ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਸਦਕੇ ਉਸ ਦੁੱਖ

ਸਦਕੇ ਉਸ ਦੁੱਖ ਦੇ ਜੋ ਪਲ ਪਲ ਨਾਮ ਜਪਾਉਦਾ ਏ
ਸਦਕੇ ਉਸ ਨਾਮ ਦੇ ਜੋ ਹਰ ਦੁੱਖ ਮਿਟਾਉਦਾ ਏ..

shayari4u shayari4u

ਜੋ

ਜੋ ਨਸੀਬ ਵਿੱਚ ਹੈ ਉਹੀ ਮਿਲਣਾ
ਜੋ ਨਸੀਬ ਵਿੱਚ ਨਹੀਂ ਹੈ
ਉਹ ਕਦੀ ਨਹੀਂ ਮਿਲਣਾ
ਫਿਰ ਕਿਉਂ ਭੱਜ ਰਹਾ ਹੈ
#ਸਭ ਕੁੱਝ ਪਾਉਣ ਦੀ ਦੋੜ ਵਿੱਚ
ਬਸ #ਨਾਨਕ #ਨਾਮ ਤੇ ਭਰੋਸਾ ਰੱਖ
(ਜੋ ) ਮਿਲਣਾ ਉਸ ਦੀ ਰਜ਼ਾ .. .. Read more >>

shayari4u shayari4u

ਗੁੱਸੇ ਵਿੱਚ ਰੁੱਕਦਾ

ਗੁੱਸੇ ਵਿੱਚ ਰੁੱਕਦਾ ਨੀ..🔫
ਬਿੰਨਾ ਗੱਲੋ ਝੁੱਕਦਾ ਨੀ✔
ਬਾਬੇ ਦੀ ਅਾ ਮੇਹਰ ਪੂਰੀ..🔫
ਕਿਸੇ ਮੁਕਾੲਿਅਾਂ ਮੁਕਦਾ ਨੀ..🔥
🔫

shayari4u shayari4u

ਗੱਲਾਂ ਨਾਲ ਨਾ

ਗੱਲਾਂ ਨਾਲ ਨਾ ਕਦੇ ਮੁਕਾਮ ਮਿਲਦੇ
ਮੁਕਾਮ ਮਿਲਦੇ ਕੀਤੀਆਂ ਮਿਹਨਤਾਂ ਨਾਲ,
ਕਲੇਰ ਅੰਬਰਾਂ ਤੇ ਗੁੱਡੀ ਚੜਾਈ ਜਾਦੇ
'ਬਾਬੇ ਨਾਨਕ' ਦੀਆਂ ਕੀਤੀਆਂ ਰਹਿਮਤਾਂ ਨਾਲ

shayari4u shayari4u

ਉਸ ਦੇ ਦਰ

ਉਸ ਦੇ ਦਰ ਤੇ ਸਕੂਨ ਮਿਲਦਾ ਹੈ,
ਉਸ ਦੀ ਇਬਾਬਤ ਵਿੱਚ ਨੂਰ ਮਿਲਦਾ ਹੈ,
ਜੋ ਝੁਕ ਗਿਆ ਪਰਮਾਤਮਾ ਦੇ ਚਰਨਾਂ ਚ,
ਉਸ ਨੂੰ ਸਭ ਕੁਝ ਜ਼ਰੂਰ ਮਿਲਦਾ ਹੈ

ਵਾਹਿਗੁਰੂ ਜੀ ਮੇਹਰ ਕਰੋ 🙏 🙏

shayari4u shayari4u

🙏ਇੱਕ ਮੇਰੀ ਵੀ

🙏ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ,
ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ,,
ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ,,
ਸਿਰ ਸਾਰਿਆਂ ਦੇ ਸਦਾ ਤੇਰਾ ਹੱਥ ਹੋਵੇ.....
🙏🙏🙏🙏🙏

shayari4u shayari4u

ਤੇਰੇ ਭਾਣੇ ਚ

ਤੇਰੇ ਭਾਣੇ ਚ ਬੈਠੇ ਹਾਂ ਮਾਲਕਾ_
ਇੱਕ ਤੇਰੇ ਨਾਮ ਦਾ ਸਰੂਰ ਏ
ਮੰਜਿਲਾਂ ਨੇ ਦੂਰ ਸੱਚੇ ਪਾਤਸਾਹ _
ਪਰ ਅਸੀਂ ਪਹੁੰਚਣਾ ਜਰੂਰ ਏ_

shayari4u shayari4u

ਮੇਰੇ ਸਤਿਗੁਰੂ ਜੀ

ਮੇਰੇ ਸਤਿਗੁਰੂ ਜੀ
ੲਿਹ ਸਭ ਰੰਗ ਤੇਰੇ ਨੇ
ਹਨੇਰੇ ਤੋਂ ਬਾਅਦ
ਅਾੳੁਂਦੇ ਸਵੇਰੇ ਨੇ
ਤੁਹਾਡੇ ਦਰ ਤੇ
ਖੁਸ਼ੀਅਾਂ ਦੇ ਡੇਰੇ ਨੇ
ਮੇਰੇ ਸਤਿਗੁਰੂ ਜੀ
ੲਿਹ ਸਭ ਰੰਗ ਤੇਰੇ ਨੇ

ਵਾਹਿਗੁਰੂ ਜੀ ੴ
ਵਾਹਿਗੁਰੂ ਜੀ ੴ

shayari4u shayari4u

ੴ___ ਜਿਸ ਦਿਨ ਇਨਾ

ੴ___
ਜਿਸ ਦਿਨ ਇਨਾ ਅੱਖਾ ਚੌ ਅੱਥਰੂ ਕਿਸੇ ਇਨਸਾਨ ਨੂੰ ਛੱਡ ਕੇ ਪਰਮਾਤਮਾ ਲਈ ਵਹਿਣਾ ਏ__

ੴ ___
ਔਸ ਦਿਨ ਇਸ ਮਨੁੱਖੀ ਦੇਹੀ ਦਾ ਦੁਨੀਆ 'ਚ ਆਈ ਦਾ ਅਸਲੀ ਮੁੱਲ ਪੈਣਾ ਏ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ