ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Good Motivational Quotes Status, Shayari in Punjabi, ਚੰਗਿਆਂ ਗੱਲ੍ਹਾ ਅਤੇ ਚੰਗੇ ਵਿਚਾਰ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਦਿਲ ਦੀ ਅਮੀਰੀ

ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ
ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ🙏🙏

ਗੁੱਡ ਮੋਰਨਿੰਗ 🌹🌹

shayari4u shayari4u

ਸੱਚੇ ਪਿਆਰ ਨੂੰ

ਸੱਚੇ ਪਿਆਰ ਨੂੰ ਸੋਹਣੇ ਚੇਹਰੇ ਦੀ ਜਰੂਰਤ ਨਹੀਂ ਹੁੰਦੀ

ਬਸ ਇਕ ਸੋਹਣੇ ਸਾਫ ਦਿਲ ❤️ ਦੀ ਜਰੂਰਤ ਹੁੰਦੀ ਆ 😍

rudependu 47 rudependu 47

ਬੁਰੇ ਵਕਤ ਵਿੱਚ ਦਿਲਾਸਾ



ਬੁਰੇ ਵਕਤ ਵਿੱਚ
ਦਿਲਾਸਾ ਦੇਣ ਵਾਲਾ
ਚਾਹੇ ਅਜਨਬੀ ਹੀ ਹੋਵੇ
ਉਹ ਦਿਲ ‘ਚ ਉਤਰ ਜਾਂਦਾ ਹੈ
ਬੁਰੇ ਵਕਤ ਵਿੱਚ
ਕਿਨਾਰਾ ਕਰ ਜਾਣ ਵਾਲਾ
ਚਾਹੇ ਆਪਣਾ ਹੀ ਹੋਵੇ

ਉਹ ਦਿਲ ਤੋਂ ਉਤਰ ਜਾਂਦਾ ਹੈ

shayari4u shayari4u

ਜਦੋਂ ਤੇਰਾ ਈ

ਜਦੋਂ ਤੇਰਾ ਈ ਤੇਰਾ ਏ
ਤਾਂ ਘੱਟ ਵੱਧ ਤੋਲਣਾ ਕੀ
💛💛💛

shayari4u shayari4u

ਦੁਰੀਆਂ ਵਿੱਚ ਹੀ

ਦੁਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ
ਅੱਖਾ ਸਾਹਮਣੇ ਤਾ ਸਾਰੇ ਹੀ ਵਫਾਦਾਰ ਹੁੰਦੇ ਨੇ

preet ramgharia preet ramgharia

ਏ ਕੱਲਯੁੱਗ ਹੈ

ਏ ਕੱਲਯੁੱਗ ਹੈ ਸੱਜਣਾਂ ਏਥੇ ਜਿਉਦੇ ਬੰਦੇ ਨੂੰ ਥੱਫੇ ।

ਤੇ ਮਰੇ ਦੇ ਬੰਦੇ ਨੂੰ ਜਫੇ ਪਾਂਦੀਂ ਹੈ ਦੁਨੀਆਂ।🙏 preet

ramgharia. ✍️❤️

shayari4u shayari4u

❤ ਉਨ ਕਾ

❤ ਉਨ ਕਾ #ਹਾਲ ਪੂੱਛੋ
❤️ ਜਿਨਕੀ #ਤਬੀਅਤ ਖ਼ਰਾਬ ਹੈ ....
♥️ਔਰ ਉਨ ਸੇ #ਦੂਰ ਰਹੋ
❤️ਜਿਨਕੀ #ਨੀਅਤ ਖ਼ਰਾਬ ਹੈ...

shayari4u shayari4u

ਸੱਭ ਤੋੜਨ ਦੀ

ਸੱਭ ਤੋੜਨ ਦੀ ਗੱਲ ਕਰਦੇ ਨੇ,
ਕੋਈ ਜੋੜਨ ਦੀ ਗੱਲ ਕਰਦਾ ਨੀ
ਸਤਿਕਾਰ ਤਾਂ ਸੱਭ ਲੈਣਾ ਚਾਹੁੰਦੇ ਨੇ ,
ਕੋਈ ਮੋੜਨ ਦੀ ਗੱਲ ਕਰਦਾ ਨੀ 🙏

preet ramgharia preet ramgharia

ਏ ਦੁਨੀਆਂ ਦਾਰੀ

ਏ ਦੁਨੀਆਂ ਦਾਰੀ ਆ ਮਿਤਰਾਂ

ਐਥੇ ਜੀ ਦਾ ਕਿਸੇ ਦਿਲੋ ਕਰੋ ਨਾ

ਉਹ ਅਗਲਾ ਬੰਦਾ ਅੱਗੋ ਪਤਾ ਕੀ ਸੋਚਦਾ

ਏਨੂੰ ਜਰੂਰ ਮੇਰੇ ਨਾਲ ਕੋਈ ਮਤਲਬ ਹੋਣਾ .preet





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ