ
#ਵਗਦੇ ਨੇ ਪਾਣੀ ਮਿੱਠੇ 🌊 ਸੋਹਣੀਆਂ ਛੱਲਾਂ ਨੇ#
#ਜਿੰਨੀ ਦੇਰ💪 ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ#💯#
ਤੇਰੇ ਬਹੁਤੇ ਸ਼ੌਕ ਪੂਰੇ ਨੀ ਹੋਣ ਮੇਰੇ ਤੋਂ
ਮੈ ਤਾਂ ਆਪ ਹੈਗਾਂ ਆ ਬੇਰੁਜ਼ਗਾਰ ਕੁੜੇ
ਇਕ ਮੁੱਢੇ ਤੇ ਚੁੱਕੀ ਜ਼ੁਮੇਵਾਰੀਆਂ ਫਿਰਦਾਂ
ਤੇ ਇਕ ਸਿਰ ਕਰਜ਼ ਦਾ ਭਾਰ ਕੁੜੇ
ਦੀਪ ਬੱਲੂਆਣਾ
ਚਲੇ ਜਾਵਾਂਗੇ ਛੱਡ ਕੇ 😌
ਡਰਾਵਾ ਦੇ ਛੱਡ ਦੇ 😌
ਯਾਰਾ ਜਿਸ ਦਿਨ ਅਸੀਂ ਚਲੇ ਗਏ😌
ਸਾਡੇ ਵਾਪਸ ਆਉਣ ਦੀ ਆਸ ਨਾ ਰੱਖੀ
deep Balluana
ਚਲੇ ਜਾਵਾਂਗੇ ਛੱਡ ਕੇ 😌
ਡਰਾਵਾ ਦੇ ਛੱਡ ਦੇ 😌
ਯਾਰਾ ਜਿਸ ਦਿਨ ਅਸੀਂ ਚਲੇ ਗਏ😌
ਸਾਡੇ ਵਾਪਸ ਆਉਣ ਦੀ ਆਸ ਨਾ ਰੱਖੀ
ਸਰੀਰ ਨਾਲੋਂ ਕੈਮ ਜਮੀਰ ਰੱਖੋ
ਸਰੀਰ ਨੇ ਸਿਵਿਆ ਚਾ ਜਾਕੇ ਸਵਾਹ ਹੋ ਜਾਣਾ
ਪਰ ਜਮੀਰ ਦਿਆ ਸਿਫ਼ਤਾ ਸਦਾ ਹੁੰਦੀਆਂ
ਦੀਪ ਬੱਲੂਆਣਾ
ਸਰੀਰ ਨਾਲੋਂ ਕੈਮ ਜਮੀਰ ਰੱਖੋ
ਸਰੀਰ ਨੇ ਸਿਵਿਆ ਚਾ ਜਾਕੇ ਸਵਾਹ ਹੋ ਜਾਣਾ
ਪਰ ਜਮੀਰ ਦਿਆ ਸਿਫ਼ਤਾ ਸਦਾ ਹੁੰਦੀਆਂ
ਦੀਪ ਬੱਲੂਆਣਾ
ਆਪਣੇ ਆਪ ਨੂੰ ਮਾਰਨਾ ਪੈਂਦਾ
ਲਫਜ਼ਾਂ ਵਿੱਚ ਜਾਨ ਪਾਉਣ ਲਈ
ਅਹਿਸਾਸਾਂ ਦੀ ਕਰਨੀ ਪੈਂਦੀ ਨੁਮਾਇਸ਼
ਵਾਹ ਵਾਹ ਕਰਾਉਣ ਲਈ 😌