ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Sad Shayari - ਪੰਜਾਬੀ ਦਰਦ ਭਰੀ ਸ਼ਾਇਰੀ

 

shayari4u shayari4u

ਮੈਂ ਖੁੱਦ ਦੀ

ਮੈਂ ਖੁੱਦ ਦੀ ਬਰਬਾਦੀ ਦਾ ਹਾਲ ਲਿਖਿਆ ਲਫ਼ਜ਼ਾਂ ਚ ਪਰੋ ਕੇ।।
ਦੁਨੀਆਂ ਨੇ ਵਾਹ ਵਾਹ ਕਰਕੇ ਓਹਨੂੰ ਵੀ ਸੋਹਣਾ ਆਖ ਦਿੱਤਾ।।
#sad

shayari4u shayari4u

ਸੱਜਣਾ ਦੀਆਂ ਤਸਵੀਰਾਂ

ਸੱਜਣਾ ਦੀਆਂ ਤਸਵੀਰਾਂ ਸੀਨੇ ਲਾ ਲੈਂਦੇ ਹਾਂ
ਗਮ ਦੋ ਪਲ ਲਈ ਭੁੱਲਾ ਲੈਂਦੇ ਹਾਂ
ਜਦੋਂ ਜਿਕਰ ਹੁੰਦਾ ਏ ਯਾਰ ਦਾ ਮਹਿਫ਼ਿਲ ਵਿੱਚ
ਅਸੀਂ ਹੱਸ ਕੇ ਗਿੱਲੀਆਂ ਪਲਕਾਂ ਝੁੱਕਾ ਲੈਂਦੇ ਹਾਂ

Jagtar Singh Gill Jagtar Singh Gill

ਦਿਲ ਦੇ ਜ਼ਖਮ

ਦਿਲ ਦੇ ਜ਼ਖਮ ਹੰਝੂਆਂ ਚ ਧੋ ਲੈਦੇਂ ਹਾ,
ਜਦ ਯਾਦ ਤੇਰੇ ਆਵੇ, ਅਸੀਂ ਰੋ ਲੇਂਦੇ ਆ.

Jagtar Singh Gill Jagtar Singh Gill

ਦਿਨ - ਰਾਤ

ਦਿਨ - ਰਾਤ ਅਸੀਂ ਫ਼ਰਿਆਦ ਕਰਦੇ ਹਾਂ,
ਉਹ ਮਿਲਦੇ ਨਹੀ, ਜਿਸਨੂੰ ਅਸੀਂ ਪਿਆਰ ਕਰਦੇ ਹਾ.

Jagtar Singh Gill Jagtar Singh Gill

ਦਰਦਾ ਦੇ

ਦਰਦਾ ਦੇ ਪਿਆਲੇ ਨੂ ਪੀ ਲਵਾਂਗਾ ਮੈਂ,
ਤੇਰੇ ਬੇਗੇਰ ਜਿੰਦਗੀ ਜੀਅ ਲਵਾਂਗਾ ਮੈਂ.

Prabhjeet Singh Prabhjeet Singh

ਬੇ ਫ਼ਿਕਰ ਹੋ‌

ਬੇ ਫ਼ਿਕਰ ਹੋ‌ ਜਾ‌ ਸੱਜਣਾ ਹੁਣ
ਅਸੀਂ ਤੈਨੂੰ ਤੰਗ ਨਹੀਂ ਕਰਦੇ ☺️

Varinder Varinder

ਉਹਨਾਂ ਨਾਲ਼ ਮੁਲਾਕਾਤ


ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ, ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ😌😌

Varinder Varinder

ਜੇ ਛੱਡਣਾ ਏ


ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ, ਨਾ ਯਾਦ ਕਰੀ ਨਾ ਯਾਦ ਆਵੀਂ।😌😏

shayari4u shayari4u

ਹਰ ਗੱਲ ਚ'

ਹਰ ਗੱਲ ਚ' ਤੇਰਾ ਜ਼ਿਕਰ ਜਰੂਰੀ ਤਾ ਨਹੀ
ਇਨੇ ਦਿਨ ਹੋ ਗਏ ਛੱਡੇ ਨੂੰ, ਹੁੰਦੇ ਥੋੜੇ ਤਾ ਨਈ
ਗਲਤੀ ਕੀ ਸੀ ਉਹ ਤਾ ਪਤਾ ਲੱਗਿਆ ਨਾ
ਬਿਨਾ ਗਲਤੀ ਤੋ ਛੱਡਣਾ ਹੁੰਦਾ ਜਰੂਰੀ ਤਾਨੀ
♥️♥️♥️





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ